Skip to content
Independent perspectives. Global stories.
BREAKING

ਈ. ਡੀ. ਵਲੋਂ ਮਜੀਠੀਆ ਨੂੰ ਕਲੀਨ ਚਿ¤ਟ ਮਿਲਣ ਦੀਆਂ ਅਫਵਾਹਾਂ

Share this story

ਜਲੰਧਰ, 5 ਫਰਵਰੀ (ਪੀ. ਟੀ.)- 6000 ਕਰੋੜ ਰੁਪਏ ਦੇ ਡਰ¤ਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀਰਵਾਰ ਨੂੰ ਕਲੀਨ ਚਿ¤ਟ ਦਿ¤ਤੇ ਜਾਣ ਸਬੰਧੀ ਖਬਰਾਂ ਦਾ ਬਾਜ਼ਾਰ ਗਰਮ ਰਿਹਾ। ਕੁਝ ਰਿਪੋਰਟਾਂ ਦੇ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਨੇਤਾਵਾਂ ਨੇ ਪ੍ਰੈ¤ਸ ਨੋਟ ਜਾਰੀ ਕਰਕੇ ਕਲੀਨ ਚਿ¤ਟ ਦੇਣ ਦਾ ਸੁਆਗਤ ਵੀ ਕੀਤਾ ਹੈ ਪਰ ਈ. ਡੀ. ਅਧਿਕਾਰੀ ਇਨ੍ਹਾਂ ਸਭ ਖਬਰਾਂ ਨੂੰ ਨਕਾਰ ਰਹੇ ਹਨ।ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਈ. ਡੀ. ਨੂੰ ਮਜੀਠੀਆ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਕਾਰਨ ਈ. ਡੀ. ਵਲੋਂ ਮਜੀਠੀਆ ਨੂੰ ਕਲੀਨ ਚਿ¤ਟ ਦਿ¤ਤੀ ਗਈ ਹੈ ਪਰ ਈ. ਡੀ. ਵੱਲੋਂ ਚ¤ਲ ਰਹੀਆਂ ਇਨ੍ਹਾਂ ਸਭ ਖਬਰਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ।

WRITTEN BY