Skip to content
Independent perspectives. Global stories.
BREAKING

THE NEWSROOM

Welcome

TOP STORIES

ਸਮਾਜ ਦੀ ਉਸਾਰੀ ਅਤੇ ਤਰੱਕੀ ਵਿਚ ਅਧਿਆਪਕ ਦਾ ਵੱਡਾ ਯੋਗਦਾਨ : ਡਾ. ਚੀਮਾ

ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਸਿੱਖਿਆ ਮੰਤਰੀ ਵੱਲੋਂ 34 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ ਜ¦ਧਰ, 5 ਸਤੰਬਰ (ਪੀ.ਟੀ.)-ਸਮਾਜ […]

By 1 min read
TOP STORIES

ਕੇਂਦਰ ਕੋਲੋਂ ਵਿੱਤੀ ਪੈਕੇਜ ਮੰਗਣਾ ਪੰਜਾਬ ਦਾ ਹੱਕ : ਸੁਖਬੀਰ ਬਾਦਲ

ਅੰਮ੍ਰਿਤਸਰ, 5 ਸਤੰਬਰ (ਪੀ.ਟੀ.)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕੋਲੋਂ ਵਿੱਤੀ ਪੈਕੇਜ਼ ਮੰਗਣਾ ਪੰਜਾਬ […]

By 1 min read
TOP STORIES

ਦਿੱਲੀ ’ਚ ਭਾਜਪਾ ਨੂੰ ਮਿਲ ਸਕਦਾ ਹੈ ਸਰਕਾਰ ਬਣਾਉਣ ਦਾ ਸੱਦਾ

ਨਵੀਂ ਦਿੱਲੀ, 5 ਸਤੰਬਰ (ਪੀ.ਟੀ.)-ਦਿੱਲੀ ਵਿੱਚ ਸਰਕਾਰ ਬਣਾਉਣ ਦੀਆਂ ਤਿਆਰੀਆਂ ਹੁਣ ਮੁੜ ਨਜ਼ਰ ਆ ਰਹੀਆਂ ਹਨ। ਸੂਤਰਾਂ ਅਨੁਸਾਰ ਦਿੱਲੀ ਦੇ ਉ¤ਪ ਰਾਜਪਾਲ ਨਜੀਬ […]

By 1 min read
NATIONAL NEWS

ਵਿਜੇਵਾੜਾ ਖੇਤਰ ’ਚ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ : ਮੁੱਖ ਮੰਤਰੀ ਨਾਇਡੂ

ਹੈਦਰਾਬਾਦ, 4 ਸਤੰਬਰ (ਪੀ. ਟੀ)- ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਵਿਜੇਵਾੜਾ ਖੇਤਰ ਵਿੱਚ ਹੋਵੇਗੀ। ਮੁੱਖ ਮੰਤਰੀ ਸ੍ਰੀ ਚੰਦਰਬਾਬੂ ਨਾਇਡੂ ਨੇ ਰਾਜ ਵਿਧਾਨਸਭਾ ਵਿੱਚ […]

By 1 min read
PUNJAB NEWS

ਹੰਡਿਆਇਆ ਰੋਡ ’ਤੇ ਪੈ ਰਹੇ ਸੀਵਰੇਜ ਦੇ ਕੰਮ ਦੀ ਡੈੱਡਲਾਈਨ ਖ਼ਤਮ, ਕੰਮ ਅਧੂਰਾ

ਬਰਨਾਲਾ, 4 ਸਤੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)- ਹੰਡਿਆਇਆ ਰੋਡ ’ਤੇ ਕਰੀਬ ਇਕ ਸਾਲ ਤੋਂ ਸ਼ੁਰੂ ਕੀਤਾ ਗਿਆ ਸੀਵਰੇਜ ਪਾਉਣ ਦੇ ਕੰਮ ਦੀ ਡੈੱਡਲਾਈਨ […]

By 1 min read
PUNJAB NEWS

ਸਿਖਿਆ ਮੰਤਰੀ ਡਾ. ਚੀਮਾ ਨੇ ਅਧਿਆਪਕ ਦਿਵਸ ’ਤੇ ਸਮੁੱਚੇ ਅਧਿਆਪਕ ਭਾਈਚਾਰੇ ਨੂੰ ਦਿੱਤੀ ਵਧਾਈ

ਚੰਡੀਗੜ੍ਹ 4 ਸਤੰਬਰ (ਪੀ. ਟੀ)-  ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਮੁੱਖ ਸੰਸਦੀ ਸਕੱਤਰ (ਸਿੱਖਿਆ) ਸ. ਇੰਦਰਬੀਰ ਸਿੰਘ ਬੋਲਾਰੀਆ ਨੇ […]

By 1 min read
PUNJAB NEWS

ਪੇਡ ਨਿਊਜ਼ ਉੱਤੇ ਆਧਾਰਿਤ ਮੀਡਿਆ ਵਰਕਸ਼ਾਪ ਦਾ ਆਯੋਜਨ

ਚੰਡੀਗੜ੍ਹ, 4 ਸਤੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਟੀਵੀ ਚੈਨਲਾਂ ਅਤੇ […]

By 1 min read
NATIONAL NEWS

ਭਾਰਤ ਨੇ ਪਾਕਿਸਤਾਨ ਦੇ ਸਾਹਮਣੇ ਦਰਜ ਕਰਵਾਇਆ ਜੰਗਬੰਦੀ ਉਲੰਘਣਾ ਦਾ ਵਿਰੋਧ

ਜੰਮੂ, 4 ਸਤੰਬਰ (ਪੀ. ਟੀ)- ਸਰਹੱਦ ’ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੇ ਮੁੱਦੇ ’ਤੇ ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਕੜਾ ਵਿਰੋਧ ਦਰਜ ਕਰਵਾਇਆ […]

By 1 min read