Skip to content
Independent perspectives. Global stories.
BREAKING

THE NEWSROOM

Welcome

NATIONAL NEWS

ਜਦੋਂ ਮੰਤਰੀ ਕਮਾਈ ਕਰਨਗੇ ਤਾਂ ਚੋਣ ਕਿਵੇਂ ਜਿੱਤਾਂਗੇ : ਮੁਲਾਇਮ

ਲਖਨਊ, 20 ਮਈ (ਪੀ.ਟੀ.)-ਦੇਸ਼ ’ਚ ਆਮ ਚੋਣ ’ਚ ਕਰਾਰੀ ਹਾਰ ਤੋਂ ਪ੍ਰੇਸ਼ਾਨ ਪ੍ਰਦੇਸ਼ ਦੀ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਸੁਪ੍ਰੀਮੋ ਮੁਲਾਇਮ ਸਿੰਘ ਯਾਦਵ ਨੇ […]

By 1 min read
INTERNATIONAL NEWS

ਮੋਦੀ ਦੀ ਅਗਵਾਈ ’ਚ ਭਾਰਤ ਨਾਲ ਚੰਗੇ ਸਬੰਧਾਂ ਦੀ ਆਸ : ਅਮਰੀਕਾ

ਵਾਸ਼ਿੰਗਟਨ, 20 ਮਈ (ਪੀ.ਟੀ.)-ਭਾਰਤ ਨੂੰ ਮਹੱਤਵਪੂਰਣ ਕੂਟਨੀਤਕ ਸਹਿਯੋਗੀ ਮੰਨਣ ਵਾਲੇ ਅਮਰੀਕਾ ਨੂੰ ਆਸ ਹੈ ਕਿ ਨਰਿੰਦਰ ਮੋਦੀ ਦੇ ਵੀਜ਼ਾ ਵਿਵਾਦ ਦੇ ਬਾਵਜੂਦ ਉਨ੍ਹਾਂ […]

By 1 min read
NATIONAL NEWS

‘ਪੇਡ ਨਿਊਜ਼’ ਦੇ ਨਾਲ ਨਜਿੱਠਣ ਵਿਚਾਲੇ ਕਾਨੂੰਨੀ ਅੜਿੱਚਨ: ਮੁੱਖ ਚੋਣ ਕਮਿਸ਼ਨਰ

ਨਵੀਂ ਦਿੱਲੀ, 20 ਮਈ (ਪੀ.ਟੀ.)-ਮੁੱਖ ਚੋਣ ਕਮਿਸ਼ਨ ਵੀ. ਐੱਸ. ਸੰਪਤ ਨੇ ਕਿਹਾ ਹੈ ਕਿ ਭਾਰਤੀ ਚੋਣਾਂ ਦੌਰਾਨ ‘ਪੇਡ ਨਿਊਜ਼’ ਦੇ ਵੱਧ ਰਹੇ ਖ਼ਤਰੇ […]

By 1 min read
TOP STORIES

ਮੋਦੀ ਵੱਲੋਂ ਹਲਫ਼ 26 ਨੂੰਅਡਵਾਨੀ ਵੱਲੋਂ ਨਾਮ ਪੇਸ਼ ਕਰਨ ’ਤੇ ਭਾਜਪਾ ਸੰਸਦੀ ਦਲ ਨੇ ਨੇਤਾ ਚੁਣਿਆ

ਨਵੀਂ ਦਿੱਲੀ, 20 ਮਈ (ਪੀ.ਟੀ. ਬਿਊਰੋ)-ਨਰਿੰਦਰ ਮੋਦੀ 26 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁਕਣਗੇ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਰਾਸ਼ਟਰਪਤੀ […]

By 1 min read
TOP STORIES

ਸੁਮੇਧ ਸੈਣੀ ਨੇ ਛੁੱਟੀ ਤੋਂ ਵਾਪਸ ਆ ਕੇ ਡੀਜੀਪੀ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 20 ਮਈ (ਪੀ.ਟੀ. ਬਿਊਰੋ)-ਪੰਜਾਬ ਦੇ ਡੀਜੀਪੀ ਸੁਮੇਧ ਸੈਣੀ ਨੇ ਅੱਜ ਛੁੱਟੀ ਤੋਂ ਵਾਪਸ ਪਰਤਦਿਆਂ ਡੀਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਡੀਜੀਪੀ ਸੈਣੀ […]

By 1 min read
TOP STORIES

ਪ੍ਰੋ. ਚੰਦੂਮਾਜਰਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸ਼ੁਕਰਾਨਾ

ਅੰਮ੍ਰਿਤਸਰ, 20 ਮਈ (ਪੀ.ਟੀ.)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ […]

By 1 min read
TOP STORIES

ਪਾਕਿਸਤਾਨੀ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉ¤ਚਤਾ ਨੂੰ ਪ੍ਰਵਾਨ ਕਰਨ ਦਾ ਲਿਆ ਫੈਸਲਾ

ਜਥੇਦਾਰ ਅਵਤਾਰ ਸਿੰਘ ਜੀ ਦੀ ਪ੍ਰੇਰਣਾ ਨਾਲ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਗੁਰਪੁਰਬ ਮਨਾਉਣ ਲਈ ਪ੍ਰਗਟਾਈ ਸਹਿਮਤੀ ਅੰਮ੍ਰਿਤਸਰ, 20 ਮਈ (ਪੀ.ਟੀ.)- ਸ਼੍ਰੋਮਣੀ ਗੁਰਦੁਆਰਾ […]

By 1 min read
Literature

ਲੋਕ ਰੁਸਵਾਈ

ਸਮਕਾਲੀ ਦ੍ਰਿਸ਼ਟੀਕੋਣ ਹਰ ਸਿਆਸੀ ਪਾਰਟੀ ’ਚ ਸਮੇਂ-ਸਮੇਂ ਵਿਚਾਰ-ਵਟਾਂਦਰਾ ਹੁੰਦਾ ਹੈ। ਹਾਲਾਤ ਅਨੁਸਾਰ ਨਵੀਆਂ ਨੀਤੀਆਂ ਘੜੀਆਂ ਜਾਂਦੀਆਂ ਹਨ। ਨਵੇਂ ਫ਼ੈਸਲੇ ਲਏ ਜਾਂਦੇ ਹਨ। ਉਨ੍ਹਾਂ […]

By 1 min read