ਬੱਸ ਹਾਦਸੇ ’ਚ 10 ਮੌਤਾਂ, 35 ਜ਼ਖਮੀ ਮੁੰਬਈ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਜਰਾਤ ਤੋਂ ਮੁੰਬਈ ਜਾ ਰਹੀ ਇਕ ਬੱਸ ਦੇ ਐਕਸੀਡੈਂਟ ਹੋਣ ਨਾਲ 10 ਲੋਕਾਂ ਦੀ ਮੌਤ ਅਤੇ 35 ਹੋਰ ਜ਼ਖ਼ਮੀ ਹੋ Read More » February 5, 2014 10:33 am
ਮੁਸ਼ੱਰਫ ਨੂੰ ਹਸਪਤਾਲ ’ਚ ਸੌਂਪਿਆ ਗ੍ਰਿਫਤਾਰੀ ਵਾਰੰਟ ਇਸਲਾਮਾਬਾਦ, 4 ਫਰਵਰੀ (ਵਿਸ਼ਵ ਵਾਰਤਾ)-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੂੰ ਇਥੇ ਇਕ ਫੌਜੀ ਹਸਪਤਾਲ ਵਿਚ ਦਾਖਲ ਪੁਲਿਸ ਨੇ ਗ੍ਰਿਫਤਾਰੀ ਵਾਰੰਟ ਸੌਂਪ ਦਿੱਤਾ ਹੈ। Read More » February 5, 2014 10:32 am
PUNJAB NEWS ਤਿੰਨ ਸਿਲੰਡਰਾਂ ਦੇ ਸਹਾਰੇ ਰਾਹੁਲ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ : ਵਿਸ਼ਵਦੀਪ ਸਿੱਧੂ ਤਲਵੰਡੀ ਸਾਬੋ, 4 ਫਰਵਰੀ (ਰਣਜੀਤ ਸਿੰਘ ਰਾਜੂ)-ਆਪਣੇ ਆਪ ਨੂੰ ਗਰੀਬਾਂ ਦੀ ਹਮਦਰਦ ਅਖਵਾਉਣ ਵਾਲੀ ਕੇਂਦਰ ਦੀ ਯੂ. ਪੀ. ਏ. ਸਰਕਾਰ ਦੇ ਆਗੂ ਇਹ ਦਸਣ ਕਿ Read More » February 5, 2014 10:31 am
PUNJAB NEWS ਨਾਮਧਾਰੀ ਸੰਪਰਦਾ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ : ਅਟਵਾਲ ਮਾਛੀਵਾੜਾ ਸਾਹਿਬ 4 ਜਨਵਰੀ (ਕਰਮਜੀਤ ਸਿੰਘ ਆਜ਼ਾਦ)-‘ਸਤਿਗੁਰੂ ਰਾਮ ਸਿੰਘ ਜੀ ਸਿੱਖੀ ਸਵੈਮਾਣ ਦੇ ਪੁਨਰ ਸੰਸਥਾਪਕ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ ਨਾ-ਮਿਲਵਰਤਨ ਅਤੇ Read More » February 5, 2014 10:31 am
PUNJAB NEWS ਭਾਸ਼ਾ ਸਭਿਆਚਾਰ ਅਤੇ ਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ : ਠੰਡਲ ਜ¦ਧਰ 4 ਫਰਵਰੀ (ਪੀ.ਟੀ.)-ਭਾਸ਼ਾ ਸਭਿਆਚਾਰ ਅਤੇ ਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਸੋਹਣ ਸਿੰਘ ਠੰਡਲ ਮੁੱਖ ਸੰਸਦੀ ਸਕੱਤਰ Read More » February 5, 2014 10:30 am
TOP STORIES ਕੇਂਦਰ ਵੱਲੋਂ ਰਾਜੀਵ ਦੇ ਕਾਤਿਲਾਂ ਦੀ ਸਜ਼ਾ ਮੁਆਫ ਕਰਨ ਦਾ ਵਿਰੋਧ ਸੁਪਰੀਮ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ ਨਵੀਂ ਦਿ¤ਲੀ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਰਾਜੀਵ ਗਾਂਧੀ ਦੀ ਹ¤ਤਿਆਂ ਲਈ ਜ਼ਿੰਮੇਵਾਰ ਦੋਸ਼ੀਆਂ ਵਲੋਂ ਆਪਣੀ ਰਹਿਮ ਦੀ ਅਪੀਲ Read More » February 5, 2014 10:29 am
TOP STORIES ਪ੍ਰਧਾਨ ਮੰਤਰੀ ਵੱਲੋਂ 7ਵੇਂ ਕੇਂਦਰੀ ਵੇਤਨ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਨਵੀਂ ਦਿੱਲੀ, 4 ਫਰਵਰੀ (ਪੀ. ਟੀ.)- ਪ੍ਰਧਾਨ ਮੰਤਰੀ ਵੱਲੋਂ 7ਵੇਂ ਕੇਂਦਰੀ ਵੇਤਨ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰੀ ਸ਼੍ਰੀ ਪੀ. ਚਿਦੰਬਰਮ Read More » February 5, 2014 10:28 am
TOP STORIES 7 ਸਾਲਾਂ ਦੌਰਾਨ ਪੰਜਾਬ ’ਚ 10 ਲੱਖ ਹੁਨਰਮੰਦ ਵਰਕਰ ਹੋਏ ਵਿਹਲੇ, ਸਿਰਫ 35000 ਨੂੰ ਮਿਲੀ ਨੌਕਰੀ : ਬਾਜਵਾ ਚੰਡੀਗੜ੍ਹ, 4 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ Read More » February 5, 2014 10:28 am
TOP STORIES ਸਚਿਨ ਤੇਂਦੂਲਕਰ ਤੇ ਪ੍ਰੋ. ਰਾਓ ਨੂੰ ਮਿਲਿਆ ਭਾਰਤ ਰਤਨ ਸਨਮਾਨ ਨਵੀਂ ਦਿੱਲੀ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕ੍ਰਿਕਟ ਰਾਹੀਂ ਦੁਨੀਆ ਭਰ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਸਚਿਨ ਤੇਂਦੂਲਕਰ ਨੂੰ ਅੱਜ ਭਾਰਤ ਰਤਨ ਨਾਲ Read More » February 5, 2014 10:27 am
PUNJAB NEWS ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪਾਲਕੀ ਨੂੰ ਅੱਗ, ਤਿੰਨ ਗੁਟਕਾ ਸਾਹਿਬ ਜਲੇ ਮਾਛੀਵਾੜਾ ਸਾਹਿਬ 4 ਜਨਵਰੀ-ਕਰਮਜੀਤ ਸਿੰਘ ਆਜ਼ਾਦ-ਇੱਥੋਂ 7 ਕਿਲੋਮੀਟਰ ਦੂਰ ਪਿੰਡ ਜੋਧਵਾਲ ਵਿਖੇ ਬੜੀ ਹੀ ਮੰਦਭਾਗੀ ਘਟਨਾਂ ਵਾਪਰੀ ਜਿਸ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਿੰਡ ਦੇ Read More » February 5, 2014 10:24 am