Skip to content
Independent perspectives. Global stories.
BREAKING

THE NEWSROOM

Welcome

PUNJAB NEWS

ਪੰਜਾਬ ਵਿਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਯਤਨਸ਼ੀਲ : ਰਣੀਕੇ

ਚੰਡੀਗੜ੍ਹ, 28 ਦਸੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ ਦੇ ਸੇਮ ਪ੍ਰਭਾਵਿਤ ਇਲਾਕਿਆਂ ਅਤੇ ਕੱਲਰ ਖੇਤਰਾਂ ਵਿਚ […]

By 1 min read
PUNJAB NEWS

ਨਸ਼ਾ ਤਸਕਰੀ ਵਿੱਚ ਲਿਪਤ ਰਾਜਾ ਵੰਡਿਗ ਨੂੰ ਯੂਥ ਕਾਂਗਰਸ ਪ੍ਰਧਾਨ ਬਣਾਉਣ ’ਤੇ ਕਾਂਗਰਸ ਦਾ ਸਚ ਸਾਹਮਣੇ ਆਇਆ : ਤਰੁਣ ਚੁਗ

ਜਲੰਧਰ, 28 ਦਸੰਬਰ (ਪੀ. ਟੀ.)- ਭਾਜਪਾ ਦੇ ਕੋਮੀ ਸੱਕਤਰ ਸ਼੍ਰੀ ਤਰੁਣ ਚੁਗ ਨੇ ਪੰਜਾਬ ਦੇ ਕਾਂਗਰਸ ਨੇਤਾਵਾ ਨੂੰ ਅਪਣੇ ਗਿਰੇਬਾਨ ਵਿਚ ਝਾਂਕਨ ਦੀ […]

By 1 min read
PUNJAB NEWS

ਰਾਜਾ ਵੜਿੰਗ ਖਿਲਾਫ ਦੋਸ਼ ਲਗਾਉਣਾ ਧਿਆਨ ਭਟਕਾਉਣ ਦੀ ਕੋਸ਼ਿਸ਼ : ਬਾਜਵਾ

ਚੰਡੀਗੜ੍ਹ, 28 ਦਸੰਬਰ (ਪੀ. ਟੀ.)- ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਲਗਾਏ ਗਏ ਦੋਸ਼ਾਂ […]

By 1 min read
PUNJAB NEWS

ਕਮਲੇਸ਼ਵਰ ਐਜੂਕੇਸ਼ਨ ਟਰੱਸਟ ਦੀ 13ਵੀਂ ਯਾਤਰਾ ਦਾ ਸਵਾਗਤ

ਪੰਜਗਰਾਈ ਕਲਾਂ, 27 ਦਸੰਬਰ (ਬਲਕਾਰ ਸਿੰਘ ਚੌਹਾਨ)- ਦਲਿਤ ਸਮਾਜ ਦੇ ਬੱਚਿਆ ਨੂੰ ਸਿੱਖਿਆ  ਸਬੰਧੀ ਜਾਗ੍ਰਿਤ ਕਰਨ ਲਈ ਚਲਾਈ ਗਏ ਕਮਲੇਸ਼ਵਰ ਐਜੂੁਕੇਸ਼ਨ  ਟਰੱਸਟ ਜਲੰਧਰ […]

By 1 min read
NATIONAL NEWS

ਸ਼੍ਰੀਲੰਕਾ ਦੀ ਜਲ ਸੈਨਾ ਨੇ 8 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

ਤਾਮਿਲਨਾਡੂ, 28 ਦਸੰਬਰ (ਪੀ. ਟੀ.)- ਸ਼੍ਰੀਲੰਕਾ ਦੀ ਜਲ ਸੈਨਾ ਨੇ ਗੈਰ ਕਾਨੂੰਨੀ ਰੂਪ ਨਾਲ ਮ¤ਛੀ ਫੜਨ ਦੇ ਦੋਸ਼ ਵਿਚ ਐਤਵਾਰ ਨੂੰ ਤਾਮਿਲਨਾਡੂ ਦੇ […]

By 1 min read
TOP STORIES

ਭਗੋੜੇ ਕਰਾਰ ਦਿੱਤੇ ਪ੍ਰਵਾਸੀ ਪੰਜਾਬੀਆਂ ਦੀ ਸੁੂਚੀ ਦੀ ਹੋਵੇਗੀ ਮੁੜ ਸਮੀਖਿਆ-ਮੁੱਖ ਮੰਤਰੀ ਵੱਲੋਂ ਨਵੇਂ ਸਾਲ ਦਾ ਤੋਹਫਾ

ਸਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਵਿਚ ਬਣਨਗੇ ਵੱਖਰੇ ਐਨ.ਆਰ.ਆਈ. ਸੈਲ ਮੋਗਾ, 28 ਦਸੰਬਰ- ਪ੍ਰਵਾਸੀ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ […]

By 1 min read
TOP STORIES

ਸਿੱਖ ਪੰਥ ਵਿੱਚ ਦਖਲ-ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਗਿਆਨੀ ਗੁਰਬਚਨ ਸਿੰਘ

ਫਤਹਿਗੜ੍ਹ ਸਾਹਿਬ/ਅਮਲੋਹ, 28 ਦਸੰਬਰ (ਰਣਜੀਤ ਸਿੰਘ ਘੁੰਮਣ)- ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ […]

By 1 min read