Skip to content
Independent perspectives. Global stories.
BREAKING

BUSINESS NEWS

BUSINESS NEWS

ਤਹਿਸੀਲ ਕੰਪਲੈਕਸ ਧੂਰੀ ਦਾ ਕੋਆਰਡੀਨੇਟਰ ਏਜੰਟ ਬਣ ਕੇ ਕਰ ਰਿਹਾ ਹੈ ਲੋਕਾਂ ਦੀ ਲੁੱਟ

ਸੰਗਰੂਰ, 5 ਅਪ੍ਰੈਲ (ਯੋਗੇਸ਼)- ਐਸ.ਡੀ.ਐਮ ਦਫ਼ਤਰ ਵਿਖੇ ਬਣੇ ਸੇਵਾ ਕੇਂਦਰ ਵਿੱਚ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਕਰਵਾਉਣਾ ਸੰਭਵ ਹੀ ਨਹੀਂ।ਜੀ ਹਾਂ ਬੇਨੜਾ ਵਿਖੇ […]

By 1 min read
BUSINESS NEWS

ਕਣਕ ਦੀ ਢੋਆ-ਢੁਆਈ ਲਈ 340 ਕਲਸਟਰਾਂ ਦੀ ਟੈਂਡਰ ਪ੍ਰਕਿਰਿਆ ਮੁਕੰਮਲ-ਬਾਕੀ ਕਲਸਟਰਾਂ ਦਾ ਨਿਪਟਾਰਾ ਛੇਤੀ

ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੇ ਰਬੀ ਸੀਜ਼ਨ ਦੌਰਾਨ ਕਣਕ ਦੀ ਚੁਕਾਈ ਅਤੇ ਢੋਆ-ਢੁਆਈ ਨੂੰ ਛੇਤੀ ਬਿਨ੍ਹਾਂ ਕਿਸੇ ਦੇਰੀ ਤੋਂ […]

By 1 min read
BUSINESS NEWS

ਤਰਨਤਾਰਨ ’ਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕਣਕ ਦੀ ਕੰਬਾਈਨਾਂ ਰਾਹੀਂ ਕਟਾਈ ਕਰਨ ’ਤੇ ਰੋਕ

ਤਰਨਤਾਰਨ, 4 ਅਪ੍ਰੈਲ (ਰਵਿੰਦਰ ਕੱਕੜ)- ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ […]

By 1 min read
BUSINESS NEWS

ਮੁੱਖ ਮੰਤਰੀ ਨੇ ਖਣਨ ਬਾਰੇ ਸਬ-ਕਮੇਟੀ ਨੂੰ ਸੁਧਾਰਾਂ ਸਬੰਧੀ ਰਿਪੋਰਟ ’ਤੇ ਤੇਜ਼ੀ ਨਾਲ ਕਾਰਜ ਕਰਨ ਲਈ ਆਖਿਆ

ਕੀਮਤਾਂ ਨੂੰ ਠੱਲ੍ਹ ਪਾਉਣ ਲਈ ਰੇਤਾ ਕੱਢਣ ਬਾਰੇ ਖਦਾਨਾਂ ਦੀ ਪੂਰੀ ਸਮਰਥਾ ਨੂੰ ਯਕੀਨੀ ਬਣਾਉਣ ਦੇ ਹੁਕਮ ਚੰਡੀਗੜ੍ਹ, 4 ਅਪ੍ਰੈਲ- ਪੰਜਾਬ ਦੇ ਮੁੱਖ […]

By 1 min read
BUSINESS NEWS

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸੋਨੀਪਤ ’ਚ 23 ਕਰੋੜੀ ਪਰਿਯੋਜਨਾਵਾਂ ਦਾ ਅਰੰਭ

ਚੰਡੀਗੜ੍ਹ, 3 ਅਪ੍ਰੈਲ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ 23 ਕਰੋੜ 5 ਲੱਖ 53 ਹਜਾਰ ਰੁਪਏ ਲਾਗਤ ਦੀ ਵੱਖ-ਵੱਖ ਵਿਕਾਸ […]

By 1 min read
BUSINESS NEWS

ਥਾਣਾ ਲੋਹੀਆਂ ਖਾਸ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਪਾਸੋਂ 4 ਕਿੱਲੋਂ 800 ਗ੍ਰਾਮ ਗਾਂਜਾ ਬਰਾਮਦ

ਲੋਹੀਆਂ ਖਾਸ, 3 ਅਪ੍ਰੈਲ (ਜਗਦੀਪ ਸਿੰਘ ਸੈਂਹਬੀ)- ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁਲਰ ੀਫਸ਼ ਐਸ.ਐਸ.ਪੀ. ਸਾਹਿਬ ਜਲੰਧਰ (ਦਿਹਾਤੀ) ਤੇ ਸ਼੍ਰੀ ਬਲਕਾਰ ਸਿੰਘ ਫਫਸ਼,ਐਸ.ਪੀ.ਡੀ. ਜਲੰਧਰ […]

By 1 min read
BUSINESS NEWS

ਪੰਜਾਬ ਹਰਿਆਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਕਰਾਰ ਝਟਕਾ

ਚੰਡੀਗੜ੍ਹ- ਪੰਜਾਬ ਸਮੇਤ ਪੂਰੇ ਦੇਸ਼ ਵਿਚ ਸ਼3/ਸ਼ਠ ਐਕਟਸਬੰਧੀ ਬੀਤੇ ਦਿਨੀਂ ਪਏ ਰੋਲੇ ਅਤੇ ਹੋਈ ਭੰਨਤੋੜ ਦਾ ਆਖ਼ਿਰ ਕੌਣ ਜਿੰਮੇਵਾਰ ਹੈ।ਇਸ ਮਾਮਲੇ ‘ਚ ਪੰਜਾਬ […]

By 1 min read