Skip to content
Independent perspectives. Global stories.
BREAKING

TOP STORIES

TOP STORIES

ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਜਥੇਦਾਰ ਨੰਦਗੜ੍ਹ ਨੂੰ ਸੇਵਾ ਮੁਕਤ ਕੀਤਾ

ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਐਡੀਸ਼ਨਲ ਚਾਰਜ ਸੌਂਪਿਆ ਜਲੰਧਰ/ਅੰਮ੍ਰਿਤਸਰ, 17 ਜਨਵਰੀ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ […]

By 1 min read
TOP STORIES

ਨਸ਼ਾ ਤਸ਼ਕਰਾਂ ਦੀ ਸੂਚਨਾ ਦਿਓ ਅਤੇ ਜਿੱਤੋ ਨਗਦ ਇਨਾਮ : ਸੁਖਬੀਰ ਬਾਦਲ

ਪੰਜਾਬ ਪੁਲਿਸ ਦੀ ਹੈਲਪਲਾਈਨ ਡਾਇਲ 181 ਵਟਸਅੱਪ ’ਤੇ ਵੀ ਉਪਲਬੱਧ ਚੰਡੀਗੜ੍ਹ, 17 ਜਨਵਰੀ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ […]

By 1 min read
TOP STORIES

ਰੁਲਦਾ ਸਿੰਘ ਕਤਲ ਕੇਸ ’ਚ ਭਾਈ ਜਗਤਾਰ ਸਿੰਘ ਤਾਰਾ ਦਾ 5 ਦਿਨਾ ਪੁਲਿਸ ਰਿਮਾਂਡ

ਸਖ਼ਤ ਸੁਰ¤ਖਿਆ ਪ੍ਰਬੰਧਾਂ ਹੇਠ ਭਾਈ ਤਾਰਾ ਨੂੰ ਪਟਿਆਲਾ ਦੀ ਅਦਾਲਤ ’ਚ ਕੀਤਾ ਪੇਸ਼ ਪਟਿਆਲਾ, 17 ਜਨਵਰੀ (ਗੁਰਜੀਤ ਸਿੰਘ)- ਸਾਬਕਾ ਮੁ¤ਖ ਮੰਤਰੀ ਸਵਰਗਵਾਸੀ ਸ: […]

By 1 min read
TOP STORIES

ਸਿਮਰਨਜੀਤ ਮਾਨ ਵੱਲੋਂ ਜਥੇ. ਅਵਤਾਰ ਸਿੰਘ ਨੂੰ ਮੰਗ-ਪੱਤਰ

ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ’ਤੇ ਸਿੱਖ ਕੌਮ ਵਿਚ ਖਾਨਾਜੰਗੀ ਪੈਦਾ ਹੋਣ ਦਾ ਪ੍ਰਗਟਾਇਆ ਖਦਸ਼ਾ ਫ਼ਤਹਿਗੜ੍ਹ […]

By 1 min read
TOP STORIES

ਅਨਪੜ੍ਹਤਾ, ਮਹਿੰਗਾਈ, ਬੇਰੁਜ਼ਗਾਰੀ, ਨਸ਼ੇ, ਭ੍ਰਿਸ਼ਟਾਚਾਰ ਅਕਾਲੀ-ਭਾਜਪਾ ਸਰਕਾਰ ਦੀ ਦੇਣ : ਰਾਜਾ ਵੜਿੰਗ

ਸੰਗਰੂਰ 17 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਪੰਜਾਬ ਯੁਥ ਕਾਂਗਰਸ ਨੇ ਅੱਜ ਸੰਗਰੂਰ ਵਿਖੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ,ਗੁਰਬੀਰ […]

By 1 min read
TOP STORIES

ਰਾਮ ਰਹੀਮ ਦੀ ਫ਼ਿਲਮ ਦਾ ਗੁੜਗਾਓਂ, ਦਿੱਲੀ, ਪੰਜਾਬ, ਹਰਿਆਣਾ ਤੇ ਕਈ ਹੋਰ ਥਾਵਾਂ ’ਤੇ ਭਾਰੀ ਵਿਰੋਧ

ਫ਼ਿਲਮ ਦਾ ਪ੍ਰੀਮੀਅਰ ਰੱਦ, ਕਈ ਗ੍ਰਿਫਤਾਰੀਆਂ ਨਵੀਂ ਦਿੱਲੀ/ਗੁੜਗਾਓਂ, 16 ਜਨਵਰੀ (ਪੀ. ਟੀ. ਲਾਇਵ)- ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਚਰਚਿਤ ਫਿਲਮ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਭਰ ’ਚ ਐਨ.ਆਰ.ਆਈ. ਸਕੂਲ ਸਥਾਪਤ ਕਰਨ ਦੀ ਅਪੀਲ

ਪ੍ਰਵਾਸੀ ਪੰਜਾਬੀਆਂ ਲਈ ਜਲੰਧਰ ਵਿਖੇ ਉਚੇਚੇ ਸੰਗਤ ਦਰਸ਼ਨ ਦਾ ਕੀਤਾ ਆਯੋਜਨ ਜਲੰਧਰ, 16 ਜਨਵਰੀ- ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ […]

By 1 min read
TOP STORIES

ਕੈਪਟਨ ਦੀ ਲਲਕਾਰ ਰੈਲੀ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦਾ ਮਹਿਜ਼ ਇੱਕ ਡਰਾਮਾ : ਚੰਦੂਮਾਜਰਾ

ਸ਼੍ਰੀ ਅਨੰਦਪੁਰ ਸਾਹਿਬ , 16 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 22 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਕੀਤੀ […]

By 1 min read
TOP STORIES

ਮੈਰੀਲੈਂਡ ਦੇ ਚੁਣੇ ਗਵਰਨਰ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਸਾਊਥ ਏਸ਼ੀਅਨਾਂ ਦੇ ਤਿਉਹਾਰ ਗਵਰਨਰ ਹਾਊਸ ’ਚ ਮਨਾਉਣ ਦਾ ਐਲਾਨ

ਮੈਰੀਲੈਂਡ, 16 ਜਨਵਰੀ (ਡਾ. ਗਿੱਲ)- ਸਾਊਥ ਏਸ਼ੀਅਨ ਕਮਿਉਨਿਟੀ ਵੱਲੋਂ ਨਵੇਂ-ਚੁਣੇ ਗਵਰਨਰ ਲੈਰੀ ਹੋਗਨ ਦਾ ਬਹੁਤ ਹੀ ਨਿੱਘੇ ਅਤੇ ਵਿਰਾਸਤਮਈ ਢੰਗ ਨਾਲ ਵਿਸ਼ੇਸ਼ ਸਮਾਗਮ […]

By 1 min read