Skip to content
Independent perspectives. Global stories.
BREAKING

TOP STORIES

TOP STORIES

ਸ੍ਰੀਲੰਕਾ ਦੇ ਪੀ ਐਮ ਵਿਕਰਮਸਿੰਘੇ ਵੱਲੋਂ ਭਾਰਤੀ ਮਛੇਰਿਆਂ ਨੂੰ ਗੋਲੀ ਮਾਰਨ ਦੀ ਧਮਕੀ

ਅਗਲੇ ਹਫ਼ਤੇ ਮੋਦੀ ਜਾ ਰਹੇ ਹਨ ਸ੍ਰੀਲੰਕਾ ਦੌਰੇ ’ਤੇ ਚੇਨਈ, 7 ਮਾਰਚ (ਪੀ. ਟੀ. ਲਾਇਵ)- ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਇਲ ਵਿਕਰਮਸਿੰਘੇ ਨੇ ਕਿਹਾ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ਦੀ ਘਟਨਾ ਦਾ ਤਿੱਖਾ ਨੋਟਿਸ

ਪੀੜਤਾ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ ਜਲੰਧਰ/ਚੰਡੀਗੜ੍ਹ, 7 ਮਾਰਚ- ਲੰਘੇ ਬੁੱਧਵਾਰ ਨੂੰ ਗੁਰਦਾਸਪੁਰ ਵਿੱਚ ਸਕੂਲ ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ਦੀ […]

By 1 min read
TOP STORIES

ਭੌਂ ਪ੍ਰਾਪਤੀ ਬਿੱਲ ਖਿਲਾਫ 16 ਮਾਰਚ ਨੂੰ ਸੰਸਦ ਦਾ ਘੇਰਾਓ ਕਰੇਗੀ ਯੂਥ ਕਾਂਗਰਸ : ਵੜਿੰਗ

ਚੰਡੀਗੜ੍ਹ, 7 ਮਾਰਚ (ਨਾਗਪਾਲ)- ਮੋਦੀ ਸਰਕਾਰ ਵੱਲੋਂ ਭੌਂ ਪ੍ਰਾਪਤੀ ਬਿੱਲ ’ਚ ਪ੍ਰਸਤਾਵਿਤ ਸੋਧਾਂ ’ਚ ਅੱਗੇ ਵੱਧਣ ਖਿਲਾਫ ਇੰਡੀਅਨ ਯੂਥ ਕਾਂਗਰਸ 16 ਮਾਰਚ ਨੂੰ […]

By 1 min read
TOP STORIES

ਚੰਦ ਪੁਰਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਜੋੜ ਮੇਲਾ ਅੱਜ : ਸੰਤ ਬਾਬਾ ਗੁਰਦੀਪ ਸਿੰਘ

ਬਾਘਾਪੁਰਾਣਾ, 7 ਮਾਰਚ (ਪੀ. ਟੀ.)- ਹਰ ਸਾਲ ਦੀ ਤਰ੍ਹਾਂ ਧੰਨ-ਧੰਨ ਸ਼ਹੀਦ ਬਾਬਾ ਤੇਗਾ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ […]

By 1 min read
TOP STORIES

ਫਰੀਦਕੋਟ ਦੀ ਕੋਟਕਪੂਰਾ ਰੋਡ ’ਤੇ ਸਥਿਤ ਊਧਮ ਸਿੰਘ ਬਰਾੜ ਮਾਰਕੀਟ ਦੇ ਸਾਹਮਣੇ ਲੱਗੇ ਗੰਦਗੀ ਦੇ ਢੇਰ

ਸ਼ਹਿਰ ਵਾਸੀਆਂ ’ਚ ਭਾਰੀ ਨਿਰਾਸ਼ਾ ਦਾ ਆਲਮ ਫਰੀਦਕੋਟ, 7 ਮਾਰਚ- ਬਾਬਾ ਫਰੀਦ ਦੀ ਚਰਨਛੋਅ ਪ੍ਰਾਪਤ ਧਰਤੀ ਤੇ ਵਸਿਆ ਸ਼ਹਿਰ ਜਿਸ ਨੂੰ ਮਹਾਨ ਸੂਫੀ […]

By 1 min read
TOP STORIES

ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਹੋਲੇ ਮਹੱਲੇ ਮੌਕੇ ਅਕਾਲੀ ਕਾਨਫਰੰਸ ’ਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਉ¤ਚ ਨੇਤਾਵਾਂ ਨੇ ਹਾਜ਼ਰੀ ਭਰੀ ਸ੍ਰੀ ਅਨੰਦਪੁਰ ਸਾਹਿਬ, 5 […]

By 1 min read
TOP STORIES

ਹਾਈਕੋਰਟ ਵੱਲੋਂ ਚੌਟਾਲਾ ਤੇ ਪੁੱਤਰ ਸਮੇਤ 54 ਦੀ ਸਜ਼ਾ ਬਰਕਰਾਰ

ਨਵੀਂ ਦਿ¤ਲੀ, 5 ਮਾਰਚ (ਪੀ. ਟੀ.)- ਜੇਬੀਟੀ ਅਧਿਆਪਕ ਭਰਤੀ ਘੁਟਾਲੇ ’ਚ ਹਰਿਆਣਾ ਦੇ ਸਾਬਕਾ ਮੁ¤ਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿ¤ਲੀ ਹਾਈਕੋਰਟ ਤੋਂ […]

By 1 min read
TOP STORIES

ਮੁਫ਼ਤੀ ਮੁਹੰਮਦ ਸਈਅਦ ਵੱਲੋਂ ਆਪਣੇ ਸੂਬੇ ਅਤੇ ਮੁਸਲਿਮ ਕੌਮ ਦੀ ਦ੍ਰਿੜ੍ਹਤਾ ਨਾਲ ਗੱਲ ਕਰਨੀ ਸਵਾਗਤਯੋਗ : ਮਾਨ

ਅੰਮ੍ਰਿਤਸਰ ਦਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਰਾਜਸੀ ਕਾਨਫਰੰਸ ਸ੍ਰੀ ਅਨੰਦਪੁਰ ਸਾਹਿਬ, 5 ਮਾਰਚ (ਦਵਿੰਦਰਪਾਲ ਸਿੰਘ)- ‘‘ਸਿੱਖ ਕੌਮ ਦੇ ਜੰਗਜੂ ਅਤੇ ਫਖ਼ਰ […]

By 1 min read