Skip to content
Independent perspectives. Global stories.
BREAKING

THE NEWSROOM

Welcome

PUNJAB NEWS

ਸਮਾਜਿਕ ਸੁਰ¤ਖਿਆ ਵਿਭਾਗ ਵਿਚ ਅਚਨਚੇਤ ਚੈਕਿੰਗ 5 ਅਧਿਕਾਰੀ ਅਤੇ 28 ਹੋਰ ਕਰਮਚਾਰੀ ਗੈਰਹਾਜ਼ਰ

ਚੰਡੀਗੜ੍ਹ, 2 ਦਸੰਬਰ (ਪੀ. ਟੀ.)- ਪੰਜਾਬ ਦੇ ਪਰਸੋਨਲ ਵਿਭਾਗ ਵੱਲੋਂ ਸਮਾਜਿਕ ਸੁਰ¤ਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ ਅੱਜ ਸਵੇਰੇ ਦਫਤਰ ਖੁੱਲ੍ਹਣ […]

By 1 min read
PUNJAB NEWS

ਸੁਖਬੀਰ ਬਾਦਲ ਵੱਲੋਂ ਪੁਲਿਸ ਹੈਡਕੁਆਟਰ ’ਤੇ ਅਚਨਚੇਤ ਛਾਪਾ 50 ’ਚੋਂ 44 ਉ¤ਚ ਪੁਲਿਸ ਅਧਿਕਾਰੀ ਗੈਰਹਾਜ਼ਰ ਮਿਲੇ

ਚੰਡੀਗੜ੍ਹ, 2 ਦਸੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਅੱਜ ਸਵੇਰੇ ਇਥੇ ਪੰਜਾਬ ਪੁਲਿਸ ਦੇ ਹੈਡਕੁਆਟਰ ਵਿਖੇ ਅਚਨਚੇਤ ਛਾਪਾ ਮਾਰਿਆ ਗਿਆ […]

By 1 min read
TOP STORIES

ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਦੂਜੇ ਗੇੜ ਦੀਆਂ ਚੋਣਾਂ ਦੌਰਾਨ ਵੀ ਭਾਰੀ ਮਤਦਾਨ

ਦੋਨਾਂ ਰਾਜਾਂ ’ਚ ਮਤਦਾਨ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਸ੍ਰੀਨਗਰ/ਰਾਂਚੀ, 2 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਦੂਸਰੇ ਗੇੜ ਦੀਆਂ […]

By 1 min read
TOP STORIES

ਕਾਂਗਰਸ ਪਾਰਟੀ ਅੰਤਲੇ ਸਿਆਸੀ ਸਾਹਾਂ ’ਤੇ : ਸੁਖਬੀਰ ਬਾਦਲ

ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਅਕਾਲੀ ਦਲ ’ਚ ਸ਼ਾਮਿਲ ਜਲੰਧਰ/ਚੰਡੀਗੜ੍ਹ, 2 ਦਸੰਬਰ- ਪੰਜਾਬ ਵਿਚ ਪਹਿਲਾ ਹੀ ਸਿਖਰਲੇ ਸਿਆਸੀ […]

By 1 min read
TOP STORIES

ਸਾਧਵੀ ਨਿਰੰਜਨ ਜਿਓਤੀ ਨੇ ਆਪਣੇ ਵਿਵਾਦਿਤ ਬਿਆਨ ’ਤੇ ਸੰਸਦ ’ਚ ਮੰਗੀ ਮੁਆਫ਼ੀ

ਨਵੀਂ ਦਿ¤ਲੀ, 2 ਦਸੰਬਰ (ਪੀ. ਟੀ.)- ਆਪਣੀ ਅਸ¤ਭਿਅਕ ਟਿ¤ਪਣੀਆਂ ਲਈ ਨਰਿੰਦਰ ਮੋਦੀ ਸਰਕਾਰ ’ਚ ਮੰਤਰੀ ਨਿਰੰਜਨ ਜਿਓਤੀ ਨੇ ਲੋਕ ਸਭਾ ’ਚ ਮੁਆਫ਼ੀ ਮੰਗੀ […]

By 1 min read
TOP STORIES

ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਦੀ ਤਾਜਪੋਸ਼ੀ ਦਾ ਸਮਾਗਮ ਢੀਂਡਸਾ ਦੀ ਹਾਜ਼ਰੀ ਵਿੱਚ ਹੋਇਆ

ਸੰਗਰੂਰ, 1 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਮਾਰਕੀਟ ਕਮੇਟੀ ਸ਼ੇਰਪੁਰ ਦੇ ਨਵਨਿਯੁਕਤ ਚੇਅਰਮੈਨ ਬੁੱਘਾ ਸਿੰਘ ਬਾਦਸ਼ਾਹਪੁਰ ਉਪ ਚੇਅਰਮੈਨ ਗੁਰਜੀਤ ਸਿੰਘ ਚਾਂਗਲੀ ਦੇ ਅਹੁਦਾ ਸੰਭਾਲਣ […]

By 1 min read
TOP STORIES

ਛੇਹਰਟਾ ’ਚ ਦਿਨ-ਦਿਹਾੜੇ ਨਕਾਬਪੋਸ਼ ਲੁਟੇਰਿਆਂ ਵੱਲੋਂ 2 ਲੱਖ ਦੀ ਲੁੱਟ

ਲੁਟੇਰਿਆਂ ਦਾ ਪਿੱਛਾ ਕਰਨ ਵਾਲੇ ਨੌਜਵਾਨ ’ਤੇ ਚਲਾਈਆਂ ਗੋਲੀਆਂ ਅੰਮ੍ਰਿਤਸਰ, 2 ਦਸੰਬਰ- ਅੰਮ੍ਰਿਤਸਰ ਗੁਰੂ ਨਗਰੀ ਵਿਖੇ ਥਾਂ-ਥਾਂ   ’ਤੇ ਲੱਗਦੇ ਪੁਲਿਸ ਨਾਕਿਆਂ ਦੇ ਬਾਵਜੂਦ […]

By 1 min read
PUNJAB NEWS

ਪੰਜਾਬ ’ਚ ਫਿਸ਼ ਫਾਰਮਿੰਗ ਸਬੰਧੀ ਮਾਹਿਰਾਂ ਦੀ ਰਾਏ ਨਜ਼ਰਅੰਦਾਜ਼ ਕਰਨ ਲਈ ਰਾਣਾ ਗੁਰਜੀਤ ਨੇ ਕੀਤੀ ਸੂਬਾ ਸਰਕਾਰ ਦੀ ਨਿੰਦਾ

ਜ¦ਧਰ, 1 ਦਸੰਬਰ (ਮਨਦੀਪ ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਨੇ ਪੰਜਾਬ ’ਚ ਫਿਸ਼ ਫਾਰਮਿੰਗ ਸਬੰਧੀ ਸਾਇੰਸਦਾਨਾਂ ਤੇ ਹੋਰਨਾਂ […]

By 1 min read