Skip to content
Independent perspectives. Global stories.
BREAKING

THE NEWSROOM

Welcome

PUNJAB NEWS

ਫਾਜ਼ਿਲਕਾ ਜ਼ਿਲ੍ਹੇ ਵਿੱਚ 84 ਸੰਗਠਿਤ ਸੇਵਾ ਪ੍ਰਦਾਨ ਕੇਂਦਰਾਂ ਦੀ ਉਸਾਰੀ ਦਾ ਕੰਮ ਸ਼ੁਰੂ : ਡਿਪਟੀ ਕਮਿਸ਼ਨਰਟ

ਫਾਜ਼ਿਲਕਾ, 6 ਫਰਵਰੀ (ਪਵਨ ਧੂੜਿਆ)- ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਕਲਸਟਰ ਪੱਧਰ ਤੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ‘ਸੰਗਠਿਤ ਸੇਵਾ […]

By 1 min read
PUNJAB NEWS

ਐਸਡੀਐਮ ਦਫ਼ਤਰ ਅੱਗੇ ਕਾਂਗਰਸੀ ਪਾਰਟੀ ਦੇ ਵਰਕਰਾਂ ਵੱਲੋਂ ਰੋਸ ਧਰਨਾਟ

ਸੰਗਰੂਰ, 6 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਨਗਰ ਕੌਂਸਲ ਚੋਣਾਂ ਨਾਲ ਸੰਬੰਧਤ ਵੋਟਰ ਸੂਚੀਆਂ ਵਿੱਚ ਗੜਬੜੀ ਦੇ ਦੋਸ਼  ਲਾਉਂਦਿਆਂ ਕਾਂਗਰਸੀ ਵਰਕਰਾਂ ਵੱਲੋਂ ਉਪ ਮੰਡਲ […]

By 1 min read
PUNJAB NEWS

ਮਨੁੱਖੀ ਅਧਿਕਾਰ ਮੰਚ ਵੱਲੋਂ ਨੰਨੀ ਛਾਂ ਨੂੰ ਮੁੱਖ ਰੱਖਦੇ ਹੋਏ ਬੇਸਹਾਰਾ ਲੜਕੀ ਅਤੇ ਉਸਦੇ ਦੋ ਬੱਚਿਆਂ ਨੂੰ ਮੰਚ ਵੱਲੋਂ ਸ਼ਰਨ ਦਿੱਤੀ : ਮਨਜੀਤ ਸਿੰਘ ਖਾਲਸਾ

ਅੰਮ੍ਰਿਤਸਰ, 6 ਫਰਵਰੀ (ਸੁਨੀਲ ਗੁਪਤਾ, ਰਾਜੇਸ਼ ਮਲਹੋਤਰਾ)- ਅੱਜ ਦੇ ਵਕਤ ਵਿੱਚ ਪੰਜਾਬ ਸਰਕਾਰ ਵਿੱਚ ਉ¤ਪ-ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਜੀ ਦੀ ਧਰਮ […]

By 1 min read
NATIONAL NEWS

ਭਾਰਤ ਵਿਚ ਇਕ ਧਰਮ ਦੇ ਲੋਕਾਂ ਵਲੋਂ ਦੂਜੇ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਓਬਾਮਾ

ਨਵੀਂ ਦਿੱਲੀ, 6 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇਕ ਵਾਰ ਫਿਰ ਭਾਰਤ ਦੀ ਧਾਰਮਿਕ ਅਸਹਿਣਸ਼ੀਲਤਾ ’ਤੇ ਕਰਾਰੀ […]

