NATIONAL NEWS ਖਹਿਰਾ ਦਾ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਬਣਨਾ ‘ਆਪ’ ਲਈ ਚੰਗਾ ਸ਼ਗਨ : ਕੁਲਜਿੰਦਰ ਢੀਂਡਸਾ ਮੂਣਕ, 25 ਜੁਲਾਈ (ਕੁਲਵੰਤ ਸਿੰਘ ਦੇਹਲਾ)-ਆਮ ਆਦਮੀ ਪਾਰਟੀ ਦੇ ਭੁਲ¤ਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜੋ ਕਿ ਬਹੁਤ ਹੀ ਵਧੀਆ ਬੁਲਾਰੇ ਵਜੋਂ ਵੀ ਜਾਣੇ ਜਾਂਦੇ Read More » July 26, 2017 12:20 pm
Religion ਸ਼੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ 27ਵਾਂ ਮੂਰਤੀ ਸਥਪਨਾ ਦਿਵਸ ਮਨਾਇਆ ਚੀਮਾ ਮੰਡੀ, 25 ਜੁਲਾਈ (ਜਰਨੈਲ ਸਿੰਘ ਚੌਹਾਨ)-ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਮਨਾਏ ਜਾ ਰਹੇ 27ਵੇ ਸਲਾਨਾ ਮੂਰਤੀ ਸਥਾਪਨਾ ਦਿਵਸ Read More » July 26, 2017 12:19 pm
PUNJAB NEWS ਮਾਨਸੂਨ ਨੇ ਬੋਹਾ ’ਚ ਹੜ੍ਹਾਂ ਵਰਗੀ ਸਥਿਤੀ ਪੈਦਾ ਕੀਤੀ ਬੋਹਾ, 25 (ਸੰਤੋਖ ਸਾਗਰ)- ਮਾਨਸੂਨ ਦੀ ਬਰਸਾਤ ਨੇ ਦੋ ਦਿਨਾਂ ਵਿਚ ਹੀ ਬੋਹਾ ਸ਼ਹਿਰ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿ¤ਤੀ ਹੈ ਅ¤ਜ ਪਈ ਭਾਰੀ Read More » July 26, 2017 12:18 pm
EDITORIALS ਸਵੀਪ ਮੁਹਿੰਮ ਅਧੀਨ ਸ਼ਹੀਦ ਚੈਂਚਲ ਸਿੰਘ ਸਰਕਾਰੀ ਸੀਨੀ: ਸੈਕ: ਸਕੂਲ ਲੁਹਕਾ ਵਿਖੇ ਜਾਗਰੂਕਤਾ ਅਭਿਆਨ ਅਤੇ ਬੱਚਿਆਂ ਦਾ ਭਾਸ਼ਣ ਮੁਕਾਬਲਾ ਤਰਨ ਤਾਰਨ, 25 ਜੁਲਾਈ (ਸੁਖਵੰਤ ਧਾਮੀ, ਆਹਲੂਵਾਲੀਆ, ਖਾਰਾ)-ਭਾਰਤੀ ਚੋਣ ਕਮਿਸ਼ਨ ਦੁਆਰਾ ਲੋਕਤੰਤਰ ਵਿਚ ਸਾਰੇ ਨਾਗਰਿਕਾਂ ਦੀ ਸਮੂਲੀਅਤ ਅਤੇ ਜਾਗਰੂਕਤਾ ਲਈ ਇੱਕ ਵਿਸ਼ੇਸ ਮੁਹਿੰਮ ਸਵੀਪ ਚਲਾਈ Read More » July 26, 2017 12:17 pm
SPORTS NEWS ਸਾਂਝਾ ਸਪੋਰਟਸ ਕੱਲਬ ਝੌਰੜ ਵੱਲੋਂ ਪਿੰਡ ਪੱਧਰੀ ਮੀਟਿੰਗ ਮਲੋਟ, 25 ਜੁਲਾਈ (ਜਗਦੀਪ ਧਵਨ)-ਨਹਿਰੂ ਯੁਵਾ ਕੇਦਰ ਸ੍ਰੀ ਮੁਕਤਸਰ ਸਾਹਿਬ ਵੱਲੋ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਿਊ ਸਰਬ ਸਾਝਾਂ Read More » July 26, 2017 12:16 pm
