Skip to content
Independent perspectives. Global stories.
BREAKING

THE NEWSROOM

Welcome

TOP STORIES

ਸੁਪਰੀਮ ਕੋਰਟ ’ਚ ਮਯੱਪਨ, ਸ੍ਰੀਨਿਵਾਸਨ, ਰਾਜ ਕੁੰਦਰਾ ਸਣੇ ਪੰਜ ਨਾਵਾਂ ਦਾ ਖੁਲਾਸਾ

ਆਈ.ਪੀ.ਐਲ. ਸਪਾਟ ਫਿਕਸਿੰਗ ਮਾਮਲਾ ਤਿੰਨ ਖਿਡਾਰੀਆਂ ਦੇ ਨਾਂਅ ਵੀ ਸ਼ਾਮਿਲ ਨਵੀਂ ਦਿ¤ਲੀ, 14 ਨਵੰਬਰ (ਪੀ. ਟੀ.)- ਸੁਪਰੀਮ ਕੋਰਟ ’ਚ ਆਈ.ਪੀ.ਐਲ. ਸਪਾਟ ਫਿਕਸਿੰਗ ਮਾਮਲੇ […]

By 1 min read
TOP STORIES

ਡਾ. ਚੀਮਾ ਵੱਲੋਂ ਅਕਾਦਮਿਕ ਸੰਸਥਾਵਾਂ ਤੇ ਮਾਹਿਰਾਂ ਨੂੰ ਬਾਜ਼ਾਰੂ ਮੰਗ ਦੇ ਅਨੁਸਾਰ ਨੀਤੀਆਂ ਘੜਣ ਦਾ ਸੱਦਾ

ਸਿੱਖਿਆ ਮੰਤਰੀ ਵੱਲੋਂ ਐਫੂਕਟੋ ਦੀ 29ਵੀਂ ਅਕਾਦਮਿਕ ਕਾਨਫਰੰਸ ਦਾ ਉਦਘਾਟਨ ਜਲੰਧਰ/ਚੰਡੀਗੜ੍ਹ, 14 ਨਵੰਬਰ- ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਸੈਕਟਰ 32 […]

By 1 min read
TOP STORIES

ਪੰਜਾਬ ਪੁਲਿਸ ਅੰਦਰ ਅਨੁਸ਼ਾਸਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ : ਸੁਖਬੀਰ ਬਾਦਲ

ਡਿਊਟੀ ’ਚ ਕੁਤਾਹੀ ਕਰਨ ਦੇ ਮਾਮਲਿਆਂ ਵਿਚ ਸਬੰਧਿਤ ਜ਼ਿਲ੍ਹਾ ਪੁਲਿਸ ਮੁਖੀ ਜ਼ਿੰਮੇਵਾਰ ਹੋਣਗੇ ਲੁਧਿਆਣਾ, 14 ਨਵੰਬਰ (ਮਨਿੰਦਰਪਾਲ ਸਿੰਘ ਮਿੱਡਾ)- ਪੰਜਾਬ ਦੇ ਉਪ ਮੁੱਖ […]

By 1 min read
TOP STORIES

ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦੇ ਜਨਮ ਅਸਥਾਨ ਦੇਹਲਾ ਸੀਹਾਂ ਵਿਖੇ ਧਾਰਮਿਕ ਸਮਾਗਮ ’ਚ ਪ੍ਰੋ. ਚੰਦੂਮਾਜਰਾ ਤੇ ਢੀਂਡਸਾ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਲਵਾਈ ਹਾਜ਼ਰੀ

ਮੂਨਕ, 14 ਨਵੰਬਰ (ਕੁਲਵੰਤ ਦੇਹਲਾ)- ‘‘ਸਿ¤ਖ ਇਤਿਹਾਸ ਵਿ¤ਚ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਬਹੁਤ ਵ¤ਡੀ ਮਹਾਨਤਾ ਹੈ ਕਿਉਂਕਿ ਸਿ¤ਖ ਕੌਮ ਦੇ ਮਹਾਨ […]

