ਫਿਰੋਜ਼ਪੁਰ, 14 ਫਰਵਰੀ (ਮਨੋਹਰ ਲਾਲ)– ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਠਾਠ ਛਾਂਗਾ ਖੁਰਦ ਵਿਖੇ ਸਲਾਨਾ ਮਹਾਨ ਗੁਰਮਤਿ ਸੰਤ ਸਮਾਗਮ ਆਯੋਜਿਤ ਹੋਇਆ। ਇਸ ਸਮਾਗਮ ਵਿਚ ਦੂਰ ਦੂਰਾਡੇ ਦੀਆਂ ਹਜਾਰਾਂ ਸ਼ਰਧਾਲੂ ਸੰਗਤਾਂ ਨੇ ਸ਼ਾਮਿਲ ਹੋਕੇ ਇਸ ਸਮਾਗਮ ਵਿਚ ਆਪਣੀਆਂ ਹਾਜਰੀਆਂ ਭਰਕੇ ਆਪਣਾ ਜੀਵਨ ਸਫਲ ਕੀਤਾ। ਇਸ ਮੋਕੇ ਤੇ ਸੰਤ ਬਾਬਾ ਹਰਭਜਨ ਸਿੰਘ ਜੀ ਨੇ ਬੋਲਦਿਆਂ ਆਖਿਆ ਕਿ ਸਾਨੂੰ ਗੁਰੂਆਂ ਦੇ ਦਰਸਾਏ ਹੋਏ ਮਾਰਗ ਤੇ ਚਲਕੇ ਆਪਣਾ ਜੀਵਨ ਸਫਲ ਬਨਾਉਣਾਂ ਚਾਹੀਦਾ ਹੈ। ਇਸ ਮੋਕੇ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂਮੀ ਭੁ¤ਚੋ ਨੇ ਕਿਹਾ ਕਿ ਸਾਨੂੰ ਵ¤ਧ ਤੋਂ ਵ¤ਧ ਗੁਰਮਤਿ ਸਮਾਗਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਇਸ ਦੀ ਸੇਧ ਮਿਲੇ। ਇਸ ਮੋਕੇ
ਤੇ ਗੁਰਦੁਆਰਾ ਨਾਨਕਸਰ ਠਾਠ ਦੇ ਮੁਖ ਸੇਵਾਦਾਰ ਸੰਤ ਬਾਬਾ ਸੁ¤ਚਾ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅ¤ਜ ਸਿ¤ਖੀ ਨੂੰ ਬਚਾਉਣ ਦੀ ਲੋੜ ਹੈ। ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬ¤ਚਿਆਂ ਨੂੰ ਵ¤ਧ ਤੋ ਵ¤ਧ ਸਿ¤ਖੀ ਵਲ ਤੋਰਨ ਅ¤ਜ ਸਾਡੇ ਨੋਜਵਾਨ ਬ¤ਚੇ ਦਾੜੀ,ਮੁ¤ਛਾ ਕਟਵਾਕੇ ਸਿ¤ਖੀ ਦਾ ਘਾਣ ਕਰ ਰਹੇ ਹਨ। ਉਹਨਾਂ ਬਚਿਆਂ ਨੂੰ ਸਿਧੇ ਰਸਤੇ ਲਿਆਕੇ ਉਹਨਾਂ ਬਚਿਆਂ ਨੂੰ ਗੁਰਮਤਿ ਦਾ ਗਿਆਨ ਦਿਤਾ ਜਾਵੇ ਤਾਂ ਜੋਂ ਭ¤ਵਿਖ ਵਿਚ ਸਾਰੇ ਬ¤ਚੇ ਗੁਰੂ ਵਾਲੇ ਬਣ ਸਕਣ। ਉਹਨਾਂ ਅਗੇ ਕਿਹਾ ਕਿ ਅ¤ਜ ਸਾਡੀ ਨੋਜਵਾਨ ਪੀੜੀ ਨਸ਼ਿਆਂ ਵਿਚ ਫਸ ਗਈ ਹੈ। ਉਹਨਾਂ ਕਿਹਾ ਕਿ ਸਾਨੂੰ ਮੜੀਆਂ, ਮਸਾਨੀਆਂ ਤੇ ਮ¤ਥਾ ਟੇਕਣ ਦੀ ਬਜਾਏ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅਗੇ ਮ¤ਥਾ ਟੇਕਣਾ ਚਾਹੀਦਾ ਹੈ। ਇਸ ਗੁਰਮਤਿ ਸਮਾਗਮ ਵਿਚ 200 ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ 105 ਪ੍ਰਾਣੀਆਂ ਨੇ ਅਮਿੰ੍ਰਤ ਛ¤ਕ ਕੇ ਗੁਰੂ ਵਾਲੇ ਬਣੇ। ਇਸ ਮੋਕੇ ਤੇ ਸੰਤ ਬਾਬਾ ਗੁਰਮੇਲ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਹਰੀ ਸਿੰਘ ਜੀ ਹਰਿਨਾਮ ਸਰ ਜੀਰੇ ਵਾਲੇ, ਸੰਤ ਬਾਬਾ ਭਗਤ ਮਿਲਖਾ ਸਿੰਘ ਜੀ ਅਰਮਾਨਪੁਰਾ ਵਾਲੇ, ਸੰਤ ਬਾਬਾ ਬੋਹੜ ਸਿੰਘ ਜੀ ਤੂਤਾ ਵਾਲੇ, ਕ¤ਥਾਵਾਚਕ ਭਾਈ ਗੁਰਪਾਲ ਸਿੰਘ ਜੀ ਅਮਿੰ੍ਰਤਸਰ ਵਾਲੇ, ਮਾਤਾ ਵਿਪਨਪ੍ਰੀਤ ਕੌਰ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਰਾਗੀ ਜ¤ਥਾ, ਸੰਤ ਮੁਖਤਿਆਰ ਸਿੰਘ ਜੀ ਡੇਰਾ ਭਜਨਗੜ ਗੋਲੂ ਕੇ ਮੋੜ, ਭਾਈ ਤਜਿੰਦਰ ਸਿੰਘ ਜੀ, ਭਾਈ ਅਮਨਦੀਪ ਸਿੰਘ ਅਮਿੰ੍ਰਤਸਰ ਵਾਲੇ, ਸੰਤ ਬਲਵਿੰਦਰ ਸਿੰਘ ਜੀ ਕੁਰਾਲੀ ਵਾਲੇ, ਭਾਈ ਗੁਰਮੇਲ ਸਿੰਘ ਜੀ ਅਰਜਨ ਨੇ ਆਪਣੀ ਮਧੁਰ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਤੇ ਬਹੁਤ ਸਾਰੇ ਸੰਤ, ਮਹਾਂਪੁਰਸ਼ਾ, ਰਾਗੀ ਅਤੇ ਕਵੀਸਰੀ ਜਥੇ ਹਾਜਰ ਹੋਏ। ਇਸ ਮੋਕੇ ਤੇ ਗੁਰੂ ਦਾ ਅ¤ਤੁਟ ਲੰਗਰ ਵਰਤਾਇਆ ਗਿਆ।