Skip to content
Independent perspectives. Global stories.
BREAKING

THE NEWSROOM

Welcome

PUNJAB NEWS

ਵੱਖ-ਵੱਖ ਸੜਕ ਹਾਦਸਿਆਂ ’ਚ ਪੰਜ ਦੀ ਮੌਤ ਅਤੇ ਪੰਜ ਜ਼ਖਮੀ

ਵਿਆਹ ਦੀਆਂ ਖੁਸ਼ੀਆਂ ਗ਼ਮੀ ’ਚ ਬਦਲੀਆਂ ਨਵਾਂਸ਼ਹਿਰ, 25 ਮਾਰਚ (ਵਿਜੇ ਜਯੋਤੀ)-ਨਵਾਂਸ਼ਹਿਰ ਵਿਖੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਚ ਪੰਜ ਵਿਅਕਤੀਆਂ ਦੀ ਮੌਤ ਹੋ […]

By 1 min read
NATIONAL NEWS

ਮੋਦੀ ਦੀ ਰੈਲੀ ਦੌਰਾਨ ਧਮਾਕੇ ਕਰਨ ਵਾਲਾ ਅੱਤਵਾਦੀ ਨੇਪਾਲ ਤੋਂ ਗ੍ਰਿਫਤਾਰ

ਨਵੀਂ ਦਿੱਲੀ, 25 ਮਾਰਚ (ਪੀ. ਟੀ.)- ਪਿਛਲੇ ਸਾਲ 27 ਅਕਤੂਬਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿ¤ਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ […]

By 1 min read
NATIONAL NEWS

ਉਮੀਦਵਾਰ ਆਪਣੇ ਵਿਦੇਸ਼ੀ ਬੈਂਕ ਖਾਤਿਆਂ ਦਾ ਵੇਰਵਾ ਜ਼ਰੂਰ ਦੇਣ : ਚੋਣ ਕਮਿਸ਼ਨ

ਨਵੀਂ ਦਿੱਲੀ 25 ਮਾਰਚ (ਪੀ.ਟੀ.)- ਉਮੀਦਵਾਰਾਂ ਨੂੰ ਵਧੇਰੇ ਜਿੰਮੇਵਾਰ ਬਣਾਉਣ ਦੇ ਮੰਤਵ ਨਾਲ ਚੋਣ ਕਮਿਸ਼ਨ ਨੇ ਰਾਜਸੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ […]

By 1 min read
TOP STORIES

ਮੁੱਖ ਚੋਣ ਅਧਿਕਾਰੀ ਨੇ ਸਕੱਤਰ ਵਿਧਾਨ ਸਭਾ ਤੋਂ ਮੰਗੀ ਰਿਪੋਰਟ

ਤਲਵੰਡੀ ਸਾਬੋ ਵਿਧਾਨ ਸਭਾ ਹਲਕਾ ਸੀਟ ਖਾਲੀ ਐਲਾਨਣ ਦਾ ਮਾਮਲਾ ਚੰਡੀਗੜ੍ਹ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਕਾਂਗਰਸ ਦੇ […]

By 1 min read
TOP STORIES

ਬਾਦਲ ਦੇ ਪੈਰਿਸ ਬਠਿੰਡਾ ਨੂੰ ਕੈਂਸਰ ਤੇ ਨਸ਼ਿਆਂ ਦੇ ਖਿੱਤੇ ਦੇ ਤੌਰ ’ਤੇ ਦੁਨੀਆ ਜਾਨਣ ਲੱਗੀ : ਮਨਪ੍ਰੀਤ ਬਾਦਲ

ਬਠਿੰਡਾ, 25  ਮਾਰਚ  (ਅਵਤਾਰ ਸਿੰਘ ਕੈਂਥ)-ਬਾਦਲ ਸਰਕਾਰ ਵੱਲੋ ਪ੍ਰਚਾਰੇ ਜਾ ਰਹੇ ਪੰਜਾਬ ਦੇ ਪੈਰਿਸ ਬਠਿੰਡਾ ਨੂੰ ਦੁਨੀਆਂ ਨਸ਼ਿਆਂ  ਅਤੇ ਕੈਸਰ ਦੇ  ਤੋਰ  ਤੇ […]

By 1 min read
TOP STORIES

ਲੁਧਿਆਣਾ ਤੋਂ ਰਵਨੀਤ ਬਿੱਟੂ ਹੋਣਗੇ ਕਾਂਗਰਸ ਦੇ ਉਮੀਦਵਾਰ

ਨਵੀਂ ਦਿੱਲੀ, 25 ਮਾਰਚ (ਪੀ.ਟੀ.)-ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਮੌਜੂਦਾ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਉਤਾਰ ਦਿੱਤਾ […]

By 1 min read
TOP STORIES

ਪੀ.ਡਬਲਯੂ.ਡੀ. ਤੇ ਹੈਰੀਟੇਜ ਮਹਿਕਮਾ ਕਰ ਰਿਹਾ ਹੈ ਸਕੂਲੀ ਬੱਚਿਆਂ ਨੂੰ ਮਾਰਨ ਦਾ ਇੰਤਜ਼ਾਮ!

ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਸਕੂਲ (ਲੜਕੀਆਂ) ਦੀ ਹਾਲਤ ਬੱਦ ਤੋਂ ਬੱਦਤਰ, ਸ਼ੈਲੀ ਜੈਨ ਆਬਜ਼ਰਵਰ ਵੱਲੋਂ ਮੀਡੀਆ ਨਾਲ ਬਦਸਲੂਕੀ ਕੋਟਕਪੂਰਾ, 25 ਮਾਰਚ (ਸੀ. […]

By 1 min read
INTERNATIONAL NEWS

ਮਲੇਸ਼ੀਆਈ ਜਹਾਜ਼ ਦੇ ਦੱਖਣੀ ਹਿੰਦ ਮਹਾਸਾਗਰ ‘ਚ ਡੁੱਬਣ ਦੀ ਸੰਭਾਵਨਾ

ਕੁਆਲਾਲੰਪੁਰ, 24 ਮਾਰਚ (ਪੀ.ਟੀ.)-ਲਾਪਤਾ ਮਲੇਸ਼ੀਆਈ ਹਵਾਈ ਜਹਾਜ਼ ਦੀ ਤਲਾਸ਼ ‘ਚ ਹੁਣ ਤ¤ਕ ਦਾ ਸਭ ਤੋਂ ਅਹਿਮ ਸੁਰਾਗ ਹੱਥ ਲੱਗਿਆ ਹੈ। ਉਪਗ੍ਰਹਿ ਵਲੋਂ ਜਾਰੀ […]

By 1 min read