April 22, 2026 7:52 pm

Day: April 10, 2015

INTERNATIONAL NEWS

ਲਾਹੌਰ ਹਾਈ ਕੋਰਟ ਵੱਲੋਂ ਲਖਵੀ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼

ਲਾਹੌਰ, 9 ਅਪ੍ਰੈਲ (ਪੀ.ਟੀ.)- ਮੁੰਬਈ ਅੱਤਵਾਦੀ ਹਮਲੇ ਦੇ ਅਹਿਮ ਦੋਸ਼ੀ ਜ਼ਕੀ-ਉਰ- ਰਹਿਮਾਨ ਲਖਵੀ ਨੂੰ ਲਾਹੌਰ ਹਾਈ ਕੋਰਟ ਨੇ ਜ਼ਮਾਨਤ ’ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ

Read More »
NATIONAL NEWS

ਕਸ਼ਮੀਰੀ ਪੰਡਿਤਾਂ ਦੇ ਪੁਨਰਵਾਸ ਦਾ ਫ਼ੈਸਲਾ ਬਦਲਿਆ ਨਹੀਂ ਜਾਵੇਗਾ : ਰਾਜਨਾਥ ਸਿੰਘ

ਨਵੀਂ ਦਿੱਲੀ, 9 ਅਪ੍ਰੈਲ (ਪੀ.ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਸ਼ਮੀਰੀ ਪੰਡਿਤਾਂ ਦੇ ਪੁਨਰਵਾਸ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ

Read More »
PUNJAB NEWS

ਜੇਲ੍ਹ ’ਚ 25 ਰੁਪਏ ’ਤੇ ਦਿਹਾੜੀ ਕਰੇਗਾ ਰਵੀ ਸਿੱਧੂ

ਪਟਿਆਲਾ, 9 ਅਪ੍ਰੈਲ (ਪੀ.ਟੀ)- ਹਜ਼ਾਰਾਂ ਗਜ਼ਟਿਡ ਅਫਸਰ ਭਰਤੀ ਕਰਨ ਸਮੇਤ ਕਰੋੜਾਂ ਵਿੱਚ ਖੇਡਦਾ ਰਿਹਾ ਰਵਿੰਦਰ ਪਾਲ ਸਿੰਘ ਉਰਫ ਰਵੀ ਸਿੱਧੂ (ਸਾਬਕਾ ਚੇਅਰਮੈਨ ਪੀਪੀਐਸਸੀ) ਨੂੰ ਹੁਣ

Read More »

ਪਿੰਡ ਖੁੱਡੀ ਕਲਾਂ ਦਾ ਸ਼ਹੀਦ ਪਰਿਵਾਰ ਯਾਦਗਾਰੀ ਗੇਟ ਵਿੱਦਿਅਕ ਸੰਸਥਾ ਦੀ ਮਸ਼ਹੂਰੀ ਦੀ ਭੇਟ ਚੜ੍ਹਿਆ

ਬਰਨਾਲਾ, 9 ਅਪ੍ਰੈਲ (ਸਤਬਚਨ/ਖੁੱਡੀ ਕਲਾਂ)- ਇੱਥੋਂ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਖਾੜਕੂਵਾਦ ਦੌਰਾਨ ਮਾਰੇ ਗਏ ਪੁਲਿਸ ਪਰਿਵਾਰਾਂ ਦੀ ਯਾਦ ਵਿੱਚ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਉਸਾਰਿਆ

Read More »
NATIONAL NEWS

ਬੱਬਰ ਖਾਲਸਾ ਦੇ ਖਾੜਕੂ ਭਾਈ ਭਿਓਰਾ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅਦਾਲਤ ’ਚ ਪੇਸ਼

ਨਵੀਂ ਦਿੱਲੀ, 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)- ਇਥੋਂ ਦੀ ਇਕ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਸਪੈਸ਼ਲ ਸੈ¤ਲ

