Skip to content
Independent perspectives. Global stories.
BREAKING

THE NEWSROOM

Welcome

TOP STORIES

ਸਿੱਖ ਸੰਘਰਸ਼ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 16 ਨੂੰ ਬਠਿੰਡਾ ਅਤੇ 18 ਨੂੰ ਅੰਮ੍ਰਿਤਸਰ ’ਚ ਰੋਸ ਮਾਰਚ

ਫਤਿਹਗੜ੍ਹ ਸਾਹਿਬ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਦੇਸ਼ ਦੇ ਵੱਖ-ਵੱਖ ਸੂਬਿਆਂ ਖਾਸ ਕਰ ਪੰਜਾਬ ਅਤੇ ਦਿੱਲੀ ਦੀਆਂ ਜੇਲ੍ਹਾਂ ਅੰਦਰ ਅਦਾਲਤੀ ਸਜ਼ਾਵਾਂ ਭੁਗਤ ਚੁੱਕੇ ਸਿੱਖ […]

By 1 min read
TOP STORIES

ਕਾਂਗਰਸ ਦੇ ਪੁਰਾਣੇ ਆਗੂ ਅੰਗ੍ਰੇਜ਼ਾਂ ਦੇ ਜ਼ਮਾਨੇ ਦੀਆਂ ਤੋਪਾਂ ਵਾਂਗ ਨਕਾਰਾ ਹੋ ਚੁੱਕੇ ਹਨ : ਸੁਖਬੀਰ

ਕਰਤਾਰਪੁਰ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਾਂਗਰਸ ਪਾਰਟੀ […]

By 1 min read
TOP STORIES

ਬਾਦਲ ਨੇ ਤਾਂ ਪ੍ਰੋ. ਭੁੱਲਰ ਦੇ ਪਿਤਾ ਦੇ ਕਾਤਲ ‘ਸੁਮੇਧ ਸੈਣੀ’ ਦੇ ਹੱਕ ’ਚ ਅਦਾਲਤ ਨੂੰ ਐਫੀਡੈਵਿਟ ਦਿੱਤਾ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘‘ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਸਜ਼ਾ ਨੂੰ ਰੱਦ ਕਰਕੇ ਜੋ ਉਮਰ […]

By 1 min read
TOP STORIES

ਸ੍ਰੀ ਫਤਹਿਗੜ੍ਹ ਸਾਹਿਬ ਵਿਸ਼ਵ ਯੂਨੀਵਰਸਿਟੀ ਸਿੱਖ ਪੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇ ਜਿੱਥੋਂ ਗੁਰੂ ਦੇ ਵਜ਼ੀਰ ਤਿਆਰ ਕੀਤੇ ਜਾਣ

ਮੋਗਾ, 1 ਅਪ੍ਰੈਲ (ਸੁਨੀਲ ਸਿੰਘ ਕਪੂਰ ਚਮਚੜਿੱਕ)-ਅੱਜ ਕੱਲ੍ਹ ਵੱਡੇ-ਵੱਡੇ  ਧਾਰਮਿਕ ਸਥਾਨਾਂ ਤੇ ਚਲ ਰਹੀਆਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਜਿਨ੍ਹਾਂ ਦੇ […]

By 1 min read
PUNJAB NEWS

ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਫੈਸਲਾ ਸ਼ਲਾਘਾਯੋਗ : ਜਥੇ:ਅਵਤਾਰ ਸਿੰਘ

ਅੰਮ੍ਰਿਤਸਰ, 31 ਮਾਰਚ (ਪੀ.ਟੀ.ਬਿਊਰੋ)-ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਜੇਲ੍ਹ ਦੀ ਕਾਲ ਕੋਠੜੀ ’ਚ ਪਿਛਲੇ ਲੰਮੇ ਸਮੇਂ ਤੋਂ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ […]

By 1 min read
INTERNATIONAL NEWS

ਮੁਸ਼ੱਰਫ ਵਿਰੁੱਧ ਚੱਲੇਗਾ ਦੇਸ਼ ਧਰੋਹ ਦਾ ਮੁਕੱਦਮਾ

ਇਸਲਾਮਾਬਾਦ, 31 ਮਾਰਚ (ਪੀ.ਟੀ.)-ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਵਿਰੁੱਧ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਉਸ […]

By 1 min read
NATIONAL NEWS

ਸਪਾ ਸੁਪਰੀਮੋ ਮੁਲਾਇਮ ਨੇ ਮੰਨਿਆ ਮੁਜ਼ੱਫਰਨਗਰ ਦੰਗਿਆਂ ’ਚ ਹੋਈ ਚੂਕ

ਲਖਨਊ, 31 ਮਾਰਚ (ਪੀ.ਟੀ.)-ਸਮਾਜਵਾਦੀ ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਪਹਿਲੀ ਵਾਰ ਇਹ ਦਾਅਵਾ ਕੀਤਾ ਹੈ ਕਿ ਉਹ ਨਰਿੰਦਰ ਮੋਦੀ ਦੇ ਕਰਕੇ ਆਜਮਗੜ […]

By 1 min read
NATIONAL NEWS

ਇਤਾਲਵੀ ਜਲ ਸੈਨਿਕਾਂ ਨੂੰ ਦਿੱਲੀ ਤੋਂ ਕਿਸ ਨੇ ਭਜਾਇਆ, ਸੋਨੀਆ ਦੱਸੇ : ਮੋਦੀ

ਈਟਾਨਗਰ, 31 ਮਾਰਚ (ਪੀ.ਟੀ.)-ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਇਥੇ ਕਿਹਾ ਕਿ ਯੂ. ਪੀ. ਏ. ਸਰਕਾਰ ਨੇ ਇਤਾਲਵੀ […]

By 1 min read