Skip to content
Independent perspectives. Global stories.
BREAKING

ਪਿੰਡ ਝੰਡੂਕੇ ਵਿੱਖੇ ਸ਼ਹੀਦ ਬਾਬਾ ਦੀਪ ਸਿੰਘ ਯੂਥ ਸਪੋਰਟਸ ਕਲੱਬ ਵੱਲੋਂ ਪਹਿਲਾ ਕੱਬਡੀ ਟੂਰਨਾਮੈਂਟ ਕਰਵਾਇਆ

Share this story

Page-3_13 ਝੁਨੀਰ, 27 ਦਸੰਬਰ (ਗੁਰਵਿੰਦਰ ਭੋਲਾ)- ਨੇੜਲੇ ਪਿੰਡ ਝੰਡੂਕੇ ਵਿੱਖੇ ਸਹੀਦ ਬਾਬਾ ਦੀਪ ਸਿੰਘ ਯੂਥ ਸਪੋਰਟਸ ਕਲੱਬ ਵੱਲੋਂ ਪਹਿਲਾ ਕੱਬਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ ਤੋਂ ਆਇਆਂ ਟੀਮਾਂ ਨੇ ਭਾਗ ਲਿਆ ਟੂਰਨਾਮੈਟ ਵਿੱਚ 48 ਕਿਲੋਗ੍ਰਾਮ ਤੇ ਉਪਨ ਕੱਬਡੀ ਦੇ ਮੁਕਬਾਲੇ ਕਰਵਾਏ ਗਏ 48 ਕਿੱਲੋਗ੍ਰਾਮ ਵਿੱਚ ਪਹਿਲਾ ਸਥਾਨ ਝੰਡੂਕੇ ਤੇ ਦੂਸਰਾ ਸਥਾਨ ਕੋਟ ਸਮੀਰ ਤੇ ਉਪਨ ਵਿੱਚ ਪਹਿਲਾ ਸਥਾਨ ਫੱਕਰ ਝੰਡਾ ਤੇ ਦੂਸਰਾ ਸਥਾਨ ਚੱਕ ਰਾਮ ਸਿੰਘ ਵਾਲਾ ਅਦਿ ਨੇ ਹਾਸਿਲ ਕੀਤਾ ਜੇਤੂ ਟੀਮਾਂ ਨੂੰ ਇਨਾਮ ਡਾ. ਪਰਦਮਨ ਸਰਮਾ ਨੇ ਵੰਡੇ ਤੇ ਬੈਸਟ ਰੇਡਰ ਤੇ ਜਾਫੀ ਨੂੰ ਐਲ, ਈ, ਡੀ, ਦੇ ਕਿ ਸਨਾਮਿਨਤ ਕੀਤਾ ਗਿਆ। ਇਸ ਮੌਕੇ ’ਤੇ ਸਭਿਆਚਾਰ ਪ੍ਰਗਰਾਮ ਵੀ ਕਰਵਾਇਆ ਗਿਆ। ਲਾਡੀ ਭੱਟੀ, ਨਵੀ ਸਿੱਧੂ ਨੇ ਸਭਿਆਚਾਰਕ ਗੀਤ ਗਾ ਕੇ ਮੰਨਰੇਜਨ ਕੀਤਾ ਇਸ ਮੌਕੇ ’ਤੇ ਪ੍ਰਧਾਨ ਰਘਬੀਰ ਸਿੰਘ, ਸਤਨਾਮ ਸਿੰਘ, ਅਰਸਦੀਪ ਸਿੰਘ, ਸੁਰਜੀਵਨ ਸਿੰਘ, ਜਗਤਾਰ ਸਿੰਘ, ਭਗਵੰਤ ਸਿੰਘ ਆਦਿ ਹਾਜ਼ਰ ਸਨ।

WRITTEN BY