Skip to content
Independent perspectives. Global stories.
BREAKING

TOP STORIES

TOP STORIES

ਦਿੱਲੀ ਚੋਣਾਂ ਲਈ ਚਾਰੇ ਅਕਾਲੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਭਾਰੀ ਗਿਣਤੀ ’ਚ ਸਮਰਥਕਾਂ ਨਾਲ ਰੋਡ ਸ਼ੋਅ ਵੀ ਕੀਤਾ ਜਲੰਧਰ/ਨਵੀਂ ਦਿੱਲੀ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਭਾਰਤੀ ਜਨਤਾ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਧੂਰੀ ਵਿਧਾਨ ਸਭਾ ਹਲਕੇ ’ਚ ਸੰਗਤ ਦਰਸ਼ਨ ਦੋ ਕਰੋੜ ਤੋਂ ਵੱਧ ਰਾਸ਼ੀ ਵਿਕਾਸ ਕਾਰਜਾਂ ਲਈ ਵੰਡੀ

ਧੂਰੀ/ਸੰਗਰੂਰ 21 ਜਨਵਰੀ (ਹਰਜੀਤ ਸਿੰਘ ਹਸਨਪੁਰੀ, ਰਾਕੇਸ਼ ਜਿੰਦਲ ਘਾਬਦਾਂ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਧੂਰੀ ਵਿਧਾਨ ਸਭਾ […]

By 1 min read
TOP STORIES

ਹਾਈਕੋਰਟ ਵੱਲੋਂ ਈ.ਡੀ. ਨਿਰੰਜਨ ਸਿੰਘ ਦੀ ਬਦਲੀ ’ਤੇ ਰੋਕ

ਚੰਡੀਗੜ੍ਹ, 21 ਜਨਵਰੀ (ਪੀ. ਟੀ.)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵ¤ਲੋਂ ਅ¤ਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲੰਧਰ ਦੇ ਸਹਾਇਕ ਡਾਇਰੈਕਟਰ ਨਿਰੰਜਨ ਸਿੰਘ ਦੀ ਬਦਲੀ ਉ¤ਤੇ […]

By 1 min read
TOP STORIES

ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰੇ ਸਰਕਾਰ : ਬਾਪੂ ਸੂਰਤ ਸਿੰਘ ਖਾਲਸਾ

ਬਾਪੂ ਖਾਲਸਾ ਦੀ ਭੁੱਖ ਹੜਤਾਲ ਛੇਵੇਂ ਦਿਨ ਵਿੱਚ ਸ਼ਾਮਿਲ ਲੁਧਿਆਣਾ, 21 ਜਨਵਰੀ (ਪੀ. ਟੀ.)- ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ […]

By 1 min read
TOP STORIES

ਰਜਿਸਟਰੀਆਂ ਵਿਚ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲੋਕਪੱਖੀ ਈ-ਸਟੈਂਪਿੰਗ ਦੀ ਸ਼ੁਰੂਆਤ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ  ਬਿਕਰਮ ਸਿੰਘ ਮਜੀਠੀਆ ਵੱਲੋਂ ਉਦਘਾਟਨ ਜਲੰਧਰ/ਚੰਡੀਗੜ੍ਹ, 20 ਜਨਵਰੀ- ਅੱਜ  ਰਜਿਸਟਰੀਆਂ ਵਿਚ ਪਾਰਦਰਸ਼ਤਾ ਲਿਆਉਣ ਦੇ […]

By 1 min read
TOP STORIES

ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਧਰਨਾ ਅਤੇ ਟ੍ਰੈਫ਼ਿਕ ਜਾਮ

ਬਰਨਾਲਾ, 20 ਜਨਵਰੀ (ਰਾਮ ਸਿੰਘ ਧਨੌਲਾ/ਕੁਲਦੀਪ ਸਿੰਘ)-ਪੰਜਾਬ ਸਰਕਾਰ ਵ¤ਲੋਂ ਹ¤ਕੀ ਸੰਘਰਸ਼ਾਂ ਦੇ ਗਲ-ਅੰਗੂਠਾ ਦੇਣ ਦੇ ਮਕਸਦ ਨਾਲ ਪਾਸ ਕੀਤੇ ‘ਪੰਜਾਬ ਸਰਕਾਰੀ ਅਤੇ ਨਿ¤ਜੀ […]

By 1 min read
TOP STORIES

ਅੰਨਾ ਹਜ਼ਾਰੇ ਦੇ ਸਮਰਥਨ ਨਾਲ ਪਾਰਟੀ ਵਿੱਚ ਕਾਫੀ ਉਤਸ਼ਾਹ : ਡਾ. ਦਲਜੀਤ ਸਿੰਘ

ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ, ਸੁਨੀਲ ਗੁਪਤਾ)- ਆਮ ਆਦਮੀ ਪਾਰਟੀ ਯੂਨਿਟ ਅੰਮ੍ਰਿਤਸਰ ਵੱਲੋਂ ਇਕ ਹੰਗਾਮੀ ਮੀਟਿੰਗ ਡਾਕਟਰ ਦਲਜੀਤ ਸਿੰਘ ਤੇ ਅਸ਼ੋਕ ਤਲਵਾੜ ਦੀ […]

By 1 min read
TOP STORIES

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਯੂਨੀਵਰਸਿਟੀ ਸਥਾਪਿਤ ਹੋਵੇ : ਜਥੇਦਾਰ ਅਵਤਾਰ ਸਿੰਘ

ਪਾਕਿਸਤਾਨ ਸਰਕਾਰ ਯਾਤਰੂਆਂ ਲਈ ਵੀਜ਼ਾ ਸੈਂਟਰ ਅੰਮ੍ਰਿਤਸਰ ’ਚ ਖੋਲ੍ਹੇ ਅੰਮ੍ਰਿਤਸਰ, 20 ਜਨਵਰੀ  (ਪੀ. ਟੀ.)- ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਸ੍ਰੀ ਇਸਫਨ ਯਾਰ […]

By 1 min read