Skip to content
Independent perspectives. Global stories.
BREAKING

ਪੇਸ਼ਾਵਰ ਸਕੂਲ ਹ¤ਤਿਆਵਾਂ ਦਾ ਮੁ¤ਖ ਸਾਜ਼ਿਸ਼ਕਰਤਾ ਸ¤ਦਾਮ ਮਾਰਿਆ ਗਿਆ

Share this story

ਪੇਸ਼ਾਵਰ, 26 ਦਸੰਬਰ (ਪੀ. ਟੀ.)- ਪਾਕਿਸਤਾਨ ਸੁਰ¤ਖਿਆ ਬਲਾਂ ਨੇ ਤਾਲਿਬਾਨ ਦੇ ਇਕ ਆਲ੍ਹਾ ਕਮਾਂਡਰ ਨੂੰ ਮਾਰ ਦਿ¤ਤਾ ਹੈ, ਜਿਸ ਨੂੰ ਪੇਸ਼ਾਵਰ ਦੇ ਸਕੂਲ ’ਚ ਕੀਤੀ ਗਈਆਂ ਵਿਦਿਆਰਥੀਆਂ ਦੀਆਂ ਹ¤ਤਿਆਵਾਂ ਦਾ ਇਕ ਪ੍ਰਮੁ¤ਖ ਸਾਜ਼ਸ਼ ਕਰਤਾ ਸਮਝਿਆ ਜਾਂਦਾ ਹੈ। ਸੂਤਰਾਂ ਮੁਤਾਬਿਕ ਸੁਰ¤ਖਿਆ ਬਲਾਂ ਨੇ ਕ¤ਲ੍ਹ ਇਕ ਅਭਿਆਨ ’ਚ ਜਮਰਦ ਦੇ ਗੁੰਦੀ ਇਲਾਕੇ ‘ਚ ਸ¤ਦਾਮ ਨੂੰ ਮਾਰ ਦਿ¤ਤਾ। ਉਸ ਦਾ ਸਾਥੀ ਜਿੰਦਾ ਫੜਿਆ ਗਿਆ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਤਾਰਿਕ ਗੇਦਾਰ ਗੁ¤ਟ ਦੇ ਮੈਂਬਰ ਸ¤ਦਾਮ ਨੇ 16 ਦਸੰਬਰ ਨੂੰ ਪੇਸ਼ਾਵਰ ਦੇ ਆਰਮੀ ਪਬਲਿਕ ਸਕੂਲ ‘ਚ ਹਮਲੇ ‘ਚ ਸ¤ਤ ਹਮਲਾਵਰਾਂ ਦੀ ਮਦਦ ਕੀਤੀ ਸੀ। ਹਮਲੇ ‘ਚ 150 ਲੋਕ ਮਾਰੇ ਗਏ ਸਨ। ਜਿਨ੍ਹਾਂ ‘ਚ ਜ਼ਿਆਦਾਤਰ ਬ¤ਚੇ ਸਨ। ਸ¤ਦਾਮ ਪਿਛਲੇ ਸਾਲ ਖ਼ੈਬਰ ਪਖਤੂਨਵਾ ‘ਚ ਸੁਰ¤ਖਿਆ ਕਰਮਚਾਰੀਆਂ ਅਤੇ ਅ¤ਠ ਸਕਾਊਟਾਂ ਦੀਆਂ ਹ¤ਤਿਆਵਾਂ ਦੀ ਸਾਜ਼ਸ਼ ‘ਚ ਵੀ ਸ਼ਾਮਲ ਸੀ।

WRITTEN BY