Skip to content
Independent perspectives. Global stories.
BREAKING

TOP STORIES

TOP STORIES

ਮੋਦੀ ਦੇ ਦੌਰੇ ਤੋਂ ਪਹਿਲਾਂ ਕਸ਼ਮੀਰ ’ਚ ਫ਼ੌਜੀ ਕੈਂਪ ’ਤੇ ਫਿਦਾਈਨ ਹਮਲਾ – 11 ਜਵਾਨ ਸ਼ਹੀਦ

ਮ੍ਰਿਤਕਾਂ ’ਚ ਲੈਫਟੀਨੈਟ ਕਰਨਲ, 8 ਸੈਨਿਕ, ਤਿੰਨ ਪੁਲਿਸ ਜਵਾਨ ਅਤੇ 6 ਅੱਤਵਾਦੀ ਸ਼ਾਮਿਲ ਸ੍ਰੀਨਗਰ, 5 ਦਸੰਬਰ ਪੀ. ਟੀ. ਲਾਇਵ)- ਅੱਜ ਤੜਕੇ ਉੱਤਰੀ ਕਸ਼ਮੀਰ […]

By 1 min read
TOP STORIES

ਕਰੰਸੀ ਨੋਟਾਂ ’ਤੇ ਗਾਂਧੀ ਦੀ ਥਾਂ ਕਿਸੇ ਹੋਰ ਆਗੂ ਦੀ ਤਸਵੀਰ ਨਾ ਛਾਪੀ ਜਾਵੇ : ਰਿਜ਼ਰਵ ਬੈਂਕ ਕਮੇਟੀ

ਨਵੀਂ ਦਿ¤ਲੀ, 5 ਦਸੰਬਰ (ਪੀ. ਟੀ.)- ਭਾਰਤੀ ਰਿਜ਼ਰਵ ਬੈਂਕ ਦੀ ਕਮੇਟੀ ਨੇ ਇਹ ਕਹਿੰਦੇ ਹੋਏ ਕਰੰਸੀ ਨੋਟਾਂ ‘ਤੇ ਕਿਸੇ ਦੂਸਰੇ ਭਾਰਤੀ ਆਗੂ ਦੀ […]

By 1 min read
TOP STORIES

ਆਸ਼ੂਤੋਸ਼ ਦੇ ਸੰਸਕਾਰ ਤੋਂ ਪਹਿਲਾਂ ਡੇਰੇ ਨੇ ਬੁਲਾਇਆ ਸਤਿਸੰਗ

ਜਲੰਧਰ, 5 ਦਸੰਬਰ (ਪੀ. ਟੀ.)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿ¤ਵਿਆ ਜਯੋਤੀ ਜਾਗ੍ਰਿਤੀ ਸੰਸਥਾ ਨੂਰਮਹਿਲ ਦੇ ਮੁਖੀ ਆਸ਼ੂਤੋਸ਼  ਦਾ ਅੰਤਿਮ ਸੰਸਕਾਰ 15 ਦਸੰਬਰ […]

By 1 min read
TOP STORIES

ਨਕਸਲੀ ਹਮਲੇ ’ਚ ਸ਼ਹੀਦ ਜਵਾਨਾਂ ਦੀਆਂ ਵਰਦੀਆਂ ਕੂੜੇ ਦੇ ਢੇਰ ’ਚੋਂ ਮਿਲੀਆਂ

ਗ੍ਰਹਿ ਮੰਤਰਾਲਾ ਨੇ ਛੱਤੀਸਗੜ੍ਹ ਸਰਕਾਰ ਤੋਂ ਮੰਗੀ ਰਿਪੋਰਟ ਨਵੀਂ ਦਿੱਲੀ, 4 ਦਸੰਬਰ (ਪੀ. ਟੀ. ਲਾਇਵ)- ਛੱਤੀਸਗੜ੍ਹ ਦੇ ਸੁਕਮਾ ਵਿਖੇ ਨਕਸਲੀ ਹਮਲੇ ’ਚ ਸ਼ਹੀਦ […]

By 1 min read
TOP STORIES

ਕਬੱਡੀ ਨੂੰ ਉਲੰਪਿਕ ਵਿਚ ਸ਼ਾਮਲ ਕਰਵਾਉਣ ਲਈ ਪੰਜਾਬ ਕਰੇਗਾ ਪਹਿਲਕਦਮੀ : ਸੁਖਬੀਰ ਸਿੰਘ ਬਾਦਲ

5ਵਾਂ ਵਿਸ਼ਵ ਕਬੱਡੀ ਕੱਪ 6 ਤੋਂ-ਕੁੱਲ ਇਨਾਮੀ ਰਾਸ਼ੀ 5.27 ਕਰੋੜ ਰੁਪਏ ਜਲੰਧਰ/ਚੰਡੀਗੜ੍ਹ, 4 ਦਸੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ […]

By 1 min read
TOP STORIES

ਸਾਧਵੀ ਜਿਓਤੀ ਨੇ ਬਿਆਨ ’ਤੇ ਮੁਆਫ਼ੀ ਮੰਗੀ ਹੈ, ਹੁਣ ਕੰਮਕਾਜ ਚੱਲਣ ਦਿੱਤਾ ਜਾਵੇ : ਮੋਦੀ

ਨਵੀਂ ਦਿੱਲੀ, 4 ਦਸੰਬਰ (ਪੀ.ਟੀ.)- ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜਿਓਤੀ ਦੇ ਵਿਵਾਦ ਗ੍ਰਸਤ ਬਿਆਨ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਸੰਸਦ ‘ਚ […]

By 1 min read
TOP STORIES

ਯੂਰਪ ਦੇ ਸਬੋਰਗਾ ਦੇਸ਼ ਵੱਲੋਂ ਸ. ਸੁਰਿੰਦਰਪਾਲ ਸਿੰਘ ਓਬਰਾਏ ਭਾਰਤ ਦੇ ਕੌਂਸਲੇਟ ਜਨਰਲ ਨਿਯੁਕਤ

ਪਟਿਆਲਾ, 4 ਦਸੰਬਰ (ਪੀ. ਟੀ.)- ਦੁਬਈ ਦੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਸ. ਸੁਰਿੰਦਰਪਾਲ ਸਿੰਘ ਓਬਰਾਏ ਨੂੰ ਯੂਰਪ ਦੇ […]

By 1 min read