Skip to content
Independent perspectives. Global stories.
BREAKING

PUNJAB NEWS

PUNJAB NEWS

ਸ਼ਹੀਦ ਸੀ.ਆਰ.ਪੀ.ਐ¤ਫ਼. ਜਵਾਨ ਤਿਲਕ ਰਾਜ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਬੰਗਾ, 13 ਮਾਰਚ (ਹਰਮਿੰਦਰ ਸਿੰਘ)-   ਬੀਤੇ ਦਿਨ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਦੇ ਹਮਲੇ ਵਿੱਚ ਸ਼ਹੀਦ ਹੋਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ […]

By 1 min read
PUNJAB NEWS

ਬਠਿੰਡਾ ’ਚ ਹਰਸਿਮਰਤ ਕੌਰ ਬਾਦਲ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ : ਰਾਜਨਬੀਰ

ਸ਼ਾਹਕੋਟ, 13 ਮਾਰਚ (ਲਖਬੀਰ ਸਿੰਘ ਝੀਤਾ)-ਪੰਜਾਬ ਕਾਂਗਰਸ ਨ ਅ¤ਜ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਦ ਉਮੀਦਵਾਰ ਹਰਸਿਮਰਤ ਕੌਰ ਬਾਦਲ […]

By 1 min read
PUNJAB NEWS

ਸਿੱਖ ਪੰਥ ਨਾਲ ਤਖ਼ਤ ਦਾ ਜੱਥੇਦਾਰ ਵਾਅਦਾ ਕਰਦਾ ਹੈ ਤਾਂ ਉਹ ਨਹੀਂ ਨਿਭਾਉਂਦਾ ਤਾਂ ਉਸ ਲਈ ਸਿੱਖ ਪ੍ਰੰਪਰਾਵਾਂ ਕੀ ਆਦੇਸ਼ ਦਿੰਦੀਆਂ ਹਨ?

ਲੁਧਿਆਣਾ, 13 ਮਾਰਚ (ਪੀ.ਟੀ.)-(ਸ਼੍ਰੋਮਣੀ ਗੁਰਮਤਿ ਚੇਤਨਾ)  ਜੇਲ੍ਹਾਂ ਵਿੱਚ ਬੁੱਢੇ ਹੋ ਰਹੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਹੋਂਦ ਵਿੱਚ ਆਈ ੂਸਿੱਖ ਮੁਹਿੰਮ ਕਮੇਟੀੂ ਦੇ […]

By 1 min read
PUNJAB NEWS

ਚੋਣ ਕਮਿਸ਼ਨ ਵੱਲੋਂ ਖਰਚੇ ਦੀ ਨਿਗਰਾਨੀ ਤੇ ਨਕਦੀ ਲਿਜਾਣ ’ਤੇ ਕਰੜੀ ਨਿਗ੍ਹਾ ਰੱਖਣ ਸਬੰਧੀ ਸਖਤ ਹਦਾਇਤਾਂ ਜਾਰੀ

24 ਘੰਟੇ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਟੋਲ ਫ੍ਰੀ ਨੰਬਰ 1800-1800-690 ਸ਼ੁਰੂ ਚੰਡੀਗੜ੍ਹ, 13 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਚੋਣ ਕਮਿਸ਼ਨ ਵਲੋਂ 16 ਵੀਆਂ ਲੋਕ […]

By 1 min read
PUNJAB NEWS

ਇਮਾਰਤ ’ਤੇ ਲੱਗਾ ਰਾਜਸੀ ਪੋਸਟਰ ਤਾਂ ਸਕੂਲ ਮੁਖੀ ’ਤੇ ਚੱਲੇਗਾ ਚੋਣ ਕਮਿਸ਼ਨ ਦਾ ਡੰਡਾ

ਬਰਨਾਲਾ, 13 ਮਾਰਚ (ਕੁਲਦੀਪ ਸੂਦ, ਪ੍ਰਮੋਦ ਕਾਂਸਲ)-ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਜਾਂ ਚਾਰਦੀਵਾਰੀ ’ਤੇ ਜੇਕਰ ਕਿਸੇ ਸਿਆਸੀ ਪਾਰਟੀ ਦਾ ਬੈਨਰ, ਪੋਸਟਰ, ਹੋਰਡਿੰਗ ਲ¤ਗਾ ਫੜਿਆ […]

By 1 min read
PUNJAB NEWS

ਪੰਜਾਬ ਦੀਆਂ ਸਾਰੀਆਂ 12675 ਪੰਚਾਇਤਾਂ 1 ਅਪ੍ਰੈਲ ਤੋਂ ਆਨਲਾਈਨ ਹੋ ਜਾਣਗੀਆਂ : ਭੁੱਲਰ

ਜ¦ਧਰ, 13 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੀਆਂ ਸਾਰੀਆਂ 12675 ਪੰਚਾਇਤਾਂ 01 ਅ੍ਰੈਪਲ ਤੋਂ ਆਨਲਾਈਨ ਹੋ ਜਾਣਗੀਆਂ ਅਤੇ ਇਸ ਦੇ ਨਾਲ ਪਿੰਡਾਂ ਵਿਚ ਖਰਚੇ […]

By 1 min read
PUNJAB NEWS

ਸ੍ਰੀ ਮੁਕਤਸਰ ਸਾਹਿਬ ਨੂੰ ਖਾ ਗਈ ਸੇਮ ਅਤੇ ਪਟਿਆਲੇ ਨੂੰ ਲੈ ਗਈ ਪਕਿਸਤਾਨੀ ਮੇਮ

ਸ੍ਰੀ ਮੁਕਤਸਰ ਸਹਿਬ, 13 ਮਾਰਚ (ਰਾਜ ਕੰਵਲ)- ਸਥਾਨਕ ਸ਼ਹਿਰ ਵਿਚ ਜਿੱਧਰ ਮਰਜੀ ਦੇਖੋ ,ਤੁਹਨੂੰ ਟੁੱਟੀਆ ਸੜਕਾਂ ਗੰਦਗੀ ਦੇ ਲੱਗੇ ਢੇਰ ਅਤੇ ਸੀਵਰੇਜ ਦਾ […]

By 1 min read
PUNJAB NEWS

ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਬਰਨਾਲਾ ਵਿਖੇ ਆਉਣ ’ਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ

ਬਰਨਾਲਾ,  12 ਮਾਰਚ (ਕੁਲਦੀਪ ਸੂਦ, ਪ੍ਰਮੋਦ ਕਾਂਸਲ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਬਰਨਾਲਾ ਕਚਹਿਰੀ ਚੌਕ ਵਿਖੇ ਪਾਰਟੀ ਦਫ਼ਤਰ ਵਿਖੇ ਪਹੁੰਚਣ ’ਤੇ […]

By 1 min read