Skip to content
Independent perspectives. Global stories.
BREAKING

TOP STORIES

TOP STORIES

ਖਹਿਰਾ ਵੱਲੋਂ ਬਾਦਲ, ਜੇਤਲੀ, ਸੁਖਬੀਰ ਤੇ ਹਰਸਿਮਰਤ ਵਿਰੁੱਧ ਚੋਣ ਕਮਿਸ਼ਨ ਕੋਲ ਸ਼ਿਕਾਇਤ

ਚੰਡੀਗੜ੍ਹ, 19 ਮਾਰਚ (ਪੀ.ਟੀ.ਬਿਊਰੋ)-ਅੱਜ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਵੱਲੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ […]

By 1 min read
TOP STORIES

ਨਾਮਧਾਰੀ ਸਮਾਜ ਦੀਆਂ ਦੇਸ਼-ਕੌਮ ਪ੍ਰਤੀ ਲਾਸਾਨੀ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ : ਮਜੀਠੀਆ

ਅੰਮ੍ਰਿਤਸਰ, 19 ਮਾਰਚ (ਦਵਾਰਕਾ ਨਾਥ ਰਾਣਾ)- ਲੋਕ ਸੰਪਰਕ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਅਤੇ […]

By 1 min read
TOP STORIES

ਬਾਦਲ ਸਰਕਾਰ ਵੱਲੋਂ ਵੀ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਸੀ : ਸੰਤ ਦਾਦੂਵਾਲ

ਸੰਗਰੂਰ/ਮਾਨਸਾ, 19 ਮਾਰਚ (ਹਰਿੰਦਰਪਾਲ ਖਾਲਸਾ)-ਚੋਣ ਕਮਿਸ਼ਨ ਦੇ ਹੁਕਮਾ ਨੂੰ ਲੈ ਕੇ ਪੰਜਾਬ ਦੇ ਮੁੱਖ  ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ […]

By 1 min read
TOP STORIES

ਮਲੇਸ਼ੀਆਈ ਜਹਾਜ਼ ਦੇ ਤਾਲਿਬਾਨੀਆਂ ਦੇ ਕਬਜ਼ੇ ਵਿੱਚ ਹੋਣ ਦਾ ਖ਼ਦਸ਼ਾ

ਕੁਆਲਾ¦ਪੁਰ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਬੀਤੇ ਦਿਨੀਂ ਲਾਪਤਾ ਹੋਏ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ, ਪਰ ਖਦਸ਼ਿਆਂ ਦਾ […]

By 1 min read
TOP STORIES

ਜੇਤਲੀ ਦਾ ਉਮੀਦਵਾਰ ਬਣਨ ਪਿੱਛੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜਣ ’ਤੇ ਸ਼ਾਹਾਨਾ ਸਵਾਗਤ

ਹਲਕਾ ਮਜੀਠਾ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੇਖ ਕੇ ਜੇਤਲੀ ਹੋਏ ਬਾਗੋਬਾਗ ਅੰਮ੍ਰਿਤਸਰ, 18 ਮਾਰਚ (ਦਵਾਰਕਾ ਨਾਥ ਰਾਣਾ, ਮਨਿੰਦਰ ਸਿੰਘ ਗੋਰੀ)- ਸ਼੍ਰੋਮਣੀ […]

By 1 min read
TOP STORIES

ਬੱਬਰ ਖਾਲਸਾ ਜਥੇਬੰਦੀ ਦੇ 6 ਕਾਰਕੁੰਨ ਹਥਿਆਰਾਂ ਸਮੇਤ ਕਾਬੂ

ਪਟਿਆਲਾ, 18 ਮਾਰਚ (ਵਿਸ਼ਵ ਵਾਰਤਾ)- ਪਟਿਆਲਾ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧ ਰੱਖਣ ਵਾਲੇ 6 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ […]

By 1 min read
TOP STORIES

ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਚੰਡੀਗੜ੍ਹ ’ਚ ਦਿਖਾਏ ਗਏ ਕਾਲੇ ਝੰਡੇ

ਚੰਡੀਗੜ੍ਹ, 18 ਮਾਰਚ (ਪੀ.ਟੀ.)- ਭਾਰਤੀ ਜਨਤਾ ਪਾਰਟੀ ਹਾਈਕਮਾਨ ਵੱਲੋਂ ਚੰਡੀਗੜ੍ਹ ਲੋਕ ਸਭਾ ਸੀਟ ਲਈ ਐਲਾਨੀ ਪਾਰਟੀ ਉਮੀਦਵਾਰ ਅਭਿਨੇਤਰੀ ਕਿਰਨ ਖੇਰ ਨੂੰ ਸਥਾਨਕ ਪਾਰਟੀ […]

By 1 min read
TOP STORIES

ਵਾਤਾਵਰਣ ਦੀ ਸੰਭਾਲ ਲਈ ਹਰ ਮਨੁੱਖ ਵਿਅਕਤੀਗਤ ਤੌਰ ’ਤੇ ਉਪਰਾਲੇ ਕਰੇ : ਜੱਥੇ. ਅਵਤਾਰ ਸਿੰਘ

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਲਈ ਕੱਢਿਆ ਜਾਗਰੂਕ ਮਾਰਚ ਲੁਧਿਆਣਾ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ […]

By 1 min read
TOP STORIES

ਲੋਕ ਸਭਾ ਚੋਣਾਂ ਦੇ ਦੂਸਰੇ ਤੇ ਤੀਸਰੇ ਪੜਾਅ ਦੇ ਮਤਦਾਨ ਲਈ ਅਧਿਸੂਚਨਾ ਜਾਰੀ

9 ਅਤੇ 10 ਅਪ੍ਰੈਲ ਨੂੰ 18 ਰਾਜਾਂ ਵਿੱਚ ਪੈਣਗੀਆਂ ਵੋਟਾਂ ਨਵੀਂ ਦਿ¤ਲੀ, 15 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਚੋਣਾਂ ਦੇ ਦੂਸਰੇ ਅਤੇ ਤੀਸਰੇ […]

By 1 min read
TOP STORIES

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਦੇ ਸਮਾਗਮ ਅਰੰਭ

ਹੋਲਾ ਮਹੱਲਾ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸੁਰੱਖਿਆ ਬੀਮਾ ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਦਵਿੰਦਰਪਾਲ ਸਿੰਘ)- […]

By 1 min read