ਨਵੀਂ ਦਿੱਲੀ, 4 ਅਪ੍ਰੈਲ (ਪੀ.ਟੀ.)- ਡੇਰਾ ਪ੍ਰਮੁਖ ਗੁਰਮੀਤ ਰਾਮ ਰਹੀਮ ਹੁਣ ਕਦੇ ਵੀ ਜੇਲ ‘ਚੋਂ ਬਾਹਰ ਨਹੀਂ ਆ ਸਕੇਗਾ। ਇਸ ਦੇ ਇੰਤਜਾਮ ਜਾਂਚ ਏਜੰਸੀਆਂ ਨੇ ਪੂਰੇ ਕਰ ਦਿਤੇ ਹਨ। ਸੀ. ਬੀ. ਆਈ. ਤੋਂ ਬਾਅਦ ਹੁਣ ਇਨਫੋਰਸਮੈਂਟ ਡਿਪਾਰਟਮੈਂਟ ਨੇ ਇਸ ਰਾਮ ਰਹੀਮ ਖਿਲਾਫ ਸਖ਼ਤ ਕਾਰਵਈ ਕੀਤੀ ਹੈ ਅਤੇ ਉਸ ਖਿਲਾਫ ਮਨੀ ਲਾਡਰਿੰਗ ਦਾ ਕੇਸ ਦਰਜ ਕੀਤਾ ਹੈ।