Skip to content
Independent perspectives. Global stories.
BREAKING

THE NEWSROOM

Welcome

PUNJAB NEWS

ਰਸੋਈ ਗੈਸ ਨਾ ਮਿਲਣ ਕਾਰਨ ਖਪਤਕਾਰਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ

ਸੰਗਰੂਰ, 1 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਰਸੋਈ ਗੈਸ ਨਾ ਮਿਲਣ ਕਾਰਨ ਖੱਜਲ ਖੁਆਰ ਹੋਏ ਖਪਤਕਾਰਾਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਗੈਸ ਕੰਪਨੀ […]

By 1 min read
PUNJAB NEWS

ਨੌਜਾਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ : ਡੀ.ਸੀ. ਸਿੱਧੂ

ਬਰਨਾਲਾ, 1 ਜਨਵਰੀ (ਰਾਮ ਸਿੰਘ ਧਨੌਲਾ)- ਜ਼ਿਲ੍ਹੇ ਦੇ ਨੌਜਾਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ […]

By 1 min read
PUNJAB NEWS

ਕੈਦੀਆਂ ਦੇ ਸਮਾਜਿਕ ਮੁੜ ਵਸੇਬੇ ਲਈ ਜੇਲ੍ਹਾਂ ਅੰਦਰ ਭਲਾਈ ਕਾਰਜਾਂ ਨੂੰ ਪ੍ਰਮੁੱਖਤਾ : ਠੰਡਲ

ਚੰਡੀਗੜ੍ਹ, 1 ਜਨਵਰੀ (ਪੀ. ਟੀ.)- ਪੰਜਾਬ ਦੀਆਂ ਜੇਲ੍ਹਾਂ ਵਿਚ ਹੁਣ ਭਲਾਈ ਕੰਮਾਂ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਜਿਸਦੇ ਮੱਦੇਨਜ਼ਰ ਵੈਲਫੇਅਰ ਕੰਟੀਨਾਂ, ਵੈਲਫੇਅਰ […]

By 1 min read
PUNJAB NEWS

ਰਣੀਕੇ ਵੱਲੋਂ ਪ¤ਠੇ ਵ¤ਢਣ ਵਾਲੀ ਮਸ਼ੀਨ ਦੀ ਖਰੀਦ ਉ¤ਤੇ ਦੁ¤ਧ ਉਤਪਾਦਕਾਂ ਨੂੰ 50 ਫੀਸਦੀ ਸਬਸਿਡੀ ਦੇਣ ਦਾ ਐਲਾਨ

ਚੰਡੀਗੜ੍ਹ: 1 ਜਨਵਰੀ (ਪੀ. ਟੀ.)- ਪੰਜਾਬ ਸਰਕਾਰ ਵ¤ਲੋਂ ਸਵੈ-ਚਾਲਿਤ ਪ¤ਠੇ ਵ¤ਢਣ ਵਾਲੀ ਮਸ਼ੀਨ ਦੀ ਖਰੀਦ ਉ¤ਤੇ ਦੁ¤ਧ ਉਤਪਾਦਕਾਂ ਨੂੰ 50 ਫੀਸਦੀ ਸਬਸਿਡੀ ਦੇਣ […]

By 1 min read
TOP STORIES

ਆਨਲਾਇਨ ਨਾਗਰਿਕ ਸੇਵਾਵਾਂ ਨੂੰ ਹੁਲਾਰਾ-ਘੱਟ ਦੇਣੀ ਪਵੇਗੀ ਫੀਸ

ਸਰਕਾਰ ਵੱਲੋਂ ਸਪਾਂਸਰ ਸੇਵਾਵਾਂ ਮਿਲਣਗੀਆਂ ਬਿਲਕੁਲ ਮੁਫਤ ਜਲੰਧਰ/ਚੰਡੀਗੜ੍ਹ, 1 ਜਨਵਰੀ- ਆਨਲਾਇਨ ਸੇਵਾਵਾਂ ਪ੍ਰਾਪਤ ਕਰਨ ਵੱਲ ਲੋਕਾਂ ਨੂੰ ਪ੍ਰੇਰਨ ਲਈ ਪੰਜਾਬ ਸਰਕਾਰ ਨੇ ਸੇਵਾ […]

By 1 min read
TOP STORIES

ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚੋਂ ਪਹਿਲਾਂ ਅਫੀਮ ਦੀ ਖੇਤੀ ਰੁਕਵਾਏ ਭਾਜਪਾ : ਕਰੀਮਪੁਰੀ

ਸੰਗਰੂਰ, 1ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇੱਥੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ […]

By 1 min read
TOP STORIES

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ, 1 ਜਨਵਰੀ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ  ਪ੍ਰਧਾਨ ਬੀਬੀ ਜਗੀਰ ਕੌਰ  ਨੇ ਅੱਜ ਇਸਤਰੀ ਅਕਾਲੀ ਦਲ ਦੇ ਜਥੇਬੰਦਕ […]

By 1 min read
TOP STORIES

ਅਮਰੀਕਾ ਦੀ ਭਾਰਤੀ ਜਨਤਾ ਪਾਰਟੀ ਦੀ ਪੰਜਾਬੀ ਇਕਾਈ ਵੱਲੋਂ ਮੋਦੀ ਤੇ ਰਾਜਨਾਥ ਦੇ ਬਿਆਨ ਦਾ ਸਵਾਗਤ

ਵਾਸ਼ਿੰਗਟਨ ਡੀਸੀ, 1 ਜਨਵਰੀ (ਗਿੱਲ)- ਪੰਜਾਬੀ ਭਾਈਚਾਰੇ ਦਾ ਵਫਦ ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ਸਮੇਂ ਮਿਲਿਆ ਸੀ ਅਤੇ ਉਨ੍ਹਾਂ […]

By 1 min read