Skip to content
Independent perspectives. Global stories.
BREAKING

HEALTH

BUSINESS NEWS

ਖੰਨਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਸਿਆ ਸ਼ਿਕੰਜਾ-ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਜ਼ਬਤ

ਖੰਨਾ/ਸਮਰਾਲਾ, 10 ਅਪ੍ਰੈਲ (ਕਮਲਜੀਤ, ਕੇ ਐਲ ਸਹਿਗਲ)- ਖੰਨਾ ਪੁਲਿਸ ਨੇ ਸ਼ਹਿਰ ਚੋ ਨਸ਼ਾ ਖਤਮ ਕਰਨ ਲਈ ਅਹਿਮ ਕਦਮ ਚੁਕਦੇ ਹੋਏ ਪੁਲਿਸ ਅਫਸਰਾਂ ਦੀ […]

By 1 min read
BUSINESS NEWS

ਨਸ਼ੀਲੀਆਂ ਗੋਲੀਆਂ ਸਮੇਤ ਲੋਹੀਆਂ ਪੁਲਿਸ ਵੱਲੋਂ 2 ਕਾਬੂ

ਲੋਹੀਆਂ ਖਾਸ, 7 ਅਪ੍ਰੈਲ-(ਜਗਦੀਪ ਸਿੰਘ ਸੈਂਹਬੀ)- ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਜਲੰਧਰ (ਦਿਹਾਤੀ )ਤੇ ਸ਼੍ਰੀ ਬਲਕਾਰ ਸਿੰਘ ਪੀ.ਪੀ.ਐਸ. ਐਸ.ਪੀ.ਡੀ. ਜਲੰਧਰ […]

By 1 min read
HEALTH

ਸਿਹਤ ਵਿਭਾਗ ਦੇ ਦਫਤਰੀ ਸਟਾਫ ਨੇ ਕਾਲੇ ਬਿਲੇ ਲਗਾ ਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ

ਤਲਵੰਡੀ ਸਾਬੋ, 5 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਸਮੂਹ ਕਲੈਰੀਕਲ ਸਟਾਫ ਵਲੋਂ ਪੰਜਾਬ […]

By 1 min read
HEALTH

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇੱਕ ਦੀ ਮੌਤ-ਇੱਕ ਗੰਭੀਰ ਜ਼ਖਮੀ

ਰਾਮਪੁਰਾ ਫੁਲ, 4 ਅਪ੍ਰੈਲ (ਮਨਦੀਪ ਢੀਂਗਰਾ, ਮੱਖਣ ਬੁੱਟਰ)- ਸਥਾਨਕ ਬਠਿੰਡਾ ਬਰਨਾਲਾ ਰੋਡ ਤੇ ਮੱਕੜ ਮਾਰਕੀਟ ਦੇ ਨਜਦੀਕ ਕਾਰ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ […]

By 1 min read
BUSINESS NEWS

ਥਾਣਾ ਲੋਹੀਆਂ ਖਾਸ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਪਾਸੋਂ 4 ਕਿੱਲੋਂ 800 ਗ੍ਰਾਮ ਗਾਂਜਾ ਬਰਾਮਦ

ਲੋਹੀਆਂ ਖਾਸ, 3 ਅਪ੍ਰੈਲ (ਜਗਦੀਪ ਸਿੰਘ ਸੈਂਹਬੀ)- ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁਲਰ ੀਫਸ਼ ਐਸ.ਐਸ.ਪੀ. ਸਾਹਿਬ ਜਲੰਧਰ (ਦਿਹਾਤੀ) ਤੇ ਸ਼੍ਰੀ ਬਲਕਾਰ ਸਿੰਘ ਫਫਸ਼,ਐਸ.ਪੀ.ਡੀ. ਜਲੰਧਰ […]

By 1 min read