Skip to content
Independent perspectives. Global stories.
BREAKING

THE NEWSROOM

Welcome

TOP STORIES

ਸ਼ਹੀਦੀ ਜੋੜ ਮੇਲ ’ਤੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਹੋਰਨਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀਆਂ ਭੇਂਟ

ਮੁੱਖ ਮੰਤਰੀ ਵੱਲੋਂ ਦੇਸ਼ ਭਰ ’ਚ ਜਬਰੀ ਧਰਮ ਪਰਿਵਰਤਨ ਦੀ ਨਿੰਦਾ ਫ਼ਤਹਿਗੜ੍ਹ ਸਾਹਿਬ/ਅਮਲੋਹ 27 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ […]

By 1 min read
TOP STORIES

ਪਿੰਡ ਝੰਡੂਕੇ ਵਿੱਖੇ ਸ਼ਹੀਦ ਬਾਬਾ ਦੀਪ ਸਿੰਘ ਯੂਥ ਸਪੋਰਟਸ ਕਲੱਬ ਵੱਲੋਂ ਪਹਿਲਾ ਕੱਬਡੀ ਟੂਰਨਾਮੈਂਟ ਕਰਵਾਇਆ

ਝੁਨੀਰ, 27 ਦਸੰਬਰ (ਗੁਰਵਿੰਦਰ ਭੋਲਾ)- ਨੇੜਲੇ ਪਿੰਡ ਝੰਡੂਕੇ ਵਿੱਖੇ ਸਹੀਦ ਬਾਬਾ ਦੀਪ ਸਿੰਘ ਯੂਥ ਸਪੋਰਟਸ ਕਲੱਬ ਵੱਲੋਂ ਪਹਿਲਾ ਕੱਬਡੀ ਟੂਰਨਾਮੈਂਟ ਕਰਵਾਇਆ ਗਿਆ। ਇਸ […]

By 1 min read
TOP STORIES

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ

ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਜੀ ਦੇ ਜੀਵਨ ਤੇ ਝਾਤ ਪਾਉਂਦਾ ਟ੍ਰੈਕਟ ਵੀ ਵੰਡਿਆ ਗਿਆ ਅੰਮ੍ਰਿਤਸਰ, 27 ਦਸੰਬਰ- ਸਾਹਿਬ-ਏ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ […]

By 1 min read
PUNJAB NEWS

ਥੋੜ੍ਹੇ ਸਮੇਂ ਦੇ ਨੋਟਿਸ ਦੇ ਬਾਵਜੂਦ ਕੇਂਦਰੀ ਏਜੰਸੀ ਨੂੰ ਪੂਰਨ ਸਹਿਯੋਗ ਦਿੱਤਾ : ਮਜੀਠੀਆ॥

ਜਲੰਧਰ/ਚੰਡੀਗੜ੍ਹ, 26 ਦਸੰਬਰ (ਪੀ. ਟੀ.)- ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕੇਂਦਰੀ ਏਜੰਸੀ ਵਲੋਂ ਉਨ੍ਹਾਂ ਨੂੰ ਥੋੜ੍ਹੇ […]

By 1 min read
PUNJAB NEWS

ਬਾਦਲ ਵੱਲੋਂ ਵਾਜਪਾਈ ਨੂੰ ਭਾਰਤ ਰਤਨ ਦੇਣ ਦੇ ਫੈਸਲੇ ਦਾ ਸਵਾਗਤ

ਚੰਡੀਗੜ੍ਹ, 26 ਦਸੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ […]

By 1 min read
NATIONAL NEWS

ਰਾਜਸਥਾਨ ਦੇ ਗ੍ਰਹਿ ਮੰਤਰੀ ਸਮੇਤ 16 ਮੰਤਰੀਆਂ ਨੂੰ ਧਮਕੀ ਭਰੇ ਈ-ਮੇਲ

ਜੈਪੁਰ, 26 ਦਸੰਬਰ (ਪੀ. ਟੀ.)- ਰਾਜਸਥਾਨ ਦੇ ਗ੍ਰਹਿ ਮੰਤਰੀ ਸਮੇਤ ਰਾਜ ਦੇ 10 ਕੈਬਨਿਟ ਮੰਤਰੀਆਂ ਅਤੇ 6 ਰਾਜ ਮੰਤਰੀਆਂ ਨੂੰ ਸਰਕਾਰੀ ਈ-ਮੇਲ ਆਈ.ਡੀ. […]

By 1 min read
INTERNATIONAL NEWS

ਪੇਸ਼ਾਵਰ ਸਕੂਲ ਹ¤ਤਿਆਵਾਂ ਦਾ ਮੁ¤ਖ ਸਾਜ਼ਿਸ਼ਕਰਤਾ ਸ¤ਦਾਮ ਮਾਰਿਆ ਗਿਆ

ਪੇਸ਼ਾਵਰ, 26 ਦਸੰਬਰ (ਪੀ. ਟੀ.)- ਪਾਕਿਸਤਾਨ ਸੁਰ¤ਖਿਆ ਬਲਾਂ ਨੇ ਤਾਲਿਬਾਨ ਦੇ ਇਕ ਆਲ੍ਹਾ ਕਮਾਂਡਰ ਨੂੰ ਮਾਰ ਦਿ¤ਤਾ ਹੈ, ਜਿਸ ਨੂੰ ਪੇਸ਼ਾਵਰ ਦੇ ਸਕੂਲ […]

By 1 min read
PUNJAB NEWS

ਸਮਾਜਿਕ ਅਲਾਮਤਾਂ ਦੇ ਖਿਲਾਫ਼ ਗੀਤਾਂ ਅਤੇ ਨਾਟਕਾਂ ਭਰੀ ਰਾਤ

ਬਰਨਾਲਾ, 26 ਦਸੰਬਰ (ਰਾਮ ਸਿੰਘ ਧਨੌਲਾ)- ਪੰਜਾਬੀ ਰਾਬਤਾ ਗਰੁੱਪ ਵੱਲੋਂ ਅੰਧ-ਵਿਸ਼ਵਾਸ, ਵਹਿਮ-ਭਰਮ, ਲਾਈਲੱਗ ਮਾਨਸਿਕਤਾ ਅਤੇ ਹੋਰ ਸਮਾਜਿਕ ਅਲਾਮਤਾਂ ਦੇ ਖਾਤਮੇ ਲਈ ਪਿੰਡ ਖੁੱਡੀ […]

By 1 min read