Skip to content
Independent perspectives. Global stories.
BREAKING

TOP STORIES

TOP STORIES

ਜਾਡਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਨਗਰ ਕੀਰਤਨ ਦਾ ਭਰਵਾਂ ਸਵਾਗਤ

ਸ੍ਰੀ ਅਨੰਦਪੁਰ ਸਾਹਿਬ, 9 ਅਪ੍ਰੈਲ (ਦਵਿੰਦਰਪਾਲ ਸਿੰਘ/ ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪਿੰਡ ਜਾਡਲਾ […]

By 1 min read
TOP STORIES

ਕੌਂਸਲ ਆਫ ਅਮਰੀਕਾ-ਇਸਲਾਮ ਵੱਲੋਂ ਯੂਥ ਲੀਡਰਸ਼ਿਪ ਸੈਮੀਨਾਰ ਸੈਨੇਟ ਹਾਊਸ ਆਯੋਜਿਤ

ਅਨੈਪਲਿਸ, 9 ਅਪ੍ਰੈਲ (ਡਾ. ਗਿੱਲ)- ਅਮਰੀਕਨ-ਇਸਲਾਮ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਇਕ ਪ੍ਰਭਾਵਸ਼ਾਲੀ ਲੀਡਰਸ਼ਿਪ ਸੈਮੀਨਾਰ ਦਾ ਆਯੋਜਿਨ ਸੈਨੇਟਰ ਹਾਊਸ ਅਨੈਪਲਿਸ ਵਿਖੇ ਕੀਤਾ ਗਿਆ, […]

By 1 min read
TOP STORIES

ਹੁਣ 33 ਫ਼ੀਸਦੀ ਫ਼ਸਲ ਨੁਕਸਾਨ ’ਤੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ : ਮੋਦੀ

ਪ੍ਰਧਾਨ ਮੰਤਰੀ ਵੱਲੋਂ ਮੁਦਰਾ ਬੈਂਕ ਦੀ ਸ਼ੁਰੂਆਤ ਨਵੀਂ ਦਿ¤ਲੀ, 8 ਅਪ੍ਰੈਲ (ਪੀ.ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਤ¤ਕ 50 […]

By 1 min read
TOP STORIES

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੱਜ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ ਅੰਮ੍ਰਿਤਸਰ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਆਲੂਆਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਰਿਆਇਤਾਂ ਦਾ ਐਲਾਨ

ਚੰਡੀਗੜ੍ਹ, 8 ਅਪ੍ਰੈਲ (ਪੀ.ਟੀ.)- ਆਲੂ ਉਤਪਾਦਕਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਵਧੀਆ ਭਾਅ ਦਿਵਾਉਣ ਅਤੇ ਆਲੂਆਂ ਦੀ ਖਰੀਦ ਲਈ ਮੰਡੀ ਵਿੱਚ ਉਸਾਰੂ ਭਾਵਨਾ […]

By 1 min read
TOP STORIES

ਜ਼ਿਆਦਾਤਰ ਸਮਾਜ ਭਲਾਈ ਸਕੀਮਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਸ਼ੁਰੂ ਕੀਤੀਆਂ ਗਈਆਂ : ਢੀਂਡਸਾ

ਧੂਰੀ, 8 ਅਪ੍ਰੈਲ (ਗਰੋਵਰ)– ਹਲਕਾ ਧੂਰੀ ਵਿਖੇ ਹੋਣ ਵਾਲੀਆਂ 11 ਅਪ੍ਰੈਲ ਨੂੰ ਜ਼ਿਮਨੀ ਚੋਣਾਂ ਲਈ ਅੱਜ ਸ. ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਆਗੂਆਂ […]

By 1 min read
TOP STORIES

ਧੂਰੀ ਚੋਣ ’ਚ ਅਕਾਲੀ ਦਲ (ਅੰਮ੍ਰਿਤਸਰ), ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ’ਚ ਫਸਵੀਂ ਤਿਕੋਣੀ ਟੱਕਰ

ਸੰਗਰੂਰ, 8 ਅਪ੍ਰੈਲ- ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ ਕਦੇ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੱਕੇ ਤੌਰ ’ਤੇ ਕਬਜ਼ਾ ਨਹੀਂ ਰਿਹਾ। ਸ਼ੁਰੂਆਤ […]

By 1 min read
TOP STORIES

ਕਣਕ ਦੀ ਖਰੀਦ ਦੌਰਾਨ ਨਮੀ ਦੀ ਮਾਤਰਾ ’ਚ ਛੋਟ ਲਈ ਕੇਂਦਰ ਤੱਕ ਪਹੁੰਚ ਕਰੇਗੀ ਪੰਜਾਬ ਸਰਕਾਰ : ਸੁਖਬੀਰ ਬਾਦਲ

ਧੂਰੀ, 7 ਅਪ੍ਰੈਲ (ਗਰੋਵਰ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੇਮੌਸਮੇ ਮੀਂਹ ਦੀ ਮਾਰ […]

By 1 min read