Skip to content
Independent perspectives. Global stories.
BREAKING

ਸਾਧਵੀ ਨਿਰੰਜਨ ਜਿਓਤੀ ਨੇ ਆਪਣੇ ਵਿਵਾਦਿਤ ਬਿਆਨ ’ਤੇ ਸੰਸਦ ’ਚ ਮੰਗੀ ਮੁਆਫ਼ੀ

Share this story

Page-1(1)_03 ਨਵੀਂ ਦਿ¤ਲੀ, 2 ਦਸੰਬਰ (ਪੀ. ਟੀ.)- ਆਪਣੀ ਅਸ¤ਭਿਅਕ ਟਿ¤ਪਣੀਆਂ ਲਈ ਨਰਿੰਦਰ ਮੋਦੀ ਸਰਕਾਰ ’ਚ ਮੰਤਰੀ ਨਿਰੰਜਨ ਜਿਓਤੀ ਨੇ ਲੋਕ ਸਭਾ ’ਚ ਮੁਆਫ਼ੀ ਮੰਗੀ ਹੈ। ਸਾਰੇ ਲੋਕ ਸਭਾ ਮੈਂਬਰਾਂ ਨੇ ਉਨ੍ਹਾਂ ਦੀ ਇਸ ਟਿ¤ਪਣੀ ’ਤੇ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਨਿਰੰਜਨ ਜਿਓਤੀ ’ਤੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ। ਇਸ ਤੋਂ ਬਾਅਦ ਆਪਣੇ ਬਿਆਨ ‘ਤੇ ਨਿਰੰਜਨ ਜਿਓਤੀ ਨੇ ਮੁਆਫ਼ੀ ਮੰਗੀ ਹੈ। ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜਿਓਤੀ ਵਲੋਂ ਕ¤ਲ੍ਹ ਇਕ ਸਭਾ ‘ਚ ਦਿ¤ਤੇ ਗਏ ਆਪਣੇ ਵਿਵਾਦ ਗ੍ਰਸਤ ਬਿਆਨ ਲਈ ਲੋਕ ਸਭਾ ‘ਚ ਖੇਦ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬਿਆਨ ‘ਤੇ ਖੇਦ ਪ੍ਰਗਟ ਕਰਦੇ ਹਨ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਇਹ ਨਸੀਹਤ ਦਿ¤ਤੀ ਸੀ ਕਿ ਉਹ ਅਸ¤ਭਿਅਕ ਬਿਆਨ ਨਾ ਦੇਣ। ਗੌਰਤਲਬ ਹੈ ਕਿ ਉਨ੍ਹਾਂ ਨੇ ਦਿ¤ਲੀ ‘ਚ ਸਰਕਾਰ ਬਣਾਉਣ ਨੂੰ ਲੈ ਕੇ ਬੇਹ¤ਦ ਅਸ਼ਲੀਲ ਟਿ¤ਪਣੀ ਕਰ ਦਿ¤ਤੀ ਸੀ।

WRITTEN BY