NATIONAL NEWS ਇੱਕ ਅਪ੍ਰੈਲ ਤੋਂ ਵਧਣਗੀਆਂ ਗੈਸ ਕੀਮਤਾਂ: ਮੋਇਲੀ ਨਵੀਂ ਦਿੱਲੀ, 14 ਫਰਵਰੀ () – ਪਟਰੋਲੀਅਮ ਮੰਤਰੀ ਵੀਰ¤ਪਾ ਮੋਇਲੀ ਨੇ ਕਿਹਾ ਕਿ ਇੱਕ ਅਪ੍ਰੈਲ ਤੋਂ ਗੈਸ ਕੀਮਤ ਵਾਧੇ ‘ਤੇ ਰੋਕ ਲਗਾਉਣ ਦਾ ਕੋਈ ਸਵਾਲ Read More » February 15, 2014 4:49 pm
ਖੇਤਰੀ ਤਣਾਅ ਦੇ ‘ਚ ਕੇਰੀ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ਬੀਜਿੰਗ, 14 ਫਰਵਰੀ () – ਖੇਤਰੀ ਤਣਾਅ ਦੇ ‘ਚ ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਨੇ ਅ¤ਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਕੇਰੀ Read More » February 15, 2014 4:46 pm
PUNJAB NEWS ਭੱਠਾ ਮਾਲਿਕ ਨੂੰ ਫਿਰੌਤੀ ਲਈ ਅਗਵਾ ਕਰਨ ਵਾਲਾ ਕਾਬੂ ਬਠਿੰਡਾ,14 ਫਰਵਰੀ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)- ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਜਿਲਾ ਪੁਲਿਸ ਮੁਖੀ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ Read More » February 15, 2014 4:44 pm
PUNJAB NEWS ਨਕਲੀ ਦੁੱਧ ਬਣਾਉਣ ਦਾ ਪਰਦਾਫਾਸ਼, 4 ਕਾਬੂ ਤਪਾ ਮੰਡੀ,14 ਫਰਵਰੀ (ਮਨਪ੍ਰੀਤ)- ਜਿਲ੍ਹਾ ਪੁਲਸ ਮੁੱਖੀ ਉਪਿੰਦਰਜੀਤ ਸਿੰਘ ਘੁੰਮਣ ਦੀਆਂ ਹਦਾਇਤਾ ਤੇ ਮਾੜੇ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਤਹਿਤ ਸ਼ਰਨਜੀਤ ਸਿੰਘ ਐਸ.ਪੀ.ਡੀ ਅਤੇ ਹਰਵਿੰਦਰ ਸਿੋਂਘ Read More » February 15, 2014 4:43 pm
PUNJAB NEWS ਪਾਕਿਸਤਾਨ ਸਰਕਾਰ ਅਗਵਾ ਸਿੱਖਾਂ ਨੂੰ ਸੁਰੱਖਿਅਤ ਰਿਹਾਅ ਕਰਵਾਏ : ਜਥੇ:ਅਵਤਾਰ ਸਿੰਘ ਅੰਮ੍ਰਿਤਸਰ, 14 ਫਰਵਰੀ (ਪੀ.ਟੀ. ਬਿਊਰੋ)- ਪਾਕਿਸਤਾਨ ਦੇ ਉ¤ਤਰ-ਪੱਛਮ ਖੈਬਰ ਪਖਤੂਨਵਾਂ ਸੂਬੇ ’ਚ ਦੋ ਸਿੱਖ ਸ.ਪਵਿੰਦਰ ਸਿੰਘ ਤੇ ਸ.ਨੰਦ ਸਿੰਘ ਸਮੇਤ ਕੁੱਲ 4 ਜਾਣਿਆਂ ਨੂੰ ਅੱਤਵਾਦੀਆਂ Read More » February 15, 2014 4:43 pm
PUNJAB NEWS ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਸ੍ਰੀ ਅਨੰਦਪੁਰ ਸਾਹਿਬ, 14 ਫਰਵਰੀ (ਦਵਿੰਦਰਪਾਲ ਸਿੰਘ): ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੋਕੇ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ Read More » February 15, 2014 4:42 pm
PUNJAB NEWS ਗੁਰਦੁਆਰਾ ਨਾਨਕਸਰ ਠਾਠ ਛਾਂਗਾ ਖੁਰਦ ਵਿਖੇ ਗੁਰਮਤਿ ਸੰਤ ਸਮਾਗਮ ਆਯੋਜਿਤ ਫਿਰੋਜ਼ਪੁਰ, 14 ਫਰਵਰੀ (ਮਨੋਹਰ ਲਾਲ)– ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਠਾਠ ਛਾਂਗਾ ਖੁਰਦ ਵਿਖੇ ਸਲਾਨਾ ਮਹਾਨ ਗੁਰਮਤਿ ਸੰਤ ਸਮਾਗਮ Read More » February 15, 2014 4:41 pm
TOP STORIES ਦਿੱਲੀ ਵਿਧਾਨ ਸਭਾ ਵਿੱਚ ਭਾਰੀ ਹੰਗਾਮੇ ਕਾਰਨ ਅਟਕਿਆ ਜਨਲੋਕਪਾਲ ਬਿੱਲ ਨਵੀਂ ਦਿੱਲੀ, 14 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਉਪ ਰਾਜਪਾਲ ਦੀ ਆਗਿਆ ਤੋਂ ਬਿਨਾ ਜਨਲੋਕਪਾਲ ਬਿੱਲ ਨੂੰ ਹਰ ਹਾਲਤ ਵਿੱਚ ਵਿਧਾਨ ਸਭਾ ’ਚ ਪੇਸ਼ ਕਰਨ ਦੀ Read More » February 15, 2014 4:39 pm
TOP STORIES ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਮਾਨਸਾ ’ਚ ਸੂਬਾ ਪੱਧਰੀ ਈ-ਡਿਸਟ੍ਰਿਕਟ ਸੇਵਾ ਦੀ ਸ਼ੁਰੂਆਤ ਮਾਨਸਾ, 14 ਫਰਵਰੀ (ਦਰਸ਼ਨ ਕੋਚ)- ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪ੍ਰਸਾਸ਼ਨਿਕ ਕੰਮਾਂ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਉਪ ਮੁੱਖ-ਮੰਤਰੀ, ਪੰਜਾਬ ਸ੍ਰ. Read More » February 15, 2014 4:38 pm
TOP STORIES ਪ੍ਰੋ. ਭੁੱਲਰ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਾਉਣ ਲਈ ਸੁਪਰੀਮ ਕੋਰਟ ਚ ਕੇਜਰੀਵਾਲ ਸਰਕਾਰ ਵਲੋਂ ਹਲਫਨਾਮਾ ਦਾਇਰ ਚੰਡੀਗੜ੍ਹ, 14 ਫਰਵਰੀ (ਪੀ.ਟੀ. ਬਿਊਰੋ)- ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰ ਪਾਲ ਸਿੰਘ ਭੁ¤ਲਰ ਦੀ ਸਜਾ ਮੁਆਫ ਕਰਾਕੇ ਉਮਰਕੈਦ ਚ ਤਬਦੀਲ ਕਰਾਉਣ Read More » February 15, 2014 4:37 pm