Skip to content
Independent perspectives. Global stories.
BREAKING

TOP STORIES

TOP STORIES

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪ੍ਰਧਾਨ ਮੰਤਰੀ ਦੀ ਹਰਿਆਣਾ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ

ਚੰਡੀਗੜ੍ਹ, 3 ਨਵੰਬਰ (ਨਾਗਪਾਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਨਵੰਬਰ ਨੂੰ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ, ਰਾਈ ਵਿਚ ਹੋਣ ਵਾਲੇ ਪ੍ਰੋਗ੍ਰਾਮ ਦੀ ਤਿਆਰੀਆਂ […]

By 1 min read
TOP STORIES

ਸਿੱਖਿਆ ਵਿਭਾਗ 11652 ਰੈਗੂਲਰ ਅਸਾਮੀਆਂ ਦੀ ਕਰੇਗਾ ਭਰਤੀ : ਡਾ. ਚੀਮਾ

ਸਿੱਖਿਆ ਵਿਭਾਗ 11652 ਰੈਗੂਲਰ ਅਸਾਮੀਆਂ ਦੀ ਕਰੇਗਾ ਭਰਤੀ : ਡਾ. ਚੀਮਾ ਚੰਡੀਗੜ੍ਹ, 3 ਨਵੰਬਰ- ਪੰਜਾਬ ਦਾ ਸਿੱਖਿਆ ਵਿਭਾਗ 11652 ਅਸਾਮੀਆਂ ਦਾ ਜਲਦ ਭਰਤੀ […]

By 1 min read
TOP STORIES

ਸੰਗਤਾਂ ਸਰਬ¤ਤ ਖ਼ਾਲਸਾ ’ਚ ਵਧ ਚੜ੍ਹ ਕੇ ਹਿੱਸਾ ਲੈਣ : ਜਸਪ੍ਰੀਤ ਸਿੰਘ ਅਟਾਰਨੀ

ਨਿਊਯਾਰਕ, 3 ਨਵੰਬਰ (ਪੀ. ਟੀ.)- ਅਮਰੀਕਾ ਦੇ ਉਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਜਿੰਨ੍ਹਾਂ ਨੇ ਪਿਛਲੇ ਦਿਨੀਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ […]

By 1 min read
TOP STORIES

ਗੁਟਕਿਆਂ ਦਾ ਅਪਮਾਨ ਦੁਖਦਾਈ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 3 ਨਵੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਾਰਤੀ ਅਨਸਰਾਂ ਵੱਲੋਂ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਤੇ […]

By 1 min read
TOP STORIES

’84 ’ਚ ਸਿ¤ਖ ਕਤਲੇਆਮ ਦੀ ਦੋਸ਼ਣ ਕਾਂਗਰਸ ਨੂੰ ਅਸਹਿਣਸ਼ੀਲਤਾ ਬਾਰੇ ਉਪਦੇਸ਼ ਦਾ ਹੱਕ ਨਹੀਂ : ਮੋਦੀ

ਪੂਰਣੀਆ (ਬਿਹਾਰ), 2 ਨਵੰਬਰ (ਪੀ. ਟੀ. ਲਾਇਵ)- ਬਿਹਾਰ ਦੇ ਪੂਰਣੀਆ ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ […]

By 1 min read
TOP STORIES

ਸ਼੍ਰੋਮਣੀ ਕਮੇਟੀ ਵੱਲੋਂ ਨਵੰਬਰ 1984 ’ਚ ਹੋਏ ਸਿੱਖ ਕਤਲੇਆਮ ’ਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ

ਅੰਮ੍ਰਿਤਸਰ, 2 ਨਵੰਬਰ- ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਨਵੰਬਰ 1984 ’ਚ ਸਮੇਂ ਦੀ ਕੇਂਦਰ ਸਰਕਾਰ ਦੀ ਸ਼ਹਿ ਪ੍ਰਾਪਤ […]

By 1 min read
TOP STORIES

ਬਾਦਲਾਂ ਦੀਆਂ ਨੀਤੀਆਂ ਨੇ ਕਿਸਾਨਾਂ ਦੇ ਮੰਡੀਆਂ ਵਿੱਚ ਡੇਰੇ ਲਗਵਾਏ : ਐਡਵੋਕੇਟ ਵਿੱਕੀ

ਮਾਨਸਾ, 2 ਨਵੰਬਰ (ਅਮਰਜੀਤ ਸਿੰਘ)- ਸਮੇਂ ਸਮੇਂ ਤੇ ਹਲਕਾ ਮਾਨਸਾ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਉਹਨਾਂ ਦੀ ਹੋ ਰਿਹਾ […]

By 1 min read
TOP STORIES

ਬਿਜਲੀ ਚੋਰੀ ਰੋਕਣ ਲਈ ਅਲਮਾਰੀਆਂ ’ਚ ਲਗਾਏ ਮੀਟਰ ਹੀ ਚੋਰੀ

ਅੰਮ੍ਰਿਤਸਰ, 2 ਨਵੰਬਰ (ਰਾਜੇਸ਼ ਡੈਨੀ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਹਿਕਮਾ ਭਾਵੇਂ ਤਾਂ ਖੂਬ ਜੋਰਾਂ ਸ਼ੋਰਾਂ ਨਾਲ ਇਹ ਸਾਬਿਤ ਕਰਨ ਵਿਚ ਕੋਈ ਕਸਰ ਨਹੀਂ […]

By 1 min read
TOP STORIES

ਤਿਉਹਾਰ ਦੇ ਦਿਨਾਂ ਵਿੱਚ ਡੁਪਲੀਕੇਟ ਮਿਠਾਈਆਂ ਦਾ ਕਾਰੋਬਾਰ ਜ਼ੋਰਾਂ ’ਤੇ

ਬੁਢਲਾਡਾ, 2 ਨਵੰਬਰ (ਕੁਲਦੀਪ ਸ਼ੀਮਾਰ/ਅਮ੍ਰਿਤਪਾਲ)- ਤਿਉਹਾਰਾਂ ਦੇ ਮੱਦੇ ਨਜਰ ਰੱਖਦਿਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਡੂਪਲੀਕੇਟ ਸਮਾਨ ਨਾਲ ਮਿਠਾਈਆਂ ਬਣਾਉਣ ਵਾਲਿਆਂ […]

By 1 min read
TOP STORIES

ਪ੍ਰਧਾਨ ਮੰਤਰੀ ਵਿਚਾਰਕ ਅਸਹਿਣਸ਼ੀਲਤਾ ਦੇ ਸਭ ਤੋਂ ਵ¤ਡੇ ਪੀੜਤ : ਅਰੁਣ ਜੇਟਲੀ

ਨਈ ਦਿ¤ਲੀ, 1 ਨਵੰਬਰ (ਪੀ. ਟੀ. ਲਾਇਵ)- ਕਾਂਗਰਸ ਅਤੇ ਖੱਬੇਪੱਖੀਆਂ ’ਤੇ ਪਲਵਾਰ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਉਨ੍ਹਾਂ ’ਤੇ […]

By 1 min read