Skip to content
Independent perspectives. Global stories.
BREAKING

PUNJAB NEWS

PUNJAB NEWS

ਦਿੱਲੀ ਤੇ ਚੰਡੀਗੜ੍ਹ ਸਮੇਤ 14 ਰਾਜਾਂ ਦੀਆਂ 91 ਸੀਟਾਂ ਲਈ ਵੋਟਾਂ ਅੱਜ

ਨਵੀਂ ਦਿੱਲੀ/ਚੰਡੀਗੜ੍ਹ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਦੇ ਤਹਿਤ 10 ਅਪ੍ਰੈਲ ਨੂੰ ਦਿੱਲੀ, ਚੰਡੀਗੜ੍ਹ, ਉ¤ਤਰ ਪ੍ਰਦੇਸ਼ ਅਤੇ ਹਰਿਆਣਾ […]

By 1 min read
PUNJAB NEWS

ਪੂਰੇ ਦੇਸ਼ ’ਚੋਂ ਮੋਦੀ ਸਮੇਤ ਭਾਜਪਾ ਦੀ ਲਹਿਰ ਖਤਮ ਹੋ ਚੁੱਕੀ ਹੈ : ਭੱਠਲ

ਲਹਿਰਾਗਾਗਾ, 9 ਅਪ੍ਰੈਲ (ਸੁਨੀਲ ਗੋਇਲ, ਦਿਆ ਸਿੰਘ ਚੋਟੀਆਂ)-ਅਕਾਲੀ ਦਲ ਬਾਦਲ ਭਾਜਪਾ ਨਾਲ ਦੋਗਲੀ ਨੀਤੀ ਅਪਣਾ ਰਿਹਾ ਹੈ ਕਿਉਂਕਿ ਇੱਥੇ ਭਾਂਜਪਾ ਦੀ ਤਾਰੀਫ ਕਰਦੇ […]

By 1 min read
PUNJAB NEWS

ਚੋਣਾਂ ਵਿੱਚ ਗੱਪ ਮਾਰ ਕੇ ਵੋਟਾਂ ਲੈਣ ਵਾਲੇ ਅਕਾਲੀ ਕਾਂਗਰਸੀਆਂ ਨੂੰ ਮਜ਼ਦੂਰ ਮੂੰਹ ਨਾ ਲਾਉਣ : ਸਮਾਓ

ਮਾਨਸਾ, 9 ਅਪ੍ਰੈਲ 2014 (ਗੁਲਾਬਦੀਪ ਰਾਠੀ, ਜੀਵਨ ਕ੍ਰਾਂਤੀ)-‘ਹਰ ਵਾਰ ਚੋਣਾਂ ਵਿੱਚ ਝੂਠੇ ਵਾਅਦੇ ਕਰਕੇ ਆਮ ਲੋਕਾਂ ਦੀਆਂ ਵੋਟਾਂ ਲੈ ਕੇ ਅਮੀਰ ਲੋਕਾਂ ਦੇ […]

By 1 min read
PUNJAB NEWS

ਜ਼ਿਲ੍ਹਾ ਭਲਾਈ ਦਫ਼ਤਰ ਦੀ ਹਾਲਤ ਸੁਧਾਰ ਕੇ ਵੀ ਭਲੇ ਦਾ ਕੰਮ ਕਰੇ ਪ੍ਰਸ਼ਾਸਨ

ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ (ਸੋਨੂੰ ਖੇੜਾ)- ਰਾਜ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ […]

By 1 min read
PUNJAB NEWS

ਜੇ ਸੰਭਾਲਣਾ ਈ ਨੀਂ ਸੀ ਤਾਂ ਬਣਾਇਆ ਹੀ ਕਿਉਂ : ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ (ਸੋਨੂੰ ਖੇੜਾ)-ਸਿੱਖ ਇਤਿਹਾਸ ਵਿਚ ਬੇਹੱਦ ਮਹੱਤਵਪੂਰਨ ਅਤੇ ਸਨਮਾਨ ਯੋਗ ਸਥਾਨ ਰੱਖਣ ਵਾਲੀ ਮਹਾਨ ਯੋਧਾ ਮਾਤਾ ਭਾਗ ਕੌਰ ਜੀ […]

By 1 min read
PUNJAB NEWS

ਪਵਨ ਟੀਨੂੰ ਨੇ ਪਿੰਡ ਹਜ਼ਾਰਾ ਵਾਸੀਆਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ”

ਜੰਡੂ ਸਿੰਘਾ, 9 ਅਪ੍ਰੈਲ (ਕੁਲਵਿੰਦਰ)-ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਸਰਗਰਮੀ ਤੇਜ਼ ਹੋ ਗਈ, ਤੇ ਵੱਖ ਵੱਖ ਉਮੀਦਵਾਰਾਂ ਵੱਲੋ ਸ਼ਹਿਰਾਂ, ਪਿੰਡਾਂ ਦੇ ਘਰ […]

By 1 min read
PUNJAB NEWS

ਦੇਸ਼ ਨੂੰ ਗਰੀਬਾਂ ਦੀ ਸਾਰ ਲੈਣ ਵਾਲੀ ਭੈਣ ਮਾਇਆਵਤੀ ਦੀ ਲੋੜ ਨਾ ਕਿ ਮੋਦੀ ਜਾਂ ਰਾਹੁਲ ਦੀ : ਵਾਲੀਆ

ਅੰਮ੍ਰਿਤਸਰ, 9 ਅਪ੍ਰੈਲ (ਮਨਿੰਦਰ ਸਿੰਘ ਗੋਰੀ)-ਬਹੁਜਨ ਸਮਾਜ ਪਾਰਟੀ ਵੱਲੋਂ ਗੰਡਾ ਸਿੰਘ ਕਾਲੋਨੀ ਅਤੇ ਸਥਾਨਕ ਮਕਬੂਲ ਪੁਰਾ ਵਿਖੇ ਭਰਵੀਆਂ ਚੋਣ ਰੈਲੀਆਂ ਦਾ ਅਯੋਜਨ ਕੀਤਾ […]

By 1 min read
PUNJAB NEWS

ਜਿੱਤ ਦੇ ਪੂਰੇ ਭਰੋਸੇ ਨਾਲ ਵਿਨੋਦ ਖੰਨਾ ਵੱਲੋਂ ਨੇ ਵੀ ਭਰੇ ਕਾਗਜ਼

ਗੁਰਦਾਸਪੁਰ, 9 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ)- ਸੀਨੀਅਰ ਭਾਜਪਾ ਨੇਤਾ ਅਤੇ ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਨੋਦ […]

By 1 min read