Skip to content
Independent perspectives. Global stories.
BREAKING

PUNJAB NEWS

PUNJAB NEWS

ਹੋਣ ਵਾਲੇ ਕੰਮਾਂ ਤੋਂ ਪਹਿਲਾਂ ਹੀ ਨਵੇਂ ਲਗਾਏ ਨੀਂਹ ਪੱਥਰ ਡਿੱਗਣੇ ਸ਼ੁਰੂ

ਬਰੇਟਾ, 7 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)- ਲੋਕ ਸਭਾ ਚੋਣਾ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਪੰਜਾਬ ਸਰਕਾਰ ਵੱਲੋ ਰੱਖੇ ਗਏ ਨੀਂਹ ਪੱਥਰ ਅਤੇ ਉਦਘਾਟਨੀ […]

By 1 min read
PUNJAB NEWS

ਸਿੱਖਾਂ ਦੇ ਮਾਣ ਅਤੇ ਅਣਖ ਨੂੰ ਰੋਲਣ ਵਾਲਿਆਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਗੈਰ-ਸਿਧਾਂਤਕ : ਦਲ ਖਾਲਸਾ

ਅੰਮ੍ਰਿਤਸਰ, 7 ਮਾਰਚ (ਪੀ.ਟੀ.)- ਦਲ ਖਾਲਸਾ ਨੇ ਕਿਹਾ ਹੈ ਕਿ ਅਜਨਾਲੇ ਵਿਖੇ ਮਿਲੀਆਂ ਅਸਥੀਆਂ ਜਿਨ੍ਹਾਂ ਫੌਜੀਆਂ ਦੀਆਂ ਸਨ, ਉਹ ਪੰਜਾਬ ਅਤੇ ਸਿੱਖਾਂ ਦੇ […]

By 1 min read
PUNJAB NEWS

ਦੂਜੀਆਂ ਪਾਰਟੀਆਂ ਨਾਲ ਸਮਝੌਤੇ ਬਾਰੇ ਪਾਰਟੀ ਪ੍ਰਧਾਨ ਦਾ ਫੈਸਲਾ ਅੰਤਿਮ : ਅਮਰਿੰਦਰ

ਚੰਡੀਗੜ੍ਹ, 6 ਮਾਰਚ (ਵਿਸ਼ਵ ਵਾਰਤਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ […]

By 1 min read
PUNJAB NEWS

ਸੰਤ ਕਰਨੈਲ ਸਿੰਘ ਟੱਲੇਵਾਲ ਵੱਲੋਂ ਗੁਰੂ ਰਾਮਦਾਸ ਲੰਗਰ ’ਚ ਰਸਦਾਂ ਭੇਜ ਕੇ ਸੇਵਾ ਨਿਭਾਈ ਗਈ

ਅੰਮ੍ਰਿਤਸਰ, 6 ਮਾਰਚ (ਪੀ.ਟੀ.)- ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਕੇਵਲ 20 ਰੁਪਿਆਂ ਨਾਲ ਚਲਾਈ ਲੰਗਰ ਦੀ ਪ੍ਰਥਾ […]

By 1 min read
PUNJAB NEWS

ਚੋਣ ਕਮਿਸ਼ਨ ਵੱਲੋਂ ਪੇਡ ਨਿਊਜ਼ ’ਤੇ ਰੋਕ ਲਈ ਮੀਡਿਆ ਤੋਂ ਸਹਿਯੋਗ ਦੀ ਅਪੀਲ

ਚੰਡੀਗੜ੍ਹ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਜਰਨਲ, ਅਕਸ਼ੈ ਰਾਊਤ ਨੇ ਲੋਕ ਸਭਾ ਚੋਣ ਦੌਰਾਨ ਪੇਡ ਨਿਊਜ਼ ’ਤੇ ਰੋਕ ਲਗਾਉਣ […]

By 1 min read
PUNJAB NEWS

ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਵੱਲੋਂ ਸਾਲਾਨਾ ਫਲਾਵਰ ਸ਼ੋਅ ਆਰੰਭ

ਲੁਧਿਆਣਾ, 5 ਮਾਰਚ (ਪੀ.ਟੀ.)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵ¤ਲੋਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਦੋ ਰੋਜ਼ਾ ਫਲਾਵਰ ਸ਼ੋਅ ਅ¤ਜ ਅਰੰਭ ਹੋਇਆ। ਇਹ ਫਲਾਵਰ ਸ਼ੋਅ […]

By 1 min read
PUNJAB NEWS

ਐ¤ਮ.ਜੀ.ਐ¤ਨ. ਦੇ ਨੰਨ੍ਹੇ ਬੱਚਿਆਂ ਨੇ ਰੈਂਪ ’ਤੇ ਬਖੇਰੇ ਜਲਵੇ

ਜਲੰਧਰ, 5 ਮਾਰਚ (ਪੀ. ਟੀ.)-ਐ¤ਮ.ਜੀ.ਐ¤ਨ. ਪਬਲਿਕ ਸਕੂਲ ਆਦਰਸ਼ ਨਗਰ ਦੇ ‘ਰੇਨਬੋ ਵਿੰਗ’ ਵੱਲੋਂ ਯੂ.ਕੇ.ਜੀ. ਦੇ ਬੱਚਿਆਂ ਦਾ ਮਿਸ ਅਤੇ ਮਾਸਟਰ ਐ¤ਮ.ਜੀ.ਐ¤ਨ. ਮੁਕਾਬਲਾ ਕਰਵਾਇਆ […]

By 1 min read