May 28, 2026 5:58 am

ਭਾਰਤ-ਪਾਕਿ ਸਰਹ¤ਦ ਹਾਲਤ ਬਾਰੇ ਉ¤ਚ ਸੁਰ¤ਖਿਆ ਅਧਿਕਾਰੀਆਂ ਨੇ ਗ੍ਰਹਿ ਮੰਤਰੀ ਨੂੰ ਦਿ¤ਤੀ ਜਾਣਕਾਰੀ

Page-8_13  ਨਵੀਂ ਦਿ¤ਲੀ, 13 ਅਕਤੂਬਰ (ਪੀ. ਟੀ.)- ਰਾਸ਼ਟਰੀ ਸੁਰ¤ਖਿਆ ਸਲਾਹਕਾਰ ਅਜੀਤ ਡੋਭਾਲ ਸਮੇਤ ਸਿਖਰ ਸੁਰ¤ਖਿਆ ਅਧਿਕਾਰੀਆਂ ਨੇ ਸੋਮਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪਾਕਿਸਤਾਨ ਦੇ ਨਾਲ ਲ¤ਗਣ ਵਾਲੀ ਸਰਹ¤ਦ ‘ਤੇ ਮੌਜੂਦਾ ਹਾਲਤ ਦੇ ਬਾਰੇ ਵਿ¤ਚ ਜਾਣਕਾਰੀ ਦਿ¤ਤੀ, ਜਿ¤ਥੇ ਪਿਛਲੇ ਕਾਫ਼ੀ ਸਮੇਂ ਤੋਂ ਭਾਰੀ ਫਾਇਰਿੰਗ ਤੇ ਗੋਲਾਬਾਰੀ ਦੇਖਣ ਨੂੰ ਮਿਲੀ ਹੈ। ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਨਿਰਦੇਸ਼ ਦਿ¤ਤਾ ਕਿ ਜੇਕਰ ਪਾਕਿਸਤਾਨੀ ਬਲਾਂ ਦੁਆਰਾ ਸੁਰ¤ਖਿਆ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਸਦਾ ਮੂੰਹ-ਤੋੜ ਜਵਾਬ ਦਿ¤ਤਾ ਜਾਣਾ ਚਾਹੀਦਾ ਹੈ।

Send this to a friend