By 1 min read
PUNJAB NEWS

ਗ੍ਰਿਫਤਾਰ ਕੀਤੇ ਅਧਿਆਪਕਾਂ ਨੂੰ ਬਿਨਾ ਕਿਸੇ ਸ਼ਰਤ ਰਿਹਾਅ ਕੀਤਾ ਜਾਵੇ

ਸਮਾਣਾ, 6 ਫਰਵਰੀ -(ਬਲਜੀਤ ਸਿੰਘ ਦੋਦੜਾ)- ਅੱਜ ਸਥਾਨਕ ਅਗਰਵਾਲ ਧਰਮਸਾਲਾ ਵਿਖੇ ਸਮੂਹ ਅਦਿਆਪਕ ਜਥੇਬਦਿਆ ਦੀ ਇੱਕ ਹੰਗਾਮੀ ਮੀਟਿੰਗ ਹੋਈ ਮੀਟਿੰਗ ਵਿਚ ਸਾਮਿਲ ਸਾਰੇ […]

By 1 min read
TOP STORIES

ਨਦੀ ਜਲ ਦੀ ਉਪਲਬੱਧਤਾ ਅਤੇ ਵੰਡ ਦੇ ਮੁੜ ਨਿਰਧਾਰਨ ਲਈ ਟ੍ਰਿਬਿਊਨਲ ਗਠਨ ਵਾਸਤੇ ਪੰਜਾਬ ਵੱਲੋਂ ਸੁਪਰੀਮ ਕੋਰਟ ’ਚ ਕੇਸ ਦਾਇਰ

ਹਰਿਆਣਾ ਅਤੇ ਰਾਜਸਥਾਨ ਰੀਪੇਰੀਅਨ ਰਾਜ ਹਨ ਜਾਂ ਨਹੀਂ ਇਸ ਦੇ ਨਿਰਣੇ ਦੀ ਵੀ ਅਪੀਲ ਜਲੰਧਰ/ਚੰਡੀਗੜ੍ਹ, 6 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ […]

By 1 min read
TOP STORIES

ਜ਼ੀਰਕਪੁਰ ਫਲਾਈਓਵਰ ਉਤੇ ਪੰਜ ਗੱਡੀਆਂ ਦੀ ਟੱਕਰ

ਜ਼ੀਰਕਪੁਰ, 6 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼ ਕੁਮਾਰ)- ਅੰਬਾਲਾ-ਚੰਡੀਗੜ੍ਹ ਮੁਖ ਮਾਰਗ ਉੱਤੇ ਬਣੇ ਹੋਏ ਜ਼ੀਰਕਪੁਰ ਫਲਾਈਓਵਰ ਉੱਪਰ ਇੱਕੋ ਸਮੇਂ ਵਿੱਚ ਪੰਜ ਗੱਡੀਆਂ ਆਪਿਸ ਵਿੱਚ […]

By 1 min read
TOP STORIES

ਨਗਰਪਾਲਿਕਾ ਚੋਣਾਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਲੜੀਆਂ ਜਾਣਗੀਆਂ : ਬਾਦਲ

ਧੂਰੀ/ਸੰਗਰੂਰ, 6 ਫਰਵਰੀ (ਹਰਜੀਤ ਸਿੰਘ ਹਸਨਪੁਰੀ/ਨਰਿੰਦਰ ਸਿੰਘ ਕੈਂਥ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਉਂਦੀਆਂ ਨਗਰ ਨਿਗਮ ਅਤੇ ਨਗਰ ਪਾਲਿਕਾ […]

By 1 min read
TOP STORIES

ਪੰਜਾਬ ਵਿਧਾਨ ਸਭਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਵੱਲੋਂ ਪ੍ਰੀਜਾਇਡਿੰਗ ਅਫਸਰਾਂ ਦੀ 77ਵੀਂ ਕਾਨਫਰੰਸ ’ਚ ਸ਼ਿਰਕਤ

ਸਹੀ ਸਿੱਖਿਆ ਤੇ ਮਹਿਲਾਵਾਂ ਨੂੰ ਅਧਿਕਾਰ ਦੇਣ ਦੀ ਲੋੜ ’ਤੇ ਜ਼ੋਰ ਚੰਡੀਗੜ੍ਹ, 6 ਫਰਵਰੀ (ਪੀ. ਟੀ.)- ਪੰਜਾਬ ਵਿਧਾਨ ਸਭਾ ਦੇ  ਸਪੀਕਰ ਡਾ. ਚਰਨਜੀਤ […]

By 1 min read