ਚੰਡੀਗੜ, 13 ਨਵੰਬਰ (ਜ. ਸ.)- ਬੀਸੀ ਹੇਅਰਥੈਰੇਪੀ ਦੀ ਦੁਬਾਰਾ ਲਾਂਚਿੰਗ ਦੇ ਨਾਲ ਹੀ ਸ਼ਵਾਰਜਕੌਫ ਪ੍ਰੋਫੈਸ਼ਨਲ ਨੂੰ ਪੂਰੀ ਦੁਨੀਆਂ ’ਚ ਇ¤ਕ ਉ¤ਚ ਦਰਜੇ ਦੇ ਆਪਣੇ ਪੇਸ਼ਵੇਰ ਹੇਅਰ ਕੇਅਰ ਪ¤ਧਰ ਨੂੰ ਪੇਸ਼ ਕੀਤਾ ਹੈ। ਸ਼ਵਾਰਜਕੌਫ ਵ¤ਲੋਂ ਲਾਂਚ ਇਹ ਹੇਅਰਥੈਰੇਪੀ ਹੇਅਰ ਡਰੈ¤ਸਰਾਂ ਨੂੰ ਇ¤ਕ ਸਭ ਤੋਂ ਵਧੀਆ ਹੇਅਰ ਕੇਅਰ ਪ੍ਰਣਾਲੀ ਪ੍ਰਦਾਨ ਕਰਦੀ ਹੈ, ਜਿਸ ਨਾਲ ਉਹ ਗ੍ਰਾਹਕਾਂ ਦੇ ਸਾਹਮਣੇ ਆਪਣੇ ਆਪ ਨੂੰ ਸੁੰਦਰ ਵਾਲਾਂ ਦੇ ਮਾਹਿਰ ਦੇ ਤੌਰ ’ਤੇ ਸਥਾਪਿਤ ਕਰਦੇ ਹਨ। ਬੀਸੀ ਹੇਅਰਥੈਰੇਪੀ ਰੇਂ ਸ¤ਤ ਹੇਅਰਥੈਰੇਪੀ ਲਾਈਨਸ ਦਾ ਸੰਯੋਜਨ ਹੈ, ਜਿਸਦੀ ਘਰ ’ਚ ਵਰਤੋਂ ਦੇ ਨਾਲ ਨਾਲ ਖਾਸ ਰੂਪ ਨਾਲ ਸੈਲੂਨ ਦੇ ਉਤਪਾਦਨ ਦੇ ਤੌਰ ’ਤੇ ਵੀ ਵਰਤੋਂ ਕੀਤੀ ਜਾ ਸਕਦੀ ਹੈ। ਬੀਸੀ ਹੇਅਰਥੈਰੇਪੀ ਦੇ ਬਾਰੇ ’ਚ ਸ਼ਵਾਰਜਕੌਫ ਪ੍ਰੋਫੈਸ਼ਨਲ ਦੇ ਗਲੋਬਲ ਕੇਅਰ ਅੰਬੈਸਡਰ ਜੌਨ ਗਿਲੇਸਪੀ ਆਪਣੇ ਅਨੁਭਵ ਦੇ ਅਧਾਰ ’ਤੇ ਕਹਿੰਦੇ ਹਨ ਕਿ ‘ਸ਼ਵਾਰਜਕੌਫ ਪ੍ਰੋਫੈਸ਼ਨਲ ਦੀ ਤਰ•ਾਂ ਮੈਂ ਵੀ ਪੂਰੇ ਵਾਲਾਂ ਦੀ ਦੇਖਭਾਲ ’ਚ