Carrier ਪੰਜਾਬ ਦੇ ਕਾਲਮ ਨਵੀਸਾਂ ਦੀ ਮੀਟਿੰਗ 29 ਨੂੰ ਫਗਵਾੜਾ, 25 ਜੁਲਾਈ (ਪਰਵਿੰਦਰ ਜੀਤ ਸਿੰਘ)-ਪੰਜਾਬ ਕਾਲਮ ਨਵੀਸ ਪਤਰਕਾਰ (ਮੰਚ) ਦੀ ਮੀਟਿੰਗ 29 ਜੁਲਾਈ 2017 ਨੂੰ ਸਵੇਰੇ 11 ਵਜੇ ਬਲਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ Read More » July 26, 2017 12:15 pm
Religion ਡੇਰਾ ਬਿਆਸ ਦੀ ਤਕਨੀਕੀ ਟੀਮ ਵੱਲੋਂ ਮੇਹਰ ਚੰਦ ਪੌਲੀਟੈਕਨਿਕ ਦਾ ਦੌਰਾ ਜਲੰਧਰ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਡੇਰਾ ਬਿਆਸ ਦੀ ਇੱਕ ਹਾਈ ਪ੍ਰੋਫਾਈਲ ਤਕਨੀਕੀ ਟੀਮ ਵਲੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ ਗਿਆਂ। ਇਸ ਟੀਮ Read More » July 26, 2017 12:14 pm
HEALTH ਸਿਟੀ ਥਾਣੇ ’ਚ ਡੇਂਗੂ ਦੇ ਲਾਰਵੇ ਸਬੰਧੀ ਦਿੱਤੀ ਜਾਣਕਾਰੀ ਰਾਮਪੁਰਾ ਫੂਲ 25 ਜੁਲਾਈ (ਮਨਪ੍ਰੀਤ ਸਿੰਘ ਗਿੱਲ)-ਪੰਜਾਬ ਸਰਕਾਰ ਡਾਇਰੈਕਟਰ ਸਿਹਤ ਭਲਾਈ ਪੰਜਾਬ ਦੇ ਆਦੇਸ਼ਾ ਅਨੁਸਾਰ ਮਾਨਯੋਗ ਬਾਲਿਆਂਵਾਲੀ ਦੇ ਬਲਾਕ ਪੀ.ਐਚ.ਸੀ ਦੇ ਐਸ.ਐਮ.ੳ ਸ੍ਰੀ ਨਰਵਿੰਦਰਜੀਤ ਕੌਰ Read More » July 26, 2017 12:12 pm
Carrier ਲਾਇਲਪੁਰ ਖਾਲਸਾ ਕਾਲਜ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਮੋਹਰੀ ਜਲੰਧਰ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਆਪਣੀਆਂ ਵਿਦਿਅਕ ਖੇਤਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਦੇ ਲਈ ਵੀ ਜਾਣਿਆਂ ਜਾਂਦਾ ਹੈ। ਇਸੇ Read More » July 26, 2017 12:12 pm
PUNJAB NEWS ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀਆਂ ਅਹਿਮ ਜੁਗਤਾਂ ’ਤੇ ਚਾਨਣਾ ਪਾਇਆ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਐ¤ਨ.ਆਰ.ਆਈ. ਵਿੰਗ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਅਮਰੀਕਾ ਦੌਰੇ ’ਤੇ ਵਰਜੀਨੀਆ, 25 ਜੁਲਾਈ-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ Read More » July 26, 2017 12:11 pm