Skip to content
Independent perspectives. Global stories.
BREAKING

PUNJAB NEWS

PUNJAB NEWS

ਆਮ ਆਦਮੀ ਪਾਰਟੀ ਬਰਨਾਲਾ ਵਿੱਚ ਸੈਂਕੜੇ ਲੋਕ ਹੋਏ ਸ਼ਾਮਿਲ

ਬਰਨਾਲਾ, 2 ਮਾਰਚ (ਕੁਲਦੀਪ ਸੂਦ, ਪ੍ਰਮੋਦ ਕਾਂਸਲ)-ਜ਼ਿਲ੍ਹਾ ਬਰਨਾਲਾ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਸਥਾਨਕ ਗਰੀਨ ਪੈਲਿਸ ਵਿਖੇ ਸਾਬਕਾ […]

By 1 min read
PUNJAB NEWS

ਪੰਥ ਦੀ ਵੋਟ ਦੇ ਹੱਕਦਾਰ ਉਹ ਉਮੀਦਵਾਰ ਹੀ ਹਨ ਜਿਨ੍ਹਾਂ ਨੂੰ ਪੰਥ ਅਤੇ ਪੰਥਕ ਹਿੱਤ, ਅੱਵਲ ਤੇ ਪਿਆਰੇ ਹਨ : ਸਿੱਖ ਯੂਥ ਆਫ ਪੰਜਾਬ

ਅੰਮ੍ਰਿਤਸਰ, 2 ਮਾਰਚ (ਮਨਿੰਦਰ ਸਿੰਘ ਗੋਰੀ)-‘ਸਿੱਖ ਯੂਥ ਆਫ ਪੰਜਾਬ’ ਵਲੋਂ ਉਘੇ ਵਿਦਵਾਨ ਅਤੇ ਚਿੰਤਕ ਸਿਰਦਾਰ ਕਪੂਰ ਸਿੰਘ ਦੇ 105ਵੇਂ ਜਨਮ ਦਿਹਾੜੇ ਨੂੰ ਸਮਰਪਿਤ […]

By 1 min read
PUNJAB NEWS

ਪੰਜਾਬ ਸਰਕਾਰ ਸੂਬੇ ਦੇ ਚਹੁੰਤਰਫ਼ਾ ਵਿਕਾਸ ਲਈ ਪੂਰੀ ਤਰਾਂ ਵਚਨਬੱਧ : ਮਿੱਤਲ

ਵਿਕਾਸ ਪੱਖੋਂ ਹਲਕੇ ਨੂੰ ਸੂਬੇ ਦਾ ਨੰਬਰ ਇੱਕ ਹਲਕਾ ਬਣਾਇਆ ਜਾਵੇਗਾ :  ਟੀਨੂੰ ਭੋਗਪੁਰ, 1 ਮਾਰਚ (ਬਲਵਿੰਦਰ ਬੁੱਬ)-ਸਰਕਾਰ ਸੂਬੇ ਦੇ ਚਹੁੰ ਤਰਫ਼ਾ ਵਿਕਾਸ […]

By 1 min read
PUNJAB NEWS

ਇੱਕ ਕਰੋੜ ਰੁਪਏ ਮੁੱਲ ਦੀ ਨਾਜਾਇਜ਼ ਕੱਫ ਸੀਰਪ ਫੜੀ

ਚੰਡੀਗੜ੍ਹ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)– ਹਰਿਆਣਾ ਖੁਰਾਕ ਤੇ ਦਵਾਈ ਪ੍ਰਸ਼ਾਸਨ ਵਿਭਾਗ ਨੇ ਡਾਕਟਰਾਂ ਵੱਲੋਂ ਵਰਤੋਂ ਕੀਤੀ ਜਾਣ ਵਾਲੀ ਦਵਾਈ ਦੀ ਦੁਰਵਰਤੋਂ ਦੇ […]

By 1 min read
PUNJAB NEWS

ਲੋਕ ਲਹਿਰ ਦੂਜੀ ਆਜ਼ਾਦੀ ਦੇ ਸੰਗਠਨਾਂ ਦੇ ਰੋਸ ਪ੍ਰਦਰਸ਼ਨ ਨੇ ਪਾਈਆਂ ਪੁਲਿਸ ਨੂੰ ਭਾਜੜਾਂ

ਬਠਿੰਡਾ, 2 ਮਾਰਚ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਬਠਿੰਡਾ ਦੇ ਚਿਲਡਰਨ ਪਾਰਕ ਵਿ¤ਚ ਲੋਕ ਲਹਿਰ ਦੂਜੀ ਆਜ਼ਾਦੀ ਦੇ ਐਲਾਨ ਤੇ ਇਕੱਠੇ ਹੋਏ ਸੰਗਠਨਾਂ ਦੇ […]

By 1 min read
PUNJAB NEWS

ਬਿਜਲੀ ਉਤਪਾਦਨ ਦੇ ਖੇਤਰ ਵਿੱਚ ਪੰਜਾਬ ਮੋਹਰੀ ਸੂਬਿਆਂ ਦੀ ਕਤਾਰ ’ਚ ਸ਼ਾਮਿਲ : ਫਿਲੌਰ

ਜਲੰਧਰ, 1 ਮਾਰਚ (ਪੀ.ਟੀ.)-ਪੰਜਾਬ ਸਰਕਾਰ ਵਲੋਂ ਬਿਜਲੀ ਉਤਪਾਦਨ ਵਧਾਉਣ ਅਤੇ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਚੁਸਤ ਦਰੁਸਤ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਸਦਕਾ […]

By 1 min read
PUNJAB NEWS

ਸਿੱਖ ਸੰਘਰਸ਼ ਵਿੱਚ ਪਿੰਡ ਨਾਰੰਗਵਾਲ ਦਾ ਵੱਡਾ ਯੋਗਦਾਨ ਰਿਹਾ : ਸੰਤ ਦਾਦੂਵਾਲ

ਰਾਏਕੋਟ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉ¤ਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲਿਆਂ ਵੱਲੋਂ ਧਰਮ […]

By 1 min read
NATIONAL NEWS

ਪੰਜਾਬ ’ਚ ਦੂਸਰੇ ਦਿਨ ਵੀ ਬਾਰਿਸ਼, ਕਸ਼ਮੀਰ ਵਾਦੀ ’ਚ ਬਰਫ਼ਬਾਰੀ

ਚੰਡੀਗੜ੍ਹ/ਨਵੀਂ ਦਿੱਲੀ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਤੇ ਹਰਿਆਣਾ ਵਿਚ ਅੱਜ ਲਗਾਤਾਰ ਦੂਸਰੇ ਦਿਨ ਵੀ ਭਰਵੀਂ ਬਾਰਿਸ਼ ਹੋਈ। ਸਵੇਰੇ ਸ਼ੁਰੂ ਹੋਈ ਬਾਰਿਸ਼ ਸ਼ਾਮ […]

By 1 min read
PUNJAB NEWS

ਜਥੇਦਾਰ ਅਵਤਾਰ ਸਿੰਘ ਨੇ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਦੀ ਕਾਰਸੇਵਾ ਬਾਬਾ ਸੇਵਾ ਸਿੰਘ ਨੂੰ ਸੌਂਪੀ

ਅੰਮ੍ਰਿਤਸਰ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈ¤ਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਅਰਦਾਸ ਉਪਰੰਤ ਇਤਿਹਾਸਕ ਗੁਰਦੁਆਰਾ […]

By 1 min read