Skip to content
Independent perspectives. Global stories.
BREAKING

THE NEWSROOM

Welcome

TOP STORIES

ਰਾਜਸਥਾਨ ਤੇ ਸਰਹਿੰਦ ਫੀਡਰ ਦੇ ਕਿਨਾਰਿਆਂ ਨੂੰ ਮਜ਼ਬੂਤ ਬਨਾਉਣ ਦਾ ਪੰਜਾਬ ਅਤੇ ਰਾਜਸਥਾਨ ਸਾਂਝਾ ਨਿਗਰਾਨੀ ਪ੍ਰਜੈਕਟ ਸ਼ੁਰੂ ਕਰਨਗੇ

ਚੰਡੀਗੜ੍ਹ, 29 ਦਸੰਬਰ (ਪੀ. ਟੀ.)- ਪੰਜਾਬ ਅਤੇ ਰਾਜਸਥਾਨ ਦੀਆਂ ਸਰਕਾਰਾਂ ਰਾਜਸਥਾਨ ਤੇ ਸਰਹਿੰਦ ਫੀਡਰਾਂ ਦੇ ਕਿਨਾਰੇ ਮਜ਼ਬੂਤ ਕਰਨ ਦੇ ਪ੍ਰਜੈਕਟ ਨਾਲ ਸਬੰਧਿਤ ਪ੍ਰਗਤੀ […]

By 1 min read
TOP STORIES

ਭਾਰਤ ਸਰਕਾਰ 1984 ਦੀ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਨੂੰ ਇਨਸਾਫ਼ ਤੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਤੁਰੰਤ ਰਿਹਾਈ ਕਰਵਾਏ : ਜਥੇ. ਅਵਤਾਰ ਸਿੰਘ

ਜਥੇ. ਅਵਤਾਰ ਸਿੰਘ ਨੇ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਬਾਰੇ ਸ੍ਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਅੰਮ੍ਰਿਤਸਰ 29 ਦਸੰਬਰ (ਪੀ. […]

By 1 min read
NATIONAL NEWS

ਕਾਂਗਰਸ ਨੇ ਮਨਾਇਆ ਆਪਣਾ 130ਵਾਂ ਸਥਾਪਨਾ ਦਿਵਸ

ਨਵੀਂ ਦਿ¤ਲੀ, 28 ਦਸੰਬਰ (ਪੀ.ਟੀ.)- ਆਪਣੇ ਖਿਸਕ ਰਹੇ ਆਧਾਰ ਅਤੇ ਇਸ ਸਾਲ ਚੋਣ ਮੁਕਾਬਲਿਆਂ ’ਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨਾਂ ਦੀ ਪਿ¤ਠ-ਭੂਮੀ ਵਿਚਕਾਰ ਕਾਂਗਰਸ […]

By 1 min read
PUNJAB NEWS

ਪਿੰਡ ਮੂਲੋਵਾਲ ਵਿੱਚ ਪਾਤਸ਼ਾਹੀ ਨੌਵੀਂ, ਦਸੱਵੀਂ ਨੂੰ ਸਮਰਪਿਤ ਸਲਾਨਾ ਜ਼ੋੜ ਮੇਲਾ ਅੱਜ ਤੋਂ

ਸੰਗਰੂਰ, 28 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸੱਵੀਂ ਮੂਲੋਵਾਲ ਵਿਖੇ ਸਾਲਾਨਾ ਜ਼ੋੜ ਮੇਲਾ […]

By 1 min read
PUNJAB NEWS

ਸ਼ੋਮਣੀ ਅਕਾਲੀ ਦਲ ਵੱਲੋਂ ਦੇਸ਼ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਦੀ ਅਗਵਾਈ ਦਾ ਫੈਸਲਾ

ਚੰਡੀਗੜ੍ਹ, 28 ਦਸੰਬਰ – ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹ ਦੇਸ਼ ਭਰ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਦੀ ਅਗਵਾਈ […]

By 1 min read