Read More »

ਸਤਿਅਮ ਘੁਟਾਲੇ ’ਚ ਰਾਜੂ ਨੂੰ 7 ਸਾਲ ਦੀ ਸਜ਼ਾ, 5 ਕਰੋੜ ਜੁਰਮਾਨਾ

ਹੈਦਰਾਬਾਦ, 9 ਅਪ੍ਰੈਲ (ਪੀ.ਟੀ.)- ਬੇਹੱਦ ਚਰਚਿਤ ਸਤਿਅਮ ਘੁਟਾਲਾ ਮਾਮਲੇ ‘ਚ ਅਦਾਲਤ ਨੇ ਰਾਮਲਿੰਗਾ ਰਾਜੂ ਸਮੇਤ ਸਾਰੇ ਦੋਸ਼ੀਆਂ ਨੂੰ 7 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ।

Read More »

ਪੰਜਾਬ ਸਰਕਾਰ ਵਲੋਂ 11 ਅਪ੍ਰੈਲ ਨੂੰ ਵਪਾਰਕ ਅਦਾਰਿਆਂ ਤੇ ਫੈਕਟਰੀਆਂ ’ਚ ਪੇਡ ਛੁੱਟੀ ਦਾ ਐਲਾਨ

ਚੰਡੀਗੜ੍ਹ, 9 ਅਪ੍ਰੈਲ (ਪੀ.ਟੀ.)- ਪੰਜਾਬ ਸਰਕਾਰ ਨੇ 11 ਅਪ੍ਰੈਲ ਨੂੰ ਹੋ ਰਹੀ ਧੂਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਰਨ ਹਲਕੇ ਵਿਚ ਪੈਂਦੀਆਂ ਸਮੂਹ ਦੁਕਾਨਾਂ

Read More »
TOP STORIES

ਕਸ਼ਮੀਰੀ ਪੰਡਿਤਾਂ ਦੇ ਪੁਨਰਵਾਸ ਲਈ ਘਾਟੀ ’ਚ ਨਹੀਂ ਦਿ¤ਤੀ ਜਾਵੇਗੀ ਵ¤ਖਰੀ ਜ਼ਮੀਨ : ਮੁਫ਼ਤੀ

ਅਸੀਂ ਇਕ ਹੋਰ ਇਜ਼ਰਾਇਲ ਨਹੀਂ ਬਣਾਉਣਾ ਚਾਹੁੰਦੇ ਜੰਮੂ-ਕਸ਼ਮੀਰ, 9 ਅਪ੍ਰੈਲ (ਪੀ.ਟੀ. ਲਾਇਵ)- ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੇ ਵਿਧਾਨਸਭਾ ’ਚ ਕਿਹਾ ਹੈ ਕਿ

Read More »

ਜਿਸ ਗੱਡੀ ਦੇ ਪਹੀਏ ਆਪਿਸ ਵਿੱਚ ਹੀ ਮੇਲ ਕਰਕੇ ਨਾ ਚੱਲਦੇ ਹੋਣ ਤਾਂ ਉਹ ਗੱਡੀ ਮੁਸਾਫਰਾਂ ਨੂੰ ਮੰਜ਼ਿਲ ’ਤੇ ਨਹੀਂ ਪਹੁੰਚਾ ਸਕਦੀ

ਕੈਪਟਨ ਅਮਰਿੰਦਰ ਨੂੰ ਤਾਂ ਧੂਰੀ ਦੇ ਪਿੰਡਾਂ ਦੇ ਨਾਂਅ ਵੀ ਨਹੀਂ ਯਾਦ ਹੋਣੇ : ਬਾਦਲ ਧੂਰੀ, 9 ਅਪ੍ਰੈਲ- ਜਦੋਂ ਪੂਰੇ ਦੇਸ਼ ਅੰਦਰ ਹੀ ਕਾਂਗਰਸ ਪਾਰਟੀ

Read More »