Skip to content
Independent perspectives. Global stories.
BREAKING

TOP STORIES

TOP STORIES

ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਵਿਚ 2 ਮੋਤਾਂ

ਤਪਾ ਮੰਡੀ, 29 ਜੂਨ (ਮਨਪ੍ਰੀਤ)- ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਪੀ.ਆਰ.ਟੀ.ਸੀ.ਅਤੇ ਇੱਕ ਕਾਰ ਵਿਚਕਾਰ ਹੋਏ ਦਰਦਨਾਕ ਹਾਦਸੇ ’ਚ ਸੱਸ-ਨੂੰਹ ਦੀ ਮੋਤ ਇੱਕ ਬੱਚੇ ਦੇ […]

By 1 min read
TOP STORIES

ਜਨਤਕ ਜੀਵਨ ’ਚ ਆਦਰਸ਼ ਬਣਾਈ ਰ¤ਖਣ ਨਵੇਂ ਸੰਸਦ ਮੈਂਬਰ : ਮੋਦੀ

ਭਾਜਪਾ ਦੇ ਨਵੇਂ ਸੰਸਦ ਮੈਂਬਰਾਂ ਦੀ ਦੋ ਦਿਨਾ ਵਰਕਸ਼ਾਪ ਸੂਰਜਕੁੰਡ (ਹਰਿਆਣਾ), 28 ਜੂਨ (ਪੀ.ਟੀ.ਲਾਇਵ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਭਾਰਤੀ ਜਨਤਾ ਪਾਰਟੀ ਦੇ […]

By 1 min read
TOP STORIES

ਫਰੈਂਕਫਰਟ ਖੇਡ ਮੇਲੇ ’ਚ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੀ ਟੀਮ ਜੇਤੂ

ਫਰੈਂਕਫਰਟ, 28 ਜੂਨ (ਪੀ.ਟੀ.)-ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ  ਐਸੋਸੀਏਸ਼ਨ ਫਰੈਂਕਫਰਟ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਯਾਦ ਨੂੰ ਸਮਰਪਿਤ  […]

By 1 min read
TOP STORIES

ਨਕਸਲੀਆਂ ਨਾਲ ਕੋਈ ਗੱਲਬਾਤ ਨਹੀਂ ਹਮਲਾ ਤਾਂ ਜਵਾਬੀ ਕਾਰਵਾਈ -ਰਾਜਨਾਥ

ਨਕਸਲ ਪ੍ਰਭਾਵਿਤ ਰਾਜਾਂ ਨਾਲ ਉੱਚ ਪੱਧਰੀ ਮੀਟਿੰਗ ਵਿਚ ਰਣਨੀਤੀ ਬਾਰੇ ਵਿਚਾਰਾਂ ਨਵੀਂ ਦਿੱਲੀ, 27 ਜੂਨ (ਪੰਜਾਬ ਟਾਇਮਜ਼ ਬਿਊਰੋ)-ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ […]

By 1 min read
TOP STORIES

ਸ਼ੋਸ਼ਲ ਮੀਡੀਆ ਰੁਝਾਨਾਂ ਉੱਪਰ ਸੂਚਨਾਂ ਮੰਤਰਾਲਾ ਦੀ ਤਿੱਖੀ ਨਜ਼ਰ

ਦੇਸ਼ ਦੀ ਨਬਜ਼ ਜਾਨਣ ਲਈ ਮੋਦੀ ਸਰਕਾਰ ਦਾ ਨਵਾਂ ਤਰੀਕਾ   ਪਰਨੀਤ ਬਰਾੜ-  ਕਾਰਜਕਾਰੀ ਸੰਪਾਦਕ ਜਲੰਧਰ/ਨਵੀਂ ਦਿੱਲੀ, 27 ਜੂਨ-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ […]

By 1 min read
TOP STORIES

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਤੇ ਪਹੁੰਚ ਸੜਕਾਂ, ਲਾਇਟਾਂ, ਸੀਵਰੇਜ਼ ਲਈ ਸ਼੍ਰੋਮਣੀ ਕਮੇਟੀ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ’ਚ ਅਹਿਮ ਮੀਟਿੰਗ

ਅੰਮ੍ਰਿਤਸਰ 27 ਜੂਨ (ਪੀ.ਟੀ.)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲਾਂਘਿਆ ਅਤੇ ਆਲੇ-ਦੁਆਲੇ ਦੇ ਵਿਕਾਸ ਸੰਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਸ਼੍ਰੋਮਣੀ […]

By 1 min read
TOP STORIES

ਅੱਤਵਾਦੀ ਨੈਟਵਰਕ ਦੇ ਖਤਮੇ ਲਈ ਭਾਰਤ ਅਤੇ ਅਮਰੀਕਾ ’ਚ ਸਹਿਯੋਗ

ਵਾਸ਼ਿੰਗਟਨ, 27 ਜੂਨ (ਪੀ.ਟੀ.)- ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਭਾਰਤੀ ਕੌਂਸਲਖਾਨੇ ‘ਤੇ ਹੋਏ ਹਮਲੇ ਲਈ ਲਕਸ਼ਰ-ਏ-ਤਾਇਬਾ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ […]

By 1 min read