Skip to content
Independent perspectives. Global stories.
BREAKING

TOP STORIES

TOP STORIES

ਦਿੱਲੀ ’ਚ ਵੱਡੇ ਸਿਆਸਤਦਾਨਾਂ ’ਤੇ ਕਾਰ ਬੰਬ ਹਮਲੇ ਦਾ ਖ਼ਤਰਾ-ਅਲਰਟ ਜਾਰੀ

ਨਵੀਂ ਦਿੱਲੀ, 30 ਜੂਨ (ਪੀ.ਟੀ.ਬਿਊਰੋ)-ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਸੂਤਰਾਂ ਦੇ ਮੁਤਾਬਕ ਦਿੱਲੀ […]

By 1 min read
TOP STORIES

ਪੰਜਾਬ ਸਰਕਾਰ ਵਲੋਂ ਸਾਲਾਨਾ ਖੇਡ ਕੈਲੰਡਰ ਜਾਰੀ ਜੇਤੂਆਂ ਨੂੰ 21 ਲੱਖ ਰੁਪਏ ਦੇ ਇਨਾਮ

ਲੜਕਿਆਂ ਦੀਆਂ ਰਾਜ ਪੱਧਰੀ ਪੇਂਡੂ ਖੇਡਾਂ ਅਕਤੂਬਰ ਮਹੀਨੇ   ਪਰਨੀਤ ਬਰਾੜ  ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 30 ਜੂਨ-ਪੰਜਾਬ ਦੇ ਖੇਡ ਵਿਭਾਗ ਵਲੋਂ ਸਾਲਾਨਾ ਖੇਡ ਕੈਲੰਡਰ ਜਾਰੀ […]

By 1 min read
TOP STORIES

ਬਾਦਲ ਵਲੋਂ ਮਿੰਨੀ ਸਕੱਤਰੇਤ ਦੀ ਅਚਨਚੇਤ ਚੈਕਿੰਗ, 14 ਅਫਸਰ ਗੈਰਹਾਜ਼ਰ

ਚੰਡੀਗੜ੍ਹ, 30 ਜੂਨ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮਿੰਨੀ ਸਿਵਲ ਸਕੱਤਰੇਤ ‘ਚ ਅਚਨਚੇਤ ਚੈਕਿੰਗ ਕੀਤੀ ਤੇ ਆਪਣੇ ਦਫ਼ਤਰ […]

By 1 min read
TOP STORIES

ਸ਼੍ਰੋਮਣੀ ਕਮੇਟੀ ਵੱਲੋਂ ਹੁੱਡਾ ਸਰਕਾਰ ਨੂੰ ਲੂੰਬੜ ਚਾਲਾਂ ਤੋਂ ਬਾਜ ਆਉਣ ਦੀ ਚਿਤਾਵਨੀ

ਚੰਡੀਗੜ੍ਹ, 30 ਜੂਨ (ਪੀ.ਟੀ.)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਕਲਗੀਧਰ […]

By 1 min read
TOP STORIES

ਆਰ.ਐ¤ਸ.ਐ¤ਸ. ਵੱਲੋਂ ਭਾਜਪਾ ਦੇ ਨਵੇਂ ਸੰਸਦ ਮੈਂਬਰਾਂ ਨੂੰ ‘ਵਿਚਾਰਧਾਰਾਂ’ ਤੋਂ ਬਿਲਕੁਲ ਨਾ ਭਟਕਣ ਦੀ ਸਲਾਹ

16 ਮਈ ਦੇ ਨਤੀਜੇ ਅੰਗਰੇਜ਼ਾਂ ਦੇ ਚਲੇ ਜਾਣ ਵਾਂਗ ਸਨ : ਸੁਰੇਸ਼ ਸ਼ੋਨੀ ਸੂਰਜਕੁੰਡ, 29 ਜੂਨ (ਪੀ.ਟੀ.)-ਪਹਿਲੀ ਵਾਰ ਆਰ.ਐ¤ਸ.ਐ¤ਸ. ਦੇ ਇਕ ਸੀਨੀਅਰ ਪਰਚਾਰਕ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਸਾਰੇ 22 ਜ਼ਿਲ੍ਹਿਆਂ ’ਚ ਨਸ਼ਾ ਛਡਾਉਣ ਲਈ ਸਥਾਪਤ ਕੀਤੇ ਜਾਣ ਵਾਲੇ ਮੁੜ ਵਸੇਬਾ ਕੇਂਦਰਾਂ ਦੀ ਪ੍ਰਗਤੀ ਦਾ ਜਾਇਜ਼ਾ’

ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ ਜਲੰਧਰ/ਚੰਡੀਗੜ੍ਹ, 29 ਜੂਨ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਦੇ ਸਾਰੇ 22 ਜਿਲ੍ਹਿਆਂ ਵਿੱਚ ਨਸ਼ਾ ਛਡਾਉਣ […]

By 1 min read
TOP STORIES

ਸਾਂਈ ਪੂਜਾ ਵਿਵਾਦ : ਸਾਂਈ ਭਗਤ ਓਮਾ ਭਾਰਤੀ ਨਾਲ ਨਰਾਜ਼ ਹਨ ਭਗਵਾਨ ਰਾਮ-ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ

ਨਵੀਂ ਦਿੱਲੀ, 29 ਜੂਨ (ਪੀ.ਟੀ.ਲਾਇਵ)-ਸਾਂਈ ਬਾਬਾ ਦੀ ਪੂਜਾ ਨੂੰ ਲੈ ਕੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਕੇਂਦਰੀ ਮੰਤਰੀ ਓਮਾ ਭਾਰਤੀ ਦੇ ਬਿਆਨ […]

By 1 min read
TOP STORIES

ਲਸ਼ਕਰ ਤੇ ਜਮਾਤ ਉਦ ਦਾਵਾ ਵਿਨਾਸ਼ਕ ਹਥਿਆਰ ਹਾਸਲ ਕਰਨ ਦੇ ਚੱਕਰ ’ਚ

ਵਾਸ਼ਿੰਗਟਨ, 29 ਜੂਨ (ਪੀ.ਟੀ.)-ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਅ¤ਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਉਸ ਦਾ ਮੁਖੌਟਾ ਸੰਗਠਨ ਜਮਾਤ ਉਦ ਦਾਵਾ ਨੂੰ ਪਾਕਿਸਤਾਨੀ ਫੌਜ […]

By 1 min read