ਨਵੀਂ ਦਿ¤ਲੀ, 28 ਦਸੰਬਰ (ਪੀ. ਟੀ.)- ਮਿਊਚੁਅਲ ਫੰਡ ਉਦਯੋਗ ‘ਚ ਨਵੀਂ ਜਾਨ ਫੂਕਣ ਲਈ ਭਾਰਤੀ ਜ਼ਮਾਨਤ ਅਤੇ ਗਿਰਵੀ ਬੋਰਡ (ਸੇਬੀ) ਨੇ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ, ਜੋ ਡਿਜਿਟਲ ਤਿਆਰੀਕੀਆਂ, ਮਸਲਨ ਇੰਟਰਨੈਟ ਅਤੇ ਮੋਬਾਇਲ ਦੇ ਜ਼ਰੀਏ ਮਿਊਚੁਅਲ ਫੰਡ ਉਤਪਾਦਾਂ ਦੇ ਵੰਡ ਦੇ ਉਪਾਅ ਸੁਝਾਏਗੀ। ਐਮ.ਐਨ. ਸ੍ਰੀ ਕ੍ਰਿਸ਼ਣ ਦੀ ਪ੍ਰਧਾਨਤਾ ਵਾਲੀ ਇਹ ਕਮੇਟੀ ਸੇਬੀ ਦੀ ਸਲਾਹਕਾਰ ਕਮੇਟੀ ਨੂੰ ਆਪਣੀ ਰਿਪੋਰਟ ਦੇਵੇਗੀ।



