Skip to content
Independent perspectives. Global stories.
BREAKING

THE NEWSROOM

Welcome

PUNJAB NEWS

ਇੱਕ ਕਰੋੜ ਰੁਪਏ ਮੁੱਲ ਦੀ ਨਾਜਾਇਜ਼ ਕੱਫ ਸੀਰਪ ਫੜੀ

ਚੰਡੀਗੜ੍ਹ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)– ਹਰਿਆਣਾ ਖੁਰਾਕ ਤੇ ਦਵਾਈ ਪ੍ਰਸ਼ਾਸਨ ਵਿਭਾਗ ਨੇ ਡਾਕਟਰਾਂ ਵੱਲੋਂ ਵਰਤੋਂ ਕੀਤੀ ਜਾਣ ਵਾਲੀ ਦਵਾਈ ਦੀ ਦੁਰਵਰਤੋਂ ਦੇ […]

By 1 min read
PUNJAB NEWS

ਲੋਕ ਲਹਿਰ ਦੂਜੀ ਆਜ਼ਾਦੀ ਦੇ ਸੰਗਠਨਾਂ ਦੇ ਰੋਸ ਪ੍ਰਦਰਸ਼ਨ ਨੇ ਪਾਈਆਂ ਪੁਲਿਸ ਨੂੰ ਭਾਜੜਾਂ

ਬਠਿੰਡਾ, 2 ਮਾਰਚ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਬਠਿੰਡਾ ਦੇ ਚਿਲਡਰਨ ਪਾਰਕ ਵਿ¤ਚ ਲੋਕ ਲਹਿਰ ਦੂਜੀ ਆਜ਼ਾਦੀ ਦੇ ਐਲਾਨ ਤੇ ਇਕੱਠੇ ਹੋਏ ਸੰਗਠਨਾਂ ਦੇ […]

By 1 min read
TOP STORIES

2 ਸਾਲ੍ਯਾਂ ਵਿੱਚ 3600 ਕਰੋੜ ਨਾਲ ਬੁਨਿਆਦੀ ਢਾਂਚੇ ਦੀ ਹੋਵੇਗੀ ਕਾਇਆਕਲਪ : ਸੁਖਬੀਰ ਬਾਦਲ

ਚੰਡੀਗੜ੍ਹ, 2 ਮਾਰਚ (ਪੀ.ਟੀ.)ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਅਗਲੇ […]

By 1 min read
TOP STORIES

ਭਾਈ ਗਜਿੰਦਰ ਸਿੰਘ ਦਾ ਕਾਵਿ ਸੰਗ੍ਰਹਿ ‘ਸੁਪਨੇ ਤੋਂ ਸੰਘਰਸ਼ ਵੱਲ’ ਜਾਰੀ

ਅੰਮ੍ਰਿਤਸਰ, 2 ਮਾਰਚ (ਮਨਿੰਦਰ ਸਿੰਘ ਗੋਰੀ)- ਸਿੱਖ ਕੌਮ ਦੀਆਂ ਨਾਮਵਰ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਦਲ ਖਾਲਸਾ ਦੇ ਮੋਢੀ ਅਤੇ […]

By 1 min read
TOP STORIES

ਭਾਖੜਾ ਬੰਨ੍ਹ ਤੋਂ ਹਰਿਆਣ ਦੇ ਹਿੱਸੇ ਦੇ ਪਾਣੀ ਦੀ ਆਖਰੀ ਬੂੰਦ ਲਿਆ ਕੇ ਹੀ ਦਮ ਲਵਾਂਗਾ : ਹੁੱਡਾ

ਚੰਡੀਗੜ੍ਹ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)– ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਖੜਾ ਬੰਨ੍ਹ ਤੋਂ ਹਰਿਆਣਾ ਦੇ ਹਿੱਸੇ ਦੇ […]

By 1 min read
TOP STORIES

ਕੇਂਦਰ ’ਚ ਐੱਨ.ਡੀ.ਏ. ਦੀ ਸਰਕਾਰ ਬਣਨ ’ਤੇ ਹੋਰ ਵੀ ਹੋਵੇਗਾ ਪੰਜਾਬ ਦਾ ਚਹੁੰਪੱਖੀ ਵਿਕਾਸ : ਹਰਸਿਮਰਤ

ਬਠਿੰਡਾ, 2 ਮਾਰਚ  (ਅਵਤਾਰ ਸਿੰਘ ਕੈਂਥ)- ਮੈਂਬਰ ਪਾਰਲੀਮੈਂਟ ਬਠਿੰਡਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੂਰ=ਅੰਦੇਸ਼ੀ […]

By 1 min read
PUNJAB NEWS

ਬਿਜਲੀ ਉਤਪਾਦਨ ਦੇ ਖੇਤਰ ਵਿੱਚ ਪੰਜਾਬ ਮੋਹਰੀ ਸੂਬਿਆਂ ਦੀ ਕਤਾਰ ’ਚ ਸ਼ਾਮਿਲ : ਫਿਲੌਰ

ਜਲੰਧਰ, 1 ਮਾਰਚ (ਪੀ.ਟੀ.)-ਪੰਜਾਬ ਸਰਕਾਰ ਵਲੋਂ ਬਿਜਲੀ ਉਤਪਾਦਨ ਵਧਾਉਣ ਅਤੇ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਚੁਸਤ ਦਰੁਸਤ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਸਦਕਾ […]

By 1 min read