Skip to content
Independent perspectives. Global stories.
BREAKING

TOP STORIES

TOP STORIES

ਮਾਲਵਾ ਦੱਖਣੀ ਪੂਰਬੀ ਏਸ਼ੀਆ ’ਚ ਸੂਰਜੀ ਊਰਜਾ ਦੇ ਧੁਰੇ ਵਜੋਂ ਚਮਕਿਆ : ਹਰਸਿਮਰਤ ਬਾਦਲ

  ਬਠਿੰਡਾ, 8 ਅਕਤੂਬਰ (ਅੰਗਰੇਜ਼ ਜੰਡਾਂਵਾਲਾ)- ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਅੱਜ ਜ਼ਿਲ੍ਹੇ ਦੇ ਪਿੰਡ […]

By 1 min read
TOP STORIES

ਹਲਕਾ ਵਿਧਾਇਕ ਪ੍ਰੇਮ ਮਿੱਤਲ ਨੇ ਕਿਸਾਨਾਂ ਨੂੰ ਦਿੱਤੇ ਮੁਆਵਜ਼ੇ ਦੇ ਚੈ¤ਕ

ਮਾਨਸਾ, 8 ਅਕਤੂਬਰ (ਅਮਰਜੀਤ ਸਿੰਘ)- ਚਿੱਟੀ ਮੱਖੀ ਕਾਰਨ ਖਰਾਬ ਹੋਈ ਫਸਲ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ […]

By 1 min read
TOP STORIES

ਕਿਸਾਨ ਅੰਦੋਲਨ: ਪਹਿਲੇ ਦਿਨ ਪੰਜਾਬ ਭਰ ਵਿੱਚ ਰੇਲ ਆਵਾਜਾਈ ਠੱਪ

ਚੰਡੀਗੜ੍ਹ, 7 ਅਕਤੂਬਰ (ਵੱਖ-ੱਵੱਖ ਪੱਤਰਕਾਰਾਂ ਦੁਆਰਾ)- ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲਈ ਦੋ ਰੋਜਾ ਰੇਲ ਰੋਕੋ ਅੰਦੋਲਨ ਦੇ ਪਹਿਲੇ ਦਿਨ ਪੰਜਾਬ ਭਰ […]

By 1 min read
TOP STORIES

ਪੰਜਾਬ ਤੇ ਆਈ.ਸੀ.ਆਈ.ਸੀ.ਆਈ. ਬੈਂਕ ਹੁਨਰ ਵਿਕਾਸ ਤੇ ਦਿਹਾਤੀ ਬੈਂਕਿੰਗ ਲਈ ਤਾਲਮੇਲ ਕਰਨਗੇ : ਸੁਖਬੀਰ ਬਾਦਲ

ਜਲੰਧਰ/ਚੰਡੀਗੜ੍ਹ, 7 ਅਕਤੂਬਰ- ਪੰਜਾਬ ਸਰਕਾਰ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਹੁਨਰ ਵਿਕਾਸ ਅਤੇ ਦਿਹਾਤੀ ਬੈਂਕਿੰਗ ਵਰਗੀਆਂ ਸੁਵਿਧਾਵਾਂ ਸੂਬੇ ਦੇ ਲੋਕਾਂ ਨੂੰ ਮੁਹੱਈਆ ਕਰਵਾਉਣ ਦੇ […]

By 1 min read
TOP STORIES

ਕਿਸਾਨਾਂ ਦੇ ਖ਼ੁਦਕੁਸ਼ੀ ਮਾਮਲਿਆਂ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਵੇ ਬਾਦਲ : ਬਾਜਵਾ

ਬਰਨਾਲਾ, 7 ਅਕਤੂਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)-ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ […]

By 1 min read
TOP STORIES

ਗੰਗਾ ਸਿੰਘ ਢਿੱਲੋਂ ਦੀ ਪਹਿਲੀ ਬਰਸੀ ’ਤੇ ਉਨ੍ਹਾਂ ਵੱਲੋਂ ਆਰੰਭੇ ਕਾਰਜਾਂ ਨੂੰ ਅੱਗੇ ਤੋਰਨ ਦਾ ਪ੍ਰਣ

ਵਰਜੀਨੀਆ, 7 ਅਕਤੂਬਰ (ਡਾ. ਗਿੱਲ)- ਪੰਥ ਦੀ ਸਿਰਮੌਰ ਮਰਹੂਮ ਸ਼ਖਸੀਅਤ ਸ. ਗੰਗਾ ਸਿੰਘ ਢਿੱਲੋਂ ਦੀ ਪਹਿਲੀ ਬਰਸੀ ਮਨਾਸਿਸ ਗੁਰੂ ਘਰ ਵਿਖੇ ਮਨਾਈ ਗਈ […]

By 1 min read
TOP STORIES

ਬਠਿੰਡਾ ਤੇ ਨਾਭਾ ਵਿੱਚ ਛਾਪਾਮਾਰੀ ਦੌਰਾਨ 25 ਲੱਖ ਰੁਪਏ ਦੀਆਂ ਨਕਲੀ ਤੇ ਗੈਰ-ਕਾਨੂੰਨੀ ਦਵਾਈਆਂ ਜ਼ਬਤ : ਵਿੰਨੀ ਮਹਾਜਨ

ਜਲੰਧਰ/ਚੰਡੀਗੜ੍ਹ, 6 ਅਕਤੂਬਰ- ਸਿਹਤ ਵਿਭਾਗ ਪੰਜਾਬ ਵਲੋਂ ਨਕਲੀ ਅਤੇ ਗੈਰ ਕਾਨੂੰਨੀ ਦਵਾਈਆਂ ਬਣਾਉਣ ਜਾਂ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ […]

By 1 min read
TOP STORIES

ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੀਆਂ ਤਿਆਰੀਆਂ ਦਾ ਮੁਲਾਂਕਣ : ਬੇਦੀ

ਅੰਮ੍ਰਿਤਸਰ, 6 ਅਕਤੂਬਰ (ਪੀ.ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਹੇਠ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਤੇ […]

By 1 min read