ਵਿਸ਼ਵਾਸ ਕਰਦਾ ਹਾਂ। ਹਰ ਔਰਤ ਦਾ ਸੁਪਨਾ ਹੁੰਦਾ ਹੈ ਕਿ ਉਸਦੇ ਵਾਲ ਸੋਹਣੇ ਅਤੇ ਸਿਹਤਮੰਦ ਦਿਸਣ। ਅਸੀਂ ਜਿਹੜਾ ਵੀ ਉਤਪਾਦ ਗ੍ਰਾਹਕਾਂ ਦੇ ਲਈ ਪੇਸ਼ ਕਰਦੇ ਹਾਂ ਉਹ ਵਾਲਾਂ ’ਤੇ ਆਪਣਾ ਪ੍ਰਭਾਵ ਜ਼ਰੂਰ ਪਾਂਦੇ ਹਨ। ਕੁਦਰਤੀ, ਸੁਭਾਵਿਤ ਤੌਰ ’ਤੇ 21 ਕਾਰਬਨ ਨੇ ਅਣੂਆਂ ਦੀ ਲੜੀ ਦੇ ਨਾਲ ਵਾਲਾਂ ’ਤੇ ਲਿਪਿਡ ਸੁਰ¤ਖਿਆ ਪਰਤਾਂ ਹੁੰਦੀਆਂ ਹਨ। ਬਾਹਰੀ ਤਣਾਅ, ਰਸਾਈਣਿਕ ਉਪਚਾਰ ਜਾਂ ਗਰਮ ਸ਼ੈਲੀ ਦੇ ਉਪਕਰਣਾਂ ਦੀ ਵਰਤੋਂ ਵਾਲਾਂ ਦੀ ਸਤਿਹ ਨੂੰ ਨੁਕਸਾਨ ਜਾਂ ਪੂਰੀ ਲੜੀ ਨੂੰ ਖਿਸਕਾ ਸਕਦੇ ਹਨ। ਹੁਣ ਤ¤ਕ ਹੇਅਰ ਕੇਅਰ ਤਕਨੀਕ ਸਿਰਫ 12 ਅਣੂਆਂ ਦੀ ਲੜੀ ਦਾ ਦੁਬਾਰਾ ਨਿਰਮਾਣ ਕਰ ਸਕਦੇ ਸਨ ਪਰ ਨਵੀਂ ਬੀਸੀ ਹੇਅਰਥੈਰੇਪੀ ’ਚ ਮੌਜ਼ੂਦ ਸੈਲ ਪਰਫੈਕਟ ਤਕਨੀ ਵਾਲਾਂ ਦੀ ਸਤਿਹ ਦੀ ਖਾਲੀ ਥਾਂ ਨੂੰ 18 ਕਾਰਬਨ ਦੀ ਚੇਨ ਨੂੰ ਦੁਬਾਰਾ ਭਰਦੇ ਹਨ ਅਤੇ ਵਾਲਾਂ ਦਾ ਕੁਦਰਤੀ ਸਤਿਹ ਦਾ ਦੁਬਾਰਾ ਨਿਰਮਾਣ ਕਰਦੇ ਹਨ। ਉਨ•ਾਂ ਨੇ ਅ¤ਗੇ ਕਿਹਾ ਕਿ ਬੀਸੀ ਹੇਅਰਥੈਰੇਪੀ ਲੜੀ ਹੇਅਰ ਡਰੈ¤ਸਰਾਂ ਨੂੰ ਉਨ•ਾਂ ਦੇ ਗ੍ਰਾਹਕਾਂ ਦੇ ਵਾਲਾਂ ਦੀਆਂ ਸਾਰੀਆਂ ਜ਼ਰੂਰਤਾਂ ਦੇ ਲਈ ਅਨੁਕੂਲਿਤ ਵਾਲਾਂ ਦੀ ਦੇਖਭਾਲ ਦਾ ਸਮਾਧਾਨ ਪ੍ਰਦਾਨ ਕਰਦੀ ਹੈ ਅਤੇ ਵਾਲਾਂ ਦੇ ਲਈ ਇ¤ਕ ਅਜਿਹੀ ਵਿਵਸਥਾ ਤਿਆਰ ਕਰਦੀ ਹੈ, ਜਿਸਨੂੰ ਸੈਲੂਨ ਦੇ ਨਾਲ-ਨਾਲ ਘਰ ’ਚ ਵੀ ਸਥਾਈ ਨਤੀਜੇ ਲਈ ਜਾਰੀ ਰ¤ਖਿਆ ਜਾ ਸਕਦਾ ਹੈ।



