Skip to content
Independent perspectives. Global stories.
BREAKING

THE NEWSROOM

Welcome

TOP STORIES

ਅਲਕਾਇਦਾ ਵੱਲੋਂ ਭਾਰਤ ਨੂੰ ਮੁਸਲਿਮ ਦੇਸ਼ ਬਣਾਉਣ ਦੇ ਐਲਾਨ ਨਾਲ ਮੋਦੀ ਸਰਕਾਰ ’ਚ ਖੌਫ

ਦੇਸ਼ ਦੇ ਸਾਰੇ ਰਾਜਾਂ ’ਚ ਅਲਰਟ ਜਾਰੀ ਵਾਸ਼ਿੰਗਟਨ, 4 ਸਤੰਬਰ (ਪੀ. ਟੀ)- ਅਲਕਾਇਦਾ ਮੁਖੀ ਅਯਮਨ ਅਲ ਜਵਾਹਿਰੀ ਨੇ ਇਕ ਵੀਡੀਓ ਸੰਦੇਸ਼ ਵਿਚ ਐਲਾਨ […]

By 1 min read
TOP STORIES

2015 ਤੱਕ 200 ਨਾਗਰਿਕ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 4 ਸਤੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਜੁਲਾਈ 2015 ਤੱਕ 200 ਨਾਗਰਿਕ ਸੇਵਾਵਾਂ ਆਨਲਾਇਨ ਪ੍ਰਦਾਨ ਕਰਨ ਲਈ […]

By 1 min read
TOP STORIES

ਸੰਤਾਂ ਦੀ ਤਸਵੀਰ ਟੀ. ਸ਼ਰਟ ਵਗੈਰਾ ਉ¤ਤੇ ਲਗਾਉਣਾ ਕੋਈ ਗੁਨਾਹ ਨਹੀਂ : ਗਿਆਸਪੁਰਾ

ਮਾਮਲਾ ਟੀ ਸ਼ਰਟ ’ਤੇ ਛਪੀ ਭਿੰਡਰਾਂਵਾਲ਼ਿਆਂ ਦੀ ਤਸਵੀਰ ਦਾ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਕੇਸ ਦਾਖਲ ਅਗਲੀ ਸੁਣਵਾਈ ਜੱਜਾਂ ਦੇ ਬੈਂਚ ’ਤੇ ਅਧਾਰਤ ਹੋਵੇਗੀ […]

By 1 min read
PUNJAB NEWS

ਪੰਜਾਬ ’ਚ ਅਗਾਮੀ ਵਿਧਾਨ ਸਭਾ ਚੋਣਾਂ ’ਚ ਦਿੱਲੀ ਵਾਂਗ ਅਕਾਲੀ-ਭਾਜਪਾ ਤੇ ਕਾਂਗਰਸ ਦਾ ਭੋਗ ਪੈ ਜਾਵੇਗਾ : ਸੁੱਚਾ ਸਿੰਘ ਛੋਟੇਪੁਰ਼

ਫਰੀਦਕੋਟ, 3 ਸਤੰਬਰ (ਗੁਰਜੀਤ ਸਿੰਘ ਡੱਗੋ ਰੋਮਾਣਾ)- ਆਉਣ ਵਾਲੀਆਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਪਾਰਟੀ ਦਾ (ਜਿਵੇਂ […]

By 1 min read
NATIONAL NEWS

ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਆਰ. ਐ¤ਸ. ਐ¤ਸ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ 6 ਸਤੰਬਰ ਨੂੰ

ਨਵੀ ਦਿੱਲੀ, 3 ਸਤੰਬਰ (ਪੀ. ਟੀ)- ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਵੱਲੋ ਸਿੱਖਾਂ […]

By 1 min read
INTERNATIONAL NEWS

ਪ੍ਰਧਾਨ ਮੰਤਰੀ ਦੀ ਅਗਾਂਹੂ ਦੋ ਮੈਂਬਰੀ ਟੀਮ ਵੱਲੋਂ ਪੰਜਾਬੀ ਭਾਈਚਾਰੇ ਦੀਆਂ ਮੰਗਾਂ ਸਬੰਧੀ ਗੁਰੂਘਰ ਦੀ ਹਾਜ਼ਰੀ ਵਿੱਚ ਭਰੋਸਾ

ਬਾਲਟੀਮੋਰ, 3 ਸਤੰਬਰ (ਗਿੱਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੌਰੇ ਦੀ ਅਗਾਂਹੂ ਟੀਮ ਨੇ ਸਿੱਖਾਂ ਦੀਆਂ ਮੰਗਾਂ ਹੱਲ ਕਰਨ ਸਬੰਧੀ ਸਿੱਖ ਐਸੋਸੀਏਸ਼ਨ […]

By 1 min read