Skip to content
Independent perspectives. Global stories.
BREAKING

TOP STORIES

TOP STORIES

ਦਿੱਲੀ ’ਚ 24 ਘੰਟੇ ਪਾਣੀ ਅਤੇ ਬਿਜਲੀ ਦੇਣਾ ਭਾਜਪਾ ਦਾ ਸੁਪਨਾ

ਦਿੱਲੀ ਨੂੰ ਬਣਾਇਆ ਜਾਵੇਗਾ ਵਿਸ਼ਵ ਪੱਧਰੀ ਸ਼ਹਿਰ ਨਵੀਂ ਦਿੱਲੀ, 3 ਫਰਵਰੀ (ਪੀ. ਟੀ. ਲਾਇਵ)- ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ […]

By 1 min read
TOP STORIES

ਦਿੱਲੀ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਜੋ ਕੇਂਦਰ ਨਾਲ ਤਾਲਮੇਲ ਰੱਖਦਿਆਂ ਕੰਮ ਕਰ ਸਕੇ : ਸੁਖਬੀਰ ਬਾਦਲ

ਸ਼ੱਕੀ ਫੰਡ ਸਵੀਕਾਰ ਕਰ ਕੇ ‘ਆਪ’ ਨੇ ਸਾਬਿਤ ਕਰ ਦਿੱਤਾ ਕਿ ਪਾਰਟੀ ਦੀ ਕਹਿਣੀ ਤੇ ਕਥਣੀ ’ਚ ਜ਼ਮੀਨ-ਆਸਮਾਨ ਦਾ ਫਰਕ ਜਲੰਧਰ/ਨਵੀਂ ਦਿੱਲੀ, 3 […]

By 1 min read
TOP STORIES

ਈ.ਡੀ. ਅਧਿਕਾਰੀ ਨਿਰੰਜਣ ਸਿੰਘ ਦੇ ਤਬਾਦਲੇ ’ਤੇ ਹਾਈਕੋਰਟ ਵੱਲੋਂ ਰੋਕ 26 ਤੱਕ ਵਧੀ

ਜਲੰਧਰ ਤੋਂ ਕੋਲਕਾਤਾ ਕੀਤਾ ਗਿਆ ਸੀ ਤਬਾਦਲਾ ਚੰਡੀਗੜ੍ਹ, 2 ਫਰਵਰੀ (ਪੀ. ਟੀ. ਲਾਇਵ)- ਪੰਜਾਬ ਅਤੇ ਹਰਿਆਣਾ ਹਾਈਕਰੋਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਹਾਇਕ […]

By 1 min read
TOP STORIES

ਬਿਜਲੀ ਚੋਰੀ ਰੋਕਣ ਅਤੇ ਵੰਡ ਦੌਰਾਨ ਨੁਕਸਾਨ ਘਟਾਉਣ ’ਚ ਪੰਜਾਬ ਨੂੰ ਵੱਡੀ ਕਾਮਯਾਬੀ

ਅਪਣਾਏ ਮਾਪਦੰਡਾਂ ਕਾਰਨ ਬਿਜਲੀ ਦੀ ਮੰਗ ’ਚ 1000 ਮੈਗਾਵਾਟ ਦੀ ਕਮੀ ਆਉਣ ਨਾਲ ਸਾਲਾਨਾ 1200 ਮੈਗਾਯੂਨਿਟਸ ਬਿਜਲੀ ਦੀ ਬਚਤ ਜਲੰਧਰ/ਚੰਡੀਗੜ, 2 ਫਰਵਰੀ-ਰਾਜ ਵਿੱਚ […]

By 1 min read
TOP STORIES

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ’ਚ ਕ¤ਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਜਲੰਧਰ, 2 ਫਰਵਰੀ (ਸੁਖਵਿੰਦਰ ਦਕੋਹਾ, ਮਨਦੀਪ ਸਿੰਘ)- ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਅੱਜ ਬੂਟਾਂ ਮੰਡੀ ਤੋਂ ਕ¤ਢੀ […]

By 1 min read
TOP STORIES

ਪਿੰਡ ਹਸਨਪੁਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਅੱਜ

ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ 19ਵੇਂ ਦਿਨ ’ਚ ਲੁਧਿਆਣਾ, 2 ਫਰਵਰੀ (ਪੀ. ਟੀ.)- ਜੇਲ੍ਹਾ ਵਿਚ ਸਜ਼ਾ ਤੋਂ ਵਧ ਸਮੇਂ ਲਈ ਬੰਦ […]

By 1 min read