May 30, 2026 8:01 pm

ਸੁਮੇਧ ਸੈਣੀ ਨੇ ਛੁੱਟੀ ਤੋਂ ਵਾਪਸ ਆ ਕੇ ਡੀਜੀਪੀ ਵਜੋਂ ਅਹੁਦਾ ਸੰਭਾਲਿਆ

jjjj ਚੰਡੀਗੜ੍ਹ, 20 ਮਈ (ਪੀ.ਟੀ. ਬਿਊਰੋ)-ਪੰਜਾਬ ਦੇ ਡੀਜੀਪੀ ਸੁਮੇਧ ਸੈਣੀ ਨੇ ਅੱਜ ਛੁੱਟੀ ਤੋਂ ਵਾਪਸ ਪਰਤਦਿਆਂ ਡੀਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਡੀਜੀਪੀ ਸੈਣੀ ਲੋਕ ਸਭਾ ਚੋਣਾਂ ਦੌਰਾਨ ਛੁੱਟੀ ਤੇ ਚਲੇ ਗਏ ਸਨ ਤੇ ਉਨ੍ਹਾਂ ਦੀ ਥਾਂ ਤੇ ਸੁਰੇਸ਼ ਅਰੋੜਾ ਨੂੰ ਵਾਧੂ ਤੌਰ ਤੇ ਡੀਜੀਪੀ ਦਾ ਚਾਰਜ ਦਿਤਾ ਗਿਆ ਸੀ। ਅੱਜ ਅਰੋੜਾ ਨੇ 11 ਵਜੇ ਇਹ ਚਾਰਜ ਛੱਡ ਦਿਤਾ ਤੇ ਸੈਣੀ ਨੇ ਮੁੜ ਤੋਂ ਡੀਜੀਪੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ।

Send this to a friend