By 1 min read
NATIONAL NEWS

ਜੈਲਲਿਤਾ ਨੂੰ 10 ਸਾਲ ਲਈ ਅਯੋਗ ਕਰਾਰ ਦੇਣ ਸਬੰਧੀ ਤਾਮਿਲਨਾਡੂ ਸਰਕਾਰ ਵ¤ਲੋਂ ਨੋਟੀਫ਼ਿਕੇਸ਼ਨ ਜਾਰੀ

ਚੇਨਈ, 13 ਨਵੰਬਰ (ਪੀ. ਟੀ.)- ਤਾਮਿਲਨਾਡੂ ਸਰਕਾਰ ਨੇ ਜਾਰੀ ਗਜ਼ਟ ਨੋਟੀਫ਼ਿਕੇਸ਼ਨ ਵਿੱਚ ਕਿਹਾ ਹੈ ਕਿ ਅੰਨਾ ਡੀ ਐਮ ਕੇ ਦੀ ਮੁਖੀ ਅਤੇ ਸੂਬੇ […]

By 1 min read
PUNJAB NEWS

ਛੱਪੜ ਦੇ ਮਾਮਲੇ ਨੂੰ ਲੈ ਦੋ ਪਿੰਡਾਂ ਦੇ ਲੋਕ ਹੋਏ ਆਹਮੋ-ਸਾਹਮਣੇ

ਸ਼ਾਹਕੋਟ, 13 ਨਵੰਬਰ (ਸੁਰਿੰਦਰ ਸਿੰਘ ਪਦਮ)- ਅੱਜ ਪਿੰਡ ਸਾਹਲਾਪੁਰ ’ਚ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦ ਸਾਹਲਾਪੁਰ ਤੇ ਬੁਢਣਵਾਲ ਪਿੰਡ ਦੇ ਲੋਕ […]

By 1 min read
NATIONAL NEWS

ਪਾਕਿਸਤਾਨ ਵ¤ਲੋਂ ਮੁੜ ਜੰਗਬੰਦੀ ਦੀ ਉਲੰਘਣਾ, ਜੰਮੂ ਕਸ਼ਮੀਰ ’ਚ ਭਾਰਤੀ ਚੌਕੀਆਂ ’ਤੇ ਗੋਲਾਬਾਰੀ

ਜੰਮੂ, 13 ਨਵੰਬਰ (ਪੀ. ਟੀ.)- ਪਾਕਿਸਤਾਨ ਰੇਂਜਰਜ਼ ਨੇ ਜੰਮੂ ਤੇ ਕਸ਼ਮੀਰ ਦੇ ਸਾਂਬਾ ਅਤੇ ਜੰਮੂ ਦੇ ਜ਼ਿਲਿਆਂ ‘ਚ ਜੰਗਬੰਦੀ ਦੀ ਮੁੜ ਉਲੰਘਣਾ ਕਰਦਿਆਂ […]

By 1 min read
NATIONAL NEWS

ਬਰਦਵਾਨ ਬੰਬ ਧਮਾਕੇ ’ਚ ਝਾਰਖੰਡ ਤੋਂ ਦੋ ਗ੍ਰਿਫ਼ਤਾਰ

ਪਾਕੁਡ (ਝਾਰਖੰਡ),13 ਨਵੰਬਰ (ਪੀ. ਟੀ.)- ਰਾਸ਼ਟਰੀ ਜਾਂਚ ਏਜੰਸੀ ਅਤੇ ਖ਼ੁਫ਼ੀਆ ਬਿਉਰੋ ਨੇ ਸਾਂਝੀ ਕਾਰਵਾਈ ਕਰਦਿਆਂ ਪ¤ਛਮੀ ਬੰਗਾਲ ਦੇ ਬਰਦਵਾਨ ‘ਚ ਹੋਏ ਬੰਬ ਧਮਾਕੇ […]

By 1 min read