ਸ਼ਾਹਕੋਟ, 13 ਮਾਰਚ (ਲਖਬੀਰ ਸਿੰਘ ਝੀਤਾ)-ਪੰਜਾਬ ਕਾਂਗਰਸ ਨ ਅ¤ਜ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਦ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਕਾਂਗਰਸ-ਪੀ.ਪੀ.ਪੀ. ਗਠਜੋੜ ਦ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹ¤ਥੌ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵਗਾ ।ਪਾਰਟੀ ਦ ਜਨਰਲ ਸਕ¤ਤਰ ਅਤ ਬੁਲਾਰ ਰਾਜਨਬੀਰ ਸਿੰਘ ਨ ਕਿਹਾ ਕਿ ਸੂਬ ਦ ਲੋਕ ਅਕਾਲੀ ਦਲ ਦ ਵਿਕਾਸ ਦ ਝੂਠ ਲਾਰਿਆਂ ਅਤ ਬਦਲਾ ਲਊ ਰਾਜਨੀਤੀ ਤੋਂ ਬੁਰੀ ਤਰ੍ਹਾਂ ਅ¤ਕ ਪੲ ਹਨ । ਬਠਿੰਡਾ ਹਲਕ ਦ ਲੋਕ ਇਹ ਗ¤ਲ ਚੰਗੀ ਤਰ੍ਹਾਂ ਸਮਝ ਚੁ¤ਕ ਹਨ ਕਿ ਹਰਸਿਮਰਤ ਕੌਰ ਬਾਦਲ ਵਲੋਂ ਸ਼ੁਰੂ ਕੀਤੀ ਗਈ ਨੰਨ੍ਹੀ ਛਾਂ ਮੁਹਿੰਮ ਵੋਟਾ ਬਟੋਰਨ ਦਾ ਹੀ ਇਕ ਡਰਾਮਾ ਸੀ। ਹਕੀਕਤ ਵਿਚ ਉਹ (ਹਰਸਿਮਰਤ ਕੌਰ ਬਾਦਲ) ਪੁਲਿਸ ਤਸ਼¤ਸ਼ਦ ਦਾ
ਸ਼ਿਕਾਰ ਔਰਤਾਂ ਨਾਲ ਹਮਦਰਦੀ ਤ¤ਕ ਦਾ ਵੀ ਇਜ਼ਹਾਰ ਨਹੀਂ ਕਰ ਸਕੀ । ਉਨ੍ਹਾਂ ਕਿਹਾ ਕਿ ਕਾਂਗਰਸ-ਪੀ.ਪੀ.ਪੀ. ਗਠਜੋੜ ਨ ਅਕਾਲੀ ਦਲ ਦ ਪ੍ਰਧਾਨ ਅਤ ਉਪ ਮ¤ੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕੰਬਣੀ ਛੜ ਦਿ¤ਤੀ ਹੈ ਅਤ ਉਨ੍ਹਾਂ ਦੀਆਂ ਕਿਆਸਾ ਅਤ ਵਿਉਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ । ਜਿਹੜੀਆਂ ਮੁ¤ਖ ਰੂਪ ਵਿਚ ਵਿਰੋਧੀ ਖਮ ਚੋ ਪੈਸ ਦ ਜ਼ੋਰ ਤ ਵੋਟਾਂ ਖਰੀਦਣਾ ਹੁੰਦੀ ਸੀ । ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਲਈ ਚਿੰਤਾ ਦਾ ਸਬ¤ਬ ਇਹ ਵੀ ਹੈ ਕਿ ਪਿਛਲੀਆਂ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਨੂੰ ਬਠਿੰਡਾ ਸਣ ਨੌ ਹਲਕਿਆਂ ਵਿਚ ਵਿੋਰਧੀਆਂ ਨਾਲੋਂ ਘ¤ਟ ਵੋਟਾਂ ਪਈਆਂ ਸਨ ।
ਅਕਾਲੀਆਂ ਵਲੋਂ ਕਾਂਗਰਸ-ਪੀ.ਪੀ.ਪੀ ਗਠਜੜ ਦੀ ਕੀਤੀ ਜਾ ਰਹੀ ਆਲੋਚਨਾ ਸਬੰਧੀ ਰਾਜਨਬੀਰ ਸਿੰਘ ਨ ਕਿਹਾ ਕਿ ਲੋਕ ਇਹ ਵੀ ਜਾਣਦ ਹਨ ਕਿ ਅਕਾਲੀ ਦਲ ਨੁ ਉਸ ਬੀ.ਜੀ.ਪੀ. ਨਾਲ ਸਾਝ ਪਾਈ ਜੋ ਕਦੀ ਅਕਾਲੀ ਦਲ ਤ ਪਾਬੰਧੀ ਲਾਉਣ ਦੀ ਮੰਗ ਕਰਿਆ ਕਰਦੀ ਸੀ । ਉਹਨਾਂ ਕਿਹਾ ਕਿ ਇਹ ਭਾਜਪਾ ਹੀ ਜਿਸਨ ਮਈ 1984 ਚ ਪੰਜਾਬ ਚ ਫੋਜ ਲਾਉਣ ਦੀ ਮੰਗ ਕੀਤੀ ਸੀ । ਉਹਨਾਂ ਕਿਹਾ ਕਿ ਇਸ ਤਰ੍ਹਾਂ ਅਕਾਲੀ-ਭਾਜਪਾ ਗਠਜੋੜ ਨਾਪਾਕ ਤ ਗੈਰ ਸਿਧਾਂਤਕ ਹੈ ਜਿਸਦਾ ਮੁ¤ਖ ਮਕਸਦ ਸ¤ਤਾ ਹਥਿਆਉੁਣਾ ਹੈ ।
ਉਹਨਾਂ ਕਿਹਾ ਕਿ ਕਾਂਗਰਸ ਦਾ ਵਿਚਾਰ ਜਮਹੂਰੀ ਰਾਜ ਪ੍ਰਬੰਧ ਤੋਂ ਹੈ, ਜਿਸ ਅੰਦਰ ਕਿਸ ਨੂੰ ਵੀ ਜਾਤ ਪਾਤ ਜਾਂ ਧਰਮ ਦ ਨਾਮ ਨਾਲ ਨਹੀਂ, ਬਲਕਿ ਭਾਰਤੀ ਵਜੋਂ ਜਾਣਿਆ ਜਾਂਦਾ ਹੈ । ਉਹਨਾਂ ਕਿਹਾ ਕਿ ਲੋਕ ਸਭਾ ਚੋਣਾ ਵਿਚ ਕਾਂਗਰਸ-ਪੀ.ਪੀ.ਪੀ ਗਠਜੋੜ ਫਿਰਕੂ ਅਕਾਲੀ-ਭਾਜਪਾ ਗਠਜੋੜ ਨੂੰ ਮਾਤ ਦਵਗਾ।