Skip to content
Independent perspectives. Global stories.
BREAKING

EXPLORE THE ARCHIVE

Author: punjabtimes

Literature

ਸੱਚੇ ਲੀਡਰ

ਉਹ ਹਸਪਤਾਲ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਮੁਸੀਬਤ ਡਾਕਟਰਾਂ ਅਤੇ ਨਰਸਾਂ ਵਾਸਤੇ ਖੜੀ ਕਰੀ ਰੱਖਦਾ ਸੀ। ਭਾਵੇਂ ਕਿ ਜਿਅਦਾਤਰ ਡਾਕਟਰ ਉਹੀ ਸਨ […]

By 1 min read
Literature

ਮੰਜ਼ਿਲ

ਵਰਿੰਦਰ ਆਜ਼ਾਦ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਸੰਪਰਕ : 98150-21527 ਠਫੈਂਸਲਾ ਕਾਹਦਾ ਕਰਨਾ ਹੈ ਮੇਰੀ ਮਰਜ਼ੀ ਮੈਂ ਕੰਮ ਨਹੀਂ ਕਰਨਾ ਤੇ ਬੱਸ ਨਹੀਂ ਕਰਨਾ। ਇਸ […]

By 1 min read
PUNJAB NEWS

ਜਗਰਾਓਂ ਰੈਲੀ ਸਥਾਨ ਦਾ ਮਜੀਠੀਆ ਵੱਲ ਜਾਇਜ਼ਾ, 5 ਲੱਖ ਲੋਕਾਂ ਦੇ ਪੁੱਜਣ ਦੀ ਸੰਭਾਵਨਾ

ਜਗਰਾਓਂ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲੋਕ ਸਭਾ ਚੋਣ ਮੁਹਿਮ ਦੀ ਸ਼ੁਰੁਆਤ ਐਨ ਡੀ ਏ ਪ੍ਰਧਾਨ ਮੰਤਰੀ ਪਦ ਦੇ […]

By 1 min read
PUNJAB NEWS

ਬੀਬਾ ਬਾਦਲ ਨੇ ਤਲਵੰਡੀ ਸਾਬੋ ਤੇ ਰਾਮਾ ਮੰਡੀ ’ਚ 3400 ਟਿਊਬਵੈ¤ਲ ਕੁਨੈਕਸ਼ਨਾਂ ਦੇ ਡਿਮਾਂਡ ਨੋਟਿਸ ਵੰਡੇ

ਪੱਤਰਕਾਰਾਂ ਨੂੰ ਕਿਹਾ : ਤੁਹਾਨੂੰ ਗਲਤਫਹਿਮੀ, ਗੁਜਰਾਤ ਵਿੱਚ ਤਾਂ ਕੋਈ ਪੰਜਾਬੀ ਕਿਸਾਨ ਨਹੀਂ ਉਜਾੜਿਆ ਜਾ ਰਿਹਾ ਤਲਵੰਡੀ ਸਾਬੋ, 21 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬ […]

By 1 min read
TOP STORIES

ਮੋਦੀ ਨੂੰ ਨਹੀਂ ਬਣਨ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ : ਮਾਇਆਵਤੀ

ਨਵੀਂ ਦਿੱਲੀ, 21 ਫਰਵਰੀ (ਪੀ. ਟੀ.)-ਮੁਜੱਫਰਨਗਰ ਦੰਗਿਆਂ ਦੇ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਦੀ ਨਜ਼ਰ ਯੂਪੀ ਦੇ ਮੁਸਲਿਮ ਵੋਟ ਬੈਂਕ ਉ¤ਤੇ ਹੈ, ਇਸ ਵਰਗ […]

By 1 min read
TOP STORIES

ਈ.ਡੀ. ਨੇ ਨਸ਼ਾ ਤਸਕਰੀ ’ਚ ਮਜੀਠੀਆ ਦੀ ਸ਼ਮੂਲੀਅਤ ਬਾਰੇ ਪ੍ਰਦੇਸ਼ ਕਾਂਗਰਸ ਦੇ ਦੋਸ਼ਾਂ ਨੂੰ ਸਾਬਤ ਕੀਤਾ : ਬਾਜਵਾ

ਮਜੀਠੀਆ ਤੇ ਦਮਨਜੀਤ ਸਿੰਘ ਦਾ ਅਸਤੀਫਾ ਮੰਗਿਆ, ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਚੰਡੀਗੜ੍ਹ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ […]

By 1 min read
TOP STORIES

ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਭਾਈ ਭਾਊ ਦੀ ਜ਼ਮਾਨਤ ਦੇ ਖਿਲਾਫ ਅਪੀਲ

ਨਵੀਂ ਦਿੱਲੀ, 21 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਤਾਮਿਲਨਾਡੂ ਦੀ ਮੁੱਖ ਮੰਤਰੀ ਵਲੋਂ ਰਾਜੀਵ ਕਾਂਡ ਦੇ ਫਾਂਸੀ ਪ੍ਰਾਪਤ ਦੋਸ਼ੀਆਂ ਨੂੰ ਬਿਨਾਂ ਸ਼ਰਤ ਰਿਹਾਈ ਦੇਣ […]

By 1 min read