Skip to content
Independent perspectives. Global stories.
BREAKING

EXPLORE THE ARCHIVE

Author: punjabtimes

TOP STORIES

ਜਥੇਦਾਰ ਅਕਾਲ ਤਖਤ ਸਾਹਿਬ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਰੂਪ ’ਚ ਬਿਕਰਮੀ ਕੈਲੰਡਰ ਦੇ ਪ੍ਰਭਾਵ ਤੋਂ ਮੁਕਤ ਕਰਕੇ ਨਿਰੋਲ ਸਿੱਖ ਕੈਲੰਡਰ ਦੇ ਰੂਪ ਵਿਚ ਲਾਗੂ ਕਰਨ : ਦਲ ਖਾਲਸਾ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ […]

By 1 min read
INTERNATIONAL NEWS

ਮੁਸ਼ੱਰਫ ਨੂੰ ਹਸਪਤਾਲ ’ਚ ਸੌਂਪਿਆ ਗ੍ਰਿਫਤਾਰੀ ਵਾਰੰਟ

ਇਸਲਾਮਾਬਾਦ, 4 ਫਰਵਰੀ (ਵਿਸ਼ਵ ਵਾਰਤਾ)-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੂੰ ਇਥੇ ਇਕ ਫੌਜੀ ਹਸਪਤਾਲ ਵਿਚ ਦਾਖਲ ਪੁਲਿਸ ਨੇ ਗ੍ਰਿਫਤਾਰੀ ਵਾਰੰਟ ਸੌਂਪ […]

By 1 min read
PUNJAB NEWS

ਤਿੰਨ ਸਿਲੰਡਰਾਂ ਦੇ ਸਹਾਰੇ ਰਾਹੁਲ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ : ਵਿਸ਼ਵਦੀਪ ਸਿੱਧੂ

ਤਲਵੰਡੀ ਸਾਬੋ, 4 ਫਰਵਰੀ (ਰਣਜੀਤ ਸਿੰਘ ਰਾਜੂ)-ਆਪਣੇ ਆਪ ਨੂੰ ਗਰੀਬਾਂ ਦੀ ਹਮਦਰਦ ਅਖਵਾਉਣ ਵਾਲੀ ਕੇਂਦਰ ਦੀ ਯੂ. ਪੀ. ਏ. ਸਰਕਾਰ ਦੇ ਆਗੂ ਇਹ […]

By 1 min read
PUNJAB NEWS

ਨਾਮਧਾਰੀ ਸੰਪਰਦਾ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ : ਅਟਵਾਲ

ਮਾਛੀਵਾੜਾ ਸਾਹਿਬ 4 ਜਨਵਰੀ (ਕਰਮਜੀਤ ਸਿੰਘ ਆਜ਼ਾਦ)-‘ਸਤਿਗੁਰੂ ਰਾਮ ਸਿੰਘ ਜੀ ਸਿੱਖੀ ਸਵੈਮਾਣ ਦੇ ਪੁਨਰ ਸੰਸਥਾਪਕ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ […]

By 1 min read
PUNJAB NEWS

ਭਾਸ਼ਾ ਸਭਿਆਚਾਰ ਅਤੇ ਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ : ਠੰਡਲ

ਜ¦ਧਰ 4 ਫਰਵਰੀ (ਪੀ.ਟੀ.)-ਭਾਸ਼ਾ ਸਭਿਆਚਾਰ ਅਤੇ ਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਸੋਹਣ ਸਿੰਘ ਠੰਡਲ ਮੁੱਖ […]

By 1 min read
TOP STORIES

ਕੇਂਦਰ ਵੱਲੋਂ ਰਾਜੀਵ ਦੇ ਕਾਤਿਲਾਂ ਦੀ ਸਜ਼ਾ ਮੁਆਫ ਕਰਨ ਦਾ ਵਿਰੋਧ

ਸੁਪਰੀਮ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ ਨਵੀਂ ਦਿ¤ਲੀ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਰਾਜੀਵ ਗਾਂਧੀ ਦੀ ਹ¤ਤਿਆਂ ਲਈ ਜ਼ਿੰਮੇਵਾਰ ਦੋਸ਼ੀਆਂ ਵਲੋਂ ਆਪਣੀ ਰਹਿਮ […]

By 1 min read
TOP STORIES

ਪ੍ਰਧਾਨ ਮੰਤਰੀ ਵੱਲੋਂ 7ਵੇਂ ਕੇਂਦਰੀ ਵੇਤਨ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ

ਨਵੀਂ ਦਿੱਲੀ, 4 ਫਰਵਰੀ (ਪੀ. ਟੀ.)- ਪ੍ਰਧਾਨ ਮੰਤਰੀ ਵੱਲੋਂ 7ਵੇਂ ਕੇਂਦਰੀ ਵੇਤਨ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰੀ ਸ਼੍ਰੀ  […]

By 1 min read
TOP STORIES

7 ਸਾਲਾਂ ਦੌਰਾਨ ਪੰਜਾਬ ’ਚ 10 ਲੱਖ ਹੁਨਰਮੰਦ ਵਰਕਰ ਹੋਏ ਵਿਹਲੇ, ਸਿਰਫ 35000 ਨੂੰ ਮਿਲੀ ਨੌਕਰੀ : ਬਾਜਵਾ

ਚੰਡੀਗੜ੍ਹ, 4 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਹੈ ਕਿ […]

By 1 min read