Day: February 24, 2014

ਆਰਥਿਕ ਰੂਪ ਨਾਲ ਨਿਰਭਰ ਪਤਨੀ ਨੂੰ ਗੁਜ਼ਾਰਾ ਮੁਆਵਜ਼ਾ ਨਹੀਂ

ਮੁੰਬਈ, 23 ਫਰਵਰੀ (ਪੀ.ਟੀ.)-ਬੰਬਈ ਉ¤ਚ ਅਦਾਲਤ ਨੇ 61 ਸਾਲਾਂ ਇੱਕ ਮਹਿਲਾ ਦੇ ਵੱਲੋਂ ਮਹੀਨਾਵਾਰ ਗੁਜਾਰਾ ਭੱਤਾ ਮੰਗੇ ਜਾਣ ਸਬੰਧੀ ਪਟੀਸ਼ਨ ਨੂੰ ਖਾਰਜ਼ ਕਰਦੇ ਹੋਏ ਕਿਹਾ

Read More »

ਧਨੀ ਦੇਸ਼ਾਂ ਨੂੰ ਉ¤ਭਰਦੇ ਬਜ਼ਾਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ : ਰਾਜਨ

ਸਿਡਨੀ, 23 ਫਰਵਰੀ (ਪੀ.ਟੀ.)- ਰਿਜ਼ਰਵ ਬੈਂਕ ਦੇ ਗਵਰਨਰ ਨੇ ਅੱਜ ਕਿਹਾ ਕਿ ਵਿਕਸਿਤ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੂੰ ਕਰੰਸੀ ਨੀਤੀ ਤਿਆਰ ਕਰਦੇ ਸਮੇਂ ਉ¤ਭਰਦੇ ਬਜ਼ਾਰਾਂ

Read More »

ਪਾਕਿਸਤਾਨ ਵਿੱਚ ਹਵਾਈ ਹਮਲੇ ’ਚ 20 ਅੱਤਵਾਦੀ ਹਲਾਕ

ਇਸਲਾਮਾਬਾਦ 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨੀ ਫੌਜ ਨੇ ਦੇਸ਼ ਦੇ ਉਤਰ ਪੱਛਮੀ ਖੇਤਰ ਖੈਬਰ ਏਜੰਸੀ ਦੀ ਤਿਰਾਹ ਵਾਦੀ ਵਿੱਚ ਕੀਤੇ ਤਾਜਾ ਹਵਾਈ ਹਮਲਿਆਂ ’ਚ ਘੱਟੋ-ਘੱਟ

Read More »
PUNJAB NEWS

ਰੈਲੀ ’ਚੋਂ ਗਾਇਬ ਰਹੇ ਸਿੱਧੂ, ਪੰਜਾਬ ਦੀ ਸਿਆਸਤ ’ਚੋਂ ਨਾਂਅ ਮਿਟਣਾ ਸ਼ੁਰੂ;”

ਜਗਰਾਓਂ-ਪੰਜਾਬ ਤੋਂ ਭਾਜਪਾ ਦੇ ਇੱਕੋ ਇੱਕ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਐਤਵਾਰ ਨੂੰ ਆਯੋਜਿਤ ਸਭਾ

Read More »
PUNJAB NEWS

ਪੀ.ਐ¤ਮ. ਬਣੇ ਤਾਂ ਆਪ੍ਰੇਸ਼ਨ ਬਲਿਊ ਸਟਾਰ ਦੀ ਤਹਿ ਤੱਕ ਜਾਂਚ ਕਰਵਾਉਣ ਮੋਦੀ : ਬਾਦਲ”

ਜਗਰਾਓਂ- ਪੰਜਾਬ ਦੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਪਾਸੋਂ ਮੰਗ ਕੀਤੀ ਹੈ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ

Read More »
PUNJAB NEWS

ਪੁਲਿਸ ਲਾਠੀਚਾਰਜ ਨਾਲ ਮਰੇ ਕਿਸਾਨ ਦਾ ਅੰਤਿਮ ਸਸਕਾਰ

ਅੰਮ੍ਰਿਤਸਰ, 23 ਫਰਵਰੀ (ਮਨਿੰਦਰ ਸਿੰਘ ਗੋਰੀ)-ਬਿਜਲੀ ਵਿਭਾਗ ਪਾਸੋਂ ਆਪਣੀਆਂ ਮੰਗਾਂ ਮਨਵਾਣ ਗਏ ਕਿਸਾਨਾਂ ਉਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਨਾਲ ਮਾਰੇ ਗਏ ਕਿਸਾਨ ਬਹਾਦਰ ਸਿੰਘ

Read More »
PUNJAB NEWS

ਅਪੰਗ ਔਰਤ ’ਤੇ ਤੱਸ਼ਦਦ ਕਰਨ ਵਾਲੇ ਥਾਣੇਦਾਰ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ : ਗੋਲਡਨ, ਢਾਬਾਂ

ਜਲਾਲਾਬਾਦ, 23 ਫਰਵਰੀ (ਸੁਖਦੇਵ ਸੰਧੂ,ਸਵਰਨ ਸਿੱਧੂ)-ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹਲਕੇ ਅੰਦਰ ਆਉਂਦੀ ਪੁਲਿਸ ਚੌਕੀ ਲੱਧੂਵਾਲਾ ਦੇ ਮੁਖੀ ਥਾਣੇਦਾਰ ਵੱਲੋਂ ਸ਼ਿਕਾਇਤ ਕਰਤਾ

Read More »
PUNJAB NEWS

ਹਰੇ ਰਾਧਾ, ਹਰੇ ਕ੍ਰਿਸ਼ਨਾ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਮਾਛੀਵਾੜਾ

ਮਾਛੀਵਾੜਾ ਸਾਹਿਬ, 23 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ਤੇ ਸ੍ਰੀ ਕ੍ਰਿਸ਼ਨਾ ਸੇਵਾ ਦਲ ਵੱਲੋਂ ਦੂਜੀ ਵਾਰ ਕੱਢੀ ਗਈ ਭਗਵਾਨ ਜਗਨ ਨਾਥ ਰੱਥ

Read More »
PUNJAB NEWS

ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਧਾਗਾ ਮਿਲ ਦਾ ਦੌਰਾ

ਮਾਛੀਵਾੜਾ ਸਾਹਿਬ 23 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿੱਚ ਚੱਲ ਰਹੇਬੀ.ਐਸ.ਸੀ. ਫੈਸ਼ਨ ਡਿਜਾਇਨਿੰਗ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ

Read More »
PUNJAB NEWS

ਦਿੱਲੀ ਸਿੱਖ ਕਤਲੇਆਮ ਸ਼ਹੀਦ ਪਰਿਵਾਰ ਕਾਲੋਨੀ ਦੇ ਬਾਬਾ ਦਰਸ਼ਨ ਸਿੰਘ ਵੱਲੋਂ ਭੁੱਖ ਹੜਤਾਲ ਸ਼ੁਰੂ

ਅੰਮ੍ਰਿਤਸਰ, 23 ਫਰਵਰੀ (ਮਨਿੰਦਰ ਸਿੰਘ ਗੋਰੀ)-ਅੰਮ੍ਰਿਤਸਰ-ਤਰਨਤਾਰਨ ਮਾਰਗ ਸਥਿਤ ਸਿੱਖ ਸ਼ਹੀਦ ਪਰਿਵਾਰ ਕਾਲੋਨੀ ਉ¤ਪਰ ਕੁਝ ਪੰਥਕ ਆਗੂਆਂ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜੇ ਹਟਾਏ ਜਾਣ ’ਤੇ

Read More »