ਡਾ. ਦਿਸ਼ਾ ਸਿਆਲ ਨੇ ਪੈਨਕਰੀਏਜ਼ ਦੇ ਕੈਂਸਰ ਦਾ ਐਸ.ਜੀ.ਐਲ.ਹਸਪਤਾਲ ਵਿੱਚ ਕੀਤਾ ਸਫ਼ਲ ਆਪ੍ਰੇਸ਼ਨ
ਜ¦ਧਰ, 5 ਫਰਵਰੀ (ਪੀ. ਟੀ.)- ਐਸ.ਜੀ.ਐਲ.ਹਸਪਤਾਲ ਆਏ ਇਲਾਜ ਕਰਵਾਉਣ 65 ਸਾਲ ਦੇ ਰਘੁਬੀਰ ਸਿੰਘ, ਪਿੰਡ ਅਜਮੇਰ, ਤਹਿਸੀਲ ਮੁਕੇਰੀਆਂ ਦੇ ਰਹਿਣ ਵਾਲੇ ਲਗਭਗ ਇੱਕ […]
THE NEWSROOM
ਜ¦ਧਰ, 5 ਫਰਵਰੀ (ਪੀ. ਟੀ.)- ਐਸ.ਜੀ.ਐਲ.ਹਸਪਤਾਲ ਆਏ ਇਲਾਜ ਕਰਵਾਉਣ 65 ਸਾਲ ਦੇ ਰਘੁਬੀਰ ਸਿੰਘ, ਪਿੰਡ ਅਜਮੇਰ, ਤਹਿਸੀਲ ਮੁਕੇਰੀਆਂ ਦੇ ਰਹਿਣ ਵਾਲੇ ਲਗਭਗ ਇੱਕ […]
ਚੰਡੀਗੜ੍ਹ, 5 ਫਰਵਰੀ (ਪੀ. ਟੀ.)- ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਨੇ ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ ਬਰਾਂਚ) ਇਮਤਿਹਾਨ 2014-15 ਲਈ ਯੋਗ ਉਮੀਦਵਾਰਾਂ ਤੋਂ ਸਬੰਧਤ […]
ਜਲੰਧਰ, 5 ਫਰਵਰੀ (ਪੀ. ਟੀ.)- 6000 ਕਰੋੜ ਰੁਪਏ ਦੇ ਡਰ¤ਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ […]
ਸੰਗਰੂਰ, 5 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਲੰਘੀ ਰਾਤ ਸਥਾਨਕ ਮਲੇਰਕੋਟਲਾ ਰੋਡ ’ਤੇ ਕਾਰਖਾਨਾ ਨੰ 1 ਵਾਲੀ ਗਲੀ ਦੀ ਨੁਕਰ […]
ਫਿਰੋਜ਼ਪੁਰ, 5 ਫਰਵਰੀ (ਕਪੂਰ) :ਫਿਰੋਜ਼ਪੁਰ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਜੋ ਪ੍ਰਜੈਕਟ ਸ਼ੁਰੂ ਕੀਤਾ ਗਿਆ ਉਸ ਦੇ ਤਹਿਤ ਪੰਜਾਬ ਸਰਕਾਰ ਵੱਲੋ […]
ਵੋਟਾਂ ਦੀ ਗਿਣਤੀ 10 ਫਰਵਰੀ ਨੂੰ ਨਵੀਂ ਦਿੱਲੀ, 5 ਫਰਵਰੀ (ਪੀ. ਟੀ. ਲਾਇਵ)- ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਅੱਜ ਸ਼ਾਮ […]
ਆਪਣੀ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਲੋਕ ਦੇ ਸਕਣਗੇ ਸਵੈ-ਘੋਸ਼ਣਾ ਜਲੰਧਰ/ਚੰਡੀਗੜ੍ਹ, 5 ਫਰਵਰੀ- ਪੰਜਾਬ ਸਰਕਾਰ ਵਲੋਂ ਇਕ ਵੱਡੇ ਲੋਕ ਪੱਖੀ ਫੈਸਲੇ ਤਹਿਤ ਗੈਰਕਾਨੂੰਨੀ ਕਾਲੋਨੀਆਂ […]
ਨਵੀਂ ਦਿੱਲੀ, 5 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਵਿਖੇ ਹੋ ਰਹੇ ਚਰਚਾਂ ’ਤੇ ਹਮਲਿਆਂ ਦੇ ਖਿਲਾਫ ਅੱਜ ਇਸਾਈ ਧਰਮ ਦੇ ਪੈਰੋਕਾਰਾਂ ਵੱਲੋਂ ਰੋਹ […]
ਮਰਨ ਵਰਤ 22ਵੇਂ ਦਿਨ ’ਚ ਲੁਧਿਆਣਾ, 5 ਫਰਵਰੀ (ਪੀ. ਟੀ.)- ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ ਹਸਨਪੁਰ ਵਿਖੇ ਮਰਨ ਵਰਤ ’ਤੇ ਬੈਠੇ ਬਾਪੂ […]
ਨਿਊਯਾਰਕ, 5 ਫਰਵਰੀ (ਪੀ. ਟੀ.)- ਇਕ ਸਨਸਨੀਖ਼ੇਜ਼ ਦਾਅਵੇ ’ਚ ਅਲਕਾਇਦਾ ਦੇ ਅੱਤਵਾਦੀ ਅਤੇ ਸਾਜ਼ਿਸ਼ਕਰਤਾ ਜ਼ਕਰੀਆ ਮੋਸਾਵੀ ਨੇ ਕਿਹਾ ਹੈ ਕਿ ਸਾਊਦੀ ਅਰਬ ਦੇ […]