Skip to content
Independent perspectives. Global stories.
BREAKING

THE NEWSROOM

Welcome

PUNJAB NEWS

ਨਵੀਂ ਸਨਅਤੀ ਨੀਤੀ ਵਪਾਰੀਆਂ ਤੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ : ਸੁਖਬੀਰ ਬਾਦਲ

ਲੁਧਿਆਣਾ, 12 ਦਸੰਬਰ (ਪੀ. ਟੀ.)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਈ […]

By 1 min read
TOP STORIES

ਸਰਹੱਦੀ ਜ਼ਿਲ੍ਹਿਆਂ ਦੇ ਵਾਸੀਆਂ ਨੂੰ ਵੱਡੀ ਰਾਹਤ 24 ਘੰਟੇ ਮਿਲੇਗੀ ਬਿਜਲੀ ਸਪਲਾਈ

ਮੁੱਖ ਮੰਤਰੀ ਨੇ ਅਟਾਰੀ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਕੀਤਾ ਐਲਾਨ ਅਟਾਰੀ (ਅੰਮ੍ਰਿਤਸਰ), 12 ਦਸੰਬਰ (ਪਰਦੀਪ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ […]

By 1 min read
TOP STORIES

ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਬਾਹਰ ਬੇਰੁਜ਼ਗਾਰ ਔਰਤ ਨੇ ਖੁਦ ਨੂੰ ਲਗਾਈ ਅੱਗ

ਚੰਡੀਗੜ੍ਹ, 12 ਦਸੰਬਰ (ਪੀ. ਟੀ.)- ਅੱਜ ਸਵੇਰੇ 9.20 ਵਜੇ ਦੇ ਕਰੀਬ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦੇ ਬਾਹਰ […]

By 1 min read
TOP STORIES

ਅਕਾਲੀ-ਭਾਜਪਾ ਨਗਰ ਕੌਂਸਲ ਚੋਣਾਂ ਮਿਲ ਕੇ ਲੜਾਂਗੇ : ਕਮਲ ਸ਼ਰਮਾ

ਨਵਜੋਤ ਸਿੰਘ ਸਿੱਧੂ ਸਬੰਧੀ ਸ਼ਿਕਾਇ੍ਯਤ ਪਾਰਟੀ ਹਾਈ ਕਮਾਂਡ ਦੇ ਧਿਆਨ ਵਿਚ ਲਿਆ ਦਿੱਤੀ ਹੈ ਸ੍ਰੀ ਅਨੰਦਪੁਰ ਸਾਹਿਬ, 12 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼)- ‘‘ਅਕਾਲੀ-ਭਾਜਪਾ ਨਗਰ […]

By 1 min read
PUNJAB NEWS

ਮੁੱਖ ਮੰਤਰੀ ਬਾਦਲ ਸਾਹਿਬ ਦੇ ਕੋਲ ਨਾਟਕ ਵੇਖਣ ਦਾ ਸਮਾਂ ਹੈ, ਪਰ ਅੱਖਾਂ ਗੁਆ ਚੁੱਕੇ ਮਰੀਜ਼ਾਂ ਦਾ ਹਾਲ ਪੁੱਛਣ ਦਾ ਸਮਾਂ ਨਹੀਂ : ਡਾ. ਵੇਰਕਾ

ਅੰਮ੍ਰਿਤਸਰ, 11 ਦਸੰਬਰ (ਬਲਜੀਤ ਸਿੰਘ)- ‘‘ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ’ਚ ਪਿਛਲੇ ਦੋ ਦਿਨ ਤੋਂ ਇੱਥੇ ਹਨ, ਵਿਰਸਾ ਵਿਹਾਰ […]

By 1 min read
NATIONAL NEWS

ਖਾਪ ਪੰਚਾਇਤਾਂ ਕਾਨੂੰਨ ਤੇ ਸੰਵਿਧਾਨ ਦੇ ਖਿਲਾਫ : ਕੇਂਦਰ ਸਰਕਾਰ

ਨਵੀਂ ਦਿ¤ਲੀ, 11 ਦਸੰਬਰ (ਪੀ. ਟੀ.)- ਕੇਂਦਰ ਸਰਕਾਰ ਨੇ ਖਾਪ ਪੰਚਾਇਤਾਂ ਨੂੰ ਕਾਨੂੰਨ, ਇਨਸਾਫ ਅਤੇ ਸੰਵਿਧਾਨ ਦੇ ਖਿਲਾਫ ਦ¤ਸਿਆ ਹੈ। ਕਾਨੂੰਨ ਤੇ ਜਸਟਿਸ […]

By 1 min read
INTERNATIONAL NEWS

ਮੋਦੀ ਸਰਕਾਰ ਸਿੱਖ ਮੰਗਾਂ ਦਾ ਤੁਰੰਤ ਹੱਲ ਕਰੇ : ਜੁਲਕਾ

ਬਾਲਟੀਮੋਰ, 11 ਦਸੰਬਰ (ਪੀ. ਟੀ.)- ਬਾਲਟੀਮੋਰ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਅਤੇ ਓਵਰਸੀਜ਼ ਫਰੈਂਡਜ਼ ਆਫ ਭਾਜਪਾ ਮੈਰੀਲੈਂਡ ਦੇ ਕਨਵੀਨਰ ਸ. ਬਲਜਿੰਦਰ ਸਿੰਘ ਜੁਲਕਾ ਨੇ […]

By 1 min read
PUNJAB NEWS

ਪੁਲਿਸ ਸਟੇਸ਼ਨ ਸਦਰ ਸੰਗਰੂਰ ਵਿੱਚ ਧੋਖਾਧੜੀ ਦੇ ਦੋਸ਼ ਹੇਠ ਦੋ ਦੇ ਖਿਲਾਫ ਕੇਸ ਦਰਜ

ਸੰਗਰੂਰ, 11 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਥਾਣਾ ਸਦਰ ਪੁਲੀਸ ਵੱਲੋਂ ਲੁਧਿਆਣਾ ਵਾਸੀ ਦੇ ਵਿਅਕਤੀਆਂ ਖਿਲਾਫ ਜ਼ਮੀਨ ਦੇ ਸੌਦੇ ਵਿੱਚ ਧੋਖਾਧੜੀ ਦੇ ਦੋਸ਼ ਹੇਂਠ […]

By 